14
ਬਰੈਂਪਟਨ, 13 ਜੁਲਾਈ (ਸਾਜਨਦੀਪ ਸਿੰਘ): ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ 12 ਜੁਲਾਈ, ਸ਼ਨੀਵਾਰ ਨੂੰ ਸੈਂਟਰਲ ਆਈਲੈਂਡ ਦਾ ਦੌਰਾ ਕੀਤਾ ਅਤੇ ਹਰੇ ਰਾਮਾ ਹਰੇ ਕ੍ਰਿਸ਼ਨਾ ਉਤਸਵ ਵਿੱਚ ਸਿ਼ਰਕਤ ਕੀਤੀ। ਸਾਰੇ ਮੈਂਬਰਾਂ ਨੇ ਇਸ ਫੇਰੀ ਦਾ ਖੂਬ ਆਨੰਦ ਲਿਆ ।