Welcome to Canadian Punjabi Post
Follow us on

25

June 2025
 
ਕੈਨੇਡਾ

ਪੁਲਿਸ ਨੇ ਸੈਂਡੀ ਹਿੱਲ ਵਿੱਚ ਵਾਹਨ ਚੋਰੀ ਦੇ ਮੁਲਜ਼ਮ ਦੀ ਭਾਲ ਲਈ ਲੋਕਾਂ ਤੋਂ ਮੰਗੀ ਮਦਦ

October 10, 2024 01:02 PM

ਓਟਵਾ, 10 ਅਕਤੂਬਰ (ਪੋਸਟ ਬਿਊਰੋ): ਓਟਵਾ ਪੁਲਿਸ ਸਰਵਿਸ ਪਿਛਲੇ ਮਹੀਨੇ ਸੈਂਡੀ ਹਿੱਲ ਵਿੱਚ ਇੱਕ ਵਾਹਨ ਚੋਰੀ ਵਿੱਚ ਸ਼ਾਮਿਲ ਇੱਕ ਸ਼ੱਕੀ ਦੀ ਪਹਿਚਾਣ ਕਰਨ ਵਿੱਚ ਲੋਕਾਂ ਤੋਂ ਮਦਦ ਮੰਗ ਰਹੀ ਹੈ।
ਪੁਲਿਸ ਅਨੁਸਾਰ ਇਹ ਘਟਨਾ 15 ਸਤੰਬਰ ਨੂੰ ਦੁਪਹਿਰ 1:45 ਵਜੇ ਤੋਂ ਸ਼ਾਮ 4:30 ਵਜੇ ਦੇ ਵਿਚਕਾਰ ਹੋਈ, ਜਦੋਂ ਸ਼ੱਕੀ ਨੇ ਕਹੀ ਤੌਰ `ਤੇ ਕਿੰਗ ਏਡਵਰਡ ਏਵੇਨਿਊ ਦੇ 800 ਬਲਾਕ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ।
ਉਸਨੂੰ ਦਰਮਿਆਨੇ ਕੱਦ ਅਤੇ ਕਾਲੇ ਵਾਲਾਂ ਵਾਲਾ ਇੱਕ ਗੋਰਾ ਆਦਮੀ ਦੱਸਿਆ ਗਿਆ ਹੈ। ਘਟਨਾ ਸਮੇਂ ਉਸਨੇ ਗੂੜੇ ਰੰਗ ਦੇ ਕੱਪੜੇ, ਡਾਰਕ ਰੰਗ ਦੇ ਜੁੱਤੇ ਪਹਿਨੇ ਹੋਏ ਸਨ ਅਤੇ ਉਸ ਕੋਲ ਇੱਕ ਕਾਲ਼ਾ ਅਤੇ ਹਰਾ/ਪੀਲਾ ਬੈਗ ਸੀ। ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਉਹ ਪੁਲਿਸ ਨੂੰ 613-236-1222 `ਤੇ ਸੂਚਨਾ ਦੇ ਸਕਦਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੈਮਿਲਟਨ ਦੀ ਲਾਪਤਾ ਔਰਤ ਦੇ ਕਾਮਨ-ਲਾਅ ਪਾਰਟਨਰ 'ਤੇ ਲੱਗਾ ਸੈਕਿੰਡ ਡਿਗਰੀ ਕਤਲ ਦਾ ਦੋਸ਼ ਕਿਊਬੈਕ ਜੇਲ੍ਹ ਤੋਂ ਭੱਜਣ ਵਾਲਾ ਉਮਰ ਕੈਦ ਦਾ ਦੋਸ਼ੀ ਕਾਬੂ ਝੀਲ ਸਿਮਕੋ ਦੇ ਕੰਢਿਆਂ 'ਤੇ ਪਹੁੰਚਿਆ ‘ਬੀਬੋਟ’ ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ