Welcome to Canadian Punjabi Post
Follow us on

25

May 2022
ਬ੍ਰੈਕਿੰਗ ਖ਼ਬਰਾਂ :
ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰ
 
ਅਪਰਾਧ
ਹਸਪਤਾਲ ਦੇ ਡਾਟਾ ਆਪਰੇਟਰ ਨੂੰ ਗੋਲੀ ਮਾਰ ਕੇ ਮਾਰਿਆ

ਜੰਡਿਆਲਾ ਗੁਰੂ, 18 ਮਈ (ਪੋਸਟ ਬਿਊਰੋ)- ਥਾਣਾ ਚਾਟੀਵਿੰਡ ਹੇਠਲੇ ਮਾਨਾਂਵਾਲਾ ਨੇੜੇ ਕਾਰ ਸਵਾਰ ਦੋ ਨੌਜਵਾਨਾਂ ਨੇ ਬਾਬਾ ਬਕਾਲਾ ਦੇ ਹਸਪਤਾਲ ਵਿੱਚ ਤੈਨਾਤ ਕੰਪਿਊਟਰ ਡਾਟਾ ਆਪਰੇਟਰ ਚਰਨਪ੍ਰੀਤ ਸਿੰਘ ਦੀ ਕੱਲ੍ਹ ਦੁਪਹਿਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਗੁਰਦੇਵ ਸਿੰਘ ਆਪਣੇ ਰਿਸ਼ਤੇਦਾਰ ਚਰਨਪ੍ਰੀਤ ਸਿੰਘ ਨੂੰ ਬਚਾਉਣ ਲਈ ਆਇਆ ਤਾਂ ਇੱਕ ਨੌਜਵਾਨ ਨੇ ਪਿਸਤੌਲ ਦੇ ਬੱਟ ਨਾਲ ਹਮਲਾ ਕਰ ਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ।

ਜ਼ਮੀਨੀ ਵਿਵਾਦ ਕਾਰਨ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

ਚੋਹਲਾ ਸਾਹਿਬ, 18 ਮਈ (ਪੋਸਟ ਬਿਊਰੋ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੱਖੋਪੁਰ ਵਿੱਚ ਜ਼ਮੀਨੀ ਵਿਵਾਦ ਕਾਰਨਇੱਕ ਧਿਰ ਵੱਲੋਂ ਦੂਸਰੀ ਧਿਰ ਦੇ ਘਰ ਵਿੱਚ ਵੜ ਕੇ ਬਾਰਾਂ ਬੋਰ ਰਾਈਫ਼ਲ ਨਾਲ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਔਰਤ ਰਾਜਬੀਰ ਕੌਰ (30) ਦੇ ਸਹੁਰਾ ਸਾਬਕਾ ਸਰਪੰਚ ਕਸ਼ਮੀਰ ਸਿੰਘ ਪਿੰਡ ਪੱਖੋਪੁਰ ਦਾ ਆਪਣੇ ਸਾਕ-ਸਬੰਧੀਆਂ ਵਿੱਚੋਂ

ਬਦਫੈਲੀ ਕਰਨ ਤੋਂ ਬਾਅਦ ਮਾਸੂਮ ਦੀ ਹੱਤਿਆ ਕਰ ਦਿੱਤੀ

ਲੁਧਿਆਣਾ, 16 ਮਈ (ਪੋਸਟ ਬਿਊਰੋ)- ਥਾਣਾ ਸਲੇਮ ਟਾਬਰੀ ਦੇ ਘੇਰੇ ਹੇਠਲੇ ਇਲਾਕੇ ਪਿੰਡ ਭੱਟੀਆਂ ਵਿੱਚ ਕੱਲ੍ਹ ਦੇਰ ਸ਼ਾਮ ਬਦਫੈਲੀ ਕਰਨ ਤੋਂ ਬਾਅਦ ਪੰਜ ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੇ ਮਾਤਾ ਪਿਤਾ ਫੈਕਟਰੀ ਵਿੱਚ ਕੰਮ ਕਰਦੇ ਸਨ ਤੇ ਉਥੇ ਹੀ ਨੇੜੇ ਰਹਿੰਦੇ ਸਨ।

ਗੋਲੀ ਮਾਰ ਕੇ ਗੁਆਂਢੀ ਦੀ ਹੱਤਿਆ, 4 ਜਣਿਆਂ ਉੱਤੇ ਕੇਸ ਦਰਜ

ਸੰਗਰੂਰ, 13 ਮਈ (ਪੋਸਟ ਬਿਊਰੋ)- ਕੱਲ੍ਹ ਰਾਤ ਰੰਜਿਸ਼ ਕਾਰਨ ਇੱਕ ਵਿਅਕਤੀ ਦਾ ਗੁਆਂਢੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਬਾਰੇ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਨਦੀਪ ਕੁਮਾਰ ਵਾਸੀ ਸੰਗਰੂਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕਮਲਦੀਪ ਕੁਮਾਰ ਉਰਫ ਕਮਲ ਕੱਲ੍ਹ ਰਾਤ ਕਰੀਬ 11.30 ਵਜੇ ਮਕਾਨ ਦੀ ਛੱਤ ਉੱਤੇ ਚਲਾ ਗਿਆ। ਉਨ੍ਹਾਂ ਦੇ ਮਕਾਨ ਦੇ ਪਿਛਲੇ ਪਾਸੇ ਹੁਸਨਪਾਲ ਸਿੰਘ ਉਰਫ ਗੋਲਡੀ ਦੀ ਛੱਤ ਉਨ੍ਹਾਂ ਦੇ ਮਕਾਨ ਨਾਲ ਲੱਗਦੀ ਹੈ। ਜਦੋਂ ਕਾਫੀ ਸਮੇਂ ਬਾਅਦ ਉਸ ਦਾ ਭਰਾ ਹੇਠਾਂ ਨਾ ਆਇਆ ਤਾਂ ਉਸ ਨੇ ਜਾ ਕੇ ਦੇਖਿਆ ਤਾਂ ਮਨਿੰਦਰ ਕੁਮਾਰ ਉਰਫ ਮੋਨੂੰ, ਗੋਲਡੀ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਬਾਹਾਂ ਤੋਂ ਫੜਿਆ ਹੋਇਆ ਸੀ ਤੇ ਕੱਪੜਾ ਤੁੰਨ ਕੇ ਮੂੰਹ ਬੰਦ ਕਰ ਦਿੱ

 
ਮਜ਼ਦੂਰਾਂ ਬਾਰੇ ਆੜ੍ਹਤੀਆਂ ਦਾ ਝਗੜਾ, ਗੋਲੀ ਚੱਲੀ, ਕਿਸਾਨ ਦੀ ਮੌਤ ਮਿੱਡੂਖੇੜਾ ਕਤਲ ਕੇਸ ਵਿੱਚ ਤਿੰਨ ਸ਼ੂਟਰਾਂ ਦਾ ਦਸ ਰੋਜ਼ਾ ਰਿਮਾਂਡ ਮਤਰੇਏ ਮਾਮੇ ਨੇ ਭਾਣਜੇ ਦਾ ਕਤਲ ਕਰ ਕੇ ਲਾਸ਼ ਨਹਿਰ ਵਿੱਚ ਸੁੱਟੀ ਕੈਨੇਡਾ ਤੋਂ ਪਰਤੇ ਇਕਲੌਤੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਟਿਫਨ ਬੰਬ, ਪਿਸਤੌਲ ਤੇ ਦੋ ਕਾਰਾਂ ਸਮੇਤ ਪੰਜ ਜਣੇ ਕਾਬੂ ਛੱਤ ਤੋਂ ਘਰ ਵਿੱਚ ਆਣ ਵੜੇ ਲੁਟੇਰਿਆਂ ਨੇ ਐਨ ਆਰ ਆਈ ਨੂੰ ਗੋਲੀ ਮਾਰੀ ਜਵਾਈ ਦੀ ਖੁਦਕੁਸ਼ੀ ਦੇ ਕੇਸ ਵਿੱਚ ਚਾਰ ਔਰਤਾਂ ਸਣੇ ਨੌਂ ਗ੍ਰਿਫਤਾਰ ਗੈਂਗਸਟਰ ਅਰਸ਼ ਡਾਲਾ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਮੋਟਰਸਾਈਕਲ ਸਵਾਰਾਂ ਨੇ ਮਨੀ ਟ੍ਰਾਂਸਫਰ ਦੇ ਕਾਰਿੰਦੇ ਕੋਲੋਂ 10.90 ਲੱਖ ਰੁਪਏ ਲੁੱਟੇ ਗੈਂਗਸਟਰ ਸੁੱਖਾ ਦੁੱਨੇਕੇ ਲਈ ਫਿਰੌਤੀ ਮੰਗਣ ਵਲਾ ਗ੍ਰਿਫਤਾਰ ਬਠਿੰਡਾ ਦੇ ਹੋਟਲ ਵਿੱਚ ਲੁੱਟ: ਨਕਲੀ ਨਹੀਂ, ਅਸਲੀ ਪੁਲਸ ਨੇ ਲੁੱਟੇ ਸਨ 42 ਲੱਖ ਰੁਪਏ ਮੋਬਾਈਲ ਖੋਹ ਕੇ ਭੱਜ ਗਏ ਸਨੈਚਰਾਂ ਨੂੰ ਪੀੜਤ ਨੇ ਪਛਾਣਿਆ, ਦੋਵੇਂ ਕਾਬੂ ਥਾਣੇ ਮੂਹਰੇ ਗਲੀ ਦੇ ਘਰ ਤੋਂ ਚੋਰ ਦਿਨ ਦਿਹਾੜੇ ਗਹਿਣੇ, ਕੈਸ਼ ਚੋਰੀ ਕਰ ਕੇ ਲੈ ਗਿਆ ਅਨਾਜ ਮੰਡੀ ਵਿੱਚ ਮਜ਼ਦੂਰਾਂ ਦੀ ਲੜਾਈ ਵਿੱਚ ਇੱਕ ਦੀ ਮੌਤ ਨਾਸ਼ਤਾ ਨਾ ਦੇਣ ਤੋਂ ਨਾਰਾਜ਼ ਸਹੁਰੇ ਨੇ ਨੂੰਹ ਨੂੰ ਗੋਲੀ ਮਾਰ ਕੇ ਮਾਰਿਆ ਕਾਰੋਬਾਰੀ ਦਾ ਪਿਤਾ ਤੇ ਪਤਨੀ ਕਾਰ ਸਮੇਤ ਅਗਵਾ ਪੁਰਾਣੀ ਰੰਜਿਸ਼ ਕਾਰਨ ‘ਆਪ' ਵਰਕਰ ਦਾ ਗੋਲੀਆਂ ਮਾਰ ਕੇ ਕਤਲ ਘਰੇਲੂ ਕਲੇਸ਼ ਕਾਰਨ ਪਤਨੀ ਤੇ ਪੁੱਤਰ ਵੱਲੋਂ ਸਾਬਕਾ ਫ਼ੌਜੀ ਦਾ ਕਤਲ