ਨਵੀਂ ਦਿੱਲੀ, 19 ਸਤੰਬਰ (ਪੋਸਟ ਬਿਊਰੋ): 96 ਸਾਲ ਪੁਰਾਣੀ ਸੰਸਦ ਭਵਨ ਵਿਚ ਅੱਜ ਕਾਰਵਾਈ ਦਾ ਆਖਰੀ ਦਿਨ ਸੀ। ਅਜ਼ਾਦੀ ਅਤੇ ਸੰਵਿਧਾਨ ਨੂੰ ਅਪਣਾਉਣ ਦੀ ਗਵਾਹ ਬਣੀ ਇਸ ਇਮਾਰਤ ਨੂੰ ਦੋਨਾਂ ਪਾਸਿਆਂ ਦੇ ਸਾਰੇ ਸੰਸਦ ਮੈਂਬਰ ਵਿਦਾਇਗੀ ਦੇਣ ਲਈ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨਾਲ ਫੋਟੋ ਖਿਚਵਾਈ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਸੈਂਟਰਲ ਹਾਲ ਪਹੁੰਚੇ।
ਸੈਂਟਰਲ ਹਾਲ ਵਿਚ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕੁਝ ਸੰਸਦ ਮੈਂਬਰ ਭਾਵੁਕ ਹੋ ਗਏ, ਕ