Welcome to Canadian Punjabi Post
Follow us on

15

June 2024
ਬ੍ਰੈਕਿੰਗ ਖ਼ਬਰਾਂ :
ਭਾਰਤ ਨੇ ਪਾਕਿ-ਚੀਨ ਨੂੰ ਕਿਹਾ- ਜੰਮੂ-ਕਸ਼ਮੀਰ ਸਾਡਾ ਅਨਿੱਖੜਵਾਂ ਅੰਗ, ਦਖਲ ਨਾ ਦਿਓ45 ਭਾਰਤੀਆਂ ਦੀਆਂ ਮ੍ਰਿਤਕਦੇਹਾਂ ਕੁਵੈਤ ਤੋਂ ਕੋਚੀ ਲਿਆਂਦੀਆਂ, ਕੇਰਲ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਜ਼ਲੀਜੀ-7 ਸੰਮੇਲਨ 'ਚ ਪੈਰਾਗਲਾਈਡਿੰਗ ਈਵੈਂਟ ਦੌਰਾਨ ਰਾਸ਼ਟਰਪਤੀ ਬਾਇਡਨ ਭਟਕਦੇ ਨਜ਼ਰ ਆਏ, ਪ੍ਰਧਾਨ ਮੰਤਰੀ ਮੇਲੋਨੀ ਨੇ ਵਾਪਿਸ ਬੁਲਾਇਆ ਜੀ7 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਜ਼ੇਲੇਂਸਕੀ ਨੂੰ ਮਿਲੇ, ਪਾਈ ਜੱਫੀ, ਸੁਨਕ-ਮੈਕਰੌਨ ਨਾਲ ਵੀ ਕੀਤੀ ਮੁਲਾਕਾਤਸ਼ਹਿਰ ਦੇ ਪੂਰਵੀ ਇੰਡ `ਤੇ ਰਾਤ ਨੂੰ ਚੱਲੀ ਗੋਲੀ, ਇੱਕ ਬਾਲਗ ਹਸਪਤਾਲ `ਚ ਦਾਖਲ ਫੈਡਰਲ ਕੰਜ਼ਰਵੇਟਿਵ ਵੱਲੋਂ ਉਪ ਚੋਣ ਤੋਂ ਪਹਿਲਾਂ ਯਹੂਦੀ ਭਾਈਚਾਰੇ ਨੂੰ ਟੋਰੀ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ, ਟਰੂਡੋ `ਤੇ ਵਿਸ਼ਵਾਸਘਾਤ ਦਾ ਲਗਾਇਆ ਦੋਸ਼ਈਟੋਬਿਕੋਕ ਦੇ ਘਰ ਵਿੱਚ 90 ਸਾਲਾ ਬਜ਼ੁਰਗ ਦੇ ਕਤਲ ਮਾਮਲੇ `ਚ ਇੱਕ ਗ੍ਰਿਫ਼ਤਾਰਟੀਟੀਸੀ ਬਸ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ, 15 ਸਾਲਾ ਲੜਕੇ ਨੇ ਲੁਕੋਇਆ ਹੋਇਆ ਸੀ ਚਾਕੂ, ਗ੍ਰਿਫ਼ਤਾਰ
 
ਭਾਰਤ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ

May 21, 2024 10:13 AM

ਨਵੀਂ ਦਿੱਲੀ, 21 ਮਈ (ਪੋਸਟ ਬਿਊਰੋ): ਸੋਨਾ ਅਤੇ ਚਾਂਦੀ 21 ਮਈ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 839 ਰੁਪਏ ਮਹਿੰਗਾ ਹੋ ਕੇ 74,222 ਰੁਪਏ ਹੋ ਗਿਆ।
ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਦੇ ਮੁਤਾਬਕ ਆਉਣ ਵਾਲੇ ਦਿਨਾਂ ‘ਚ ਵੀ ਸੋਨੇ ਅਤੇ ਚਾਂਦੀ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਅਗਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਜਦਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਚਾਂਦੀ ਵੀ ਅੱਜ ਸਭ ਤੋਂ ਉੱਚੇ ਪੱਧਰ `ਤੇ ਪਹੁੰਚ ਗਈ ਹੈ। ਇਹ 6,071 ਰੁਪਏ ਮਹਿੰਗਾ ਹੋ ਕੇ 92,444 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ 20 ਮਈ ਨੂੰ ਚਾਂਦੀ 86, 373 ਰੁਪਏ `ਤੇ ਸੀ। ਦਿੱਲੀ `ਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,450 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,660 ਰੁਪਏ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਝੁੱਗੀ 'ਤੇ ਪਲਟਿਆ ਟਰੱਕ, ਪਰਿਵਾਰ ਦੇ 8 ਜੀਆਂ ਦੀ ਮੌਤ ਮੈਂ ਵਾਇਨਾਡ ਛੱਡਾਂ ਜਾਂ ਰਾਏਬਰੇਲੀ, ਧਾਰਮਿਕ ਸੰਕਟ ਹੈ, ਮੇਰੇ ਲਈ ਜਨਤਾ ਭਗਵਾਨ : ਰਾਹੁਲ ਚੰਦਰਬਾਬੂ ਨਾਇਡੂ ਨੇ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 24 ਜੂਨ ਤੋਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਵੇਗਾ ਸ਼ੁਰੂ, ਨਵੇਂ ਸੰਸਦ ਮੈਂਬਰ ਲੈਣਗੇ ਹਲਫ਼ ਆਰ.ਐੱਸ.ਐੱਸ. ਮੈਂਬਰ ਨੇ ਬੀਜੇਪੀ ਆਈਟੀ ਸੈੱਲ ਦੇ ਮੁਖੀ ਤੋਂ ਮੰਗੀ ਮੁਆਫੀ, ਕਾਂਗਰਸ ਦੇ ਦੋਸ਼ ਗਲਤ ਆਰ.ਐੱਸ.ਐੱਸ. ਮੁਖੀ ਭਾਗਵਤ ਦਾ ਬਿਆਨ: ਕੰਮ ਕਰੋ, ਹੰਕਾਰ ਨਾ ਕਰੋ, ਸੰਸਦ ਵਿੱਚ ਵਿਰੋਧੀ ਧਿਰ ਨੂੰ ਵਿਰੋਧੀ ਨਾ ਸਮਝੋ ਭਾਜਪਾ ਦੇ ਆਈਟੀ ਐੱਲ ਦੇ ਹੈੱਡ ਅਮਿਤ `ਤੇ ਯੌਨ ਸ਼ੋਸ਼ਣ ਦੇ ਲੱਗੇ ਦੋਸ਼, ਕਾਂਗਰਸ ਆਗੂ ਨੇ ਕਿਹਾ ਔਰਤਾਂ ਨੂੰ 5 ਤਾਰਾ ਹੋਟਲਾਂ 'ਚ ਲੈ ਕੇ ਜਾਂਦੇ ਹਨ ਡੂੰਗਰਪੁਰ ਦੇ ਇਕ ਹੋਰ ਮਾਮਲੇ ਵਿਚ ਸਪਾ ਆਗੂ ਆਜ਼ਮ ਖਾਨ ਸਣੇ ਚਾਰ ਜਣੇ ਸਬੂਤਾਂ ਦੀ ਘਾਟ ਕਾਰਨ ਬਰੀ ਮਣੀਪੁਰ ਵਿਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ `ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ, ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਿਲ ਨਹੀਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲਿਆ ਕੰਮਕਾਜ, ਪਹਿਲੀ ਫਾਈਲ 'ਤੇ ਕੀਤੇ ਦਸਤਖਤ