Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਹੜਤਾਲ ਖਤਮ ਕਰਨ ਦੀਆਂ ਖਬਰਾਂ 'ਤੇ ਪਹਿਲਵਾਨਾਂ ਦਾ ਜਵਾਬ, ‘10 ਸਕਿੰਟਾਂ 'ਚ ਛੱਡ ਦੇਵਾਂਗੇ ਨੌਕਰੀ'

June 05, 2023 12:56 PM

ਨਵੀਂ ਦਿੱਲੀ, 5 ਜੂਨ (ਪੋਸਟ ਬਿਊਰੋ): ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ 23 ਅਪ੍ਰੈਲ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਦਿੱਗਜ ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਸੋਮਵਾਰ ਨੂੰ ਆਪਣੀ ਨੌਕਰੀ 'ਤੇ ਵਾਪਸ ਆ ਗਏ ਹਨ। ਤਿੰਨੋਂ ਰੇਲਵੇ ਵਿੱਚ ਕੰਮ ਕਰਦੇ ਹਨ। ਇਸ ਗੱਲ ਦੀ ਪੁਸ਼ਟੀ ਰੇਲਵੇ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਯੋਗੇਸ਼ ਬਵੇਜਾ ਨੇ ਕੀਤੀ। ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਨੌਕਰੀਆਂ ਦਾ ਡਰ ਦਿਖਾਇਆ ਜਾ ਰਿਹਾ ਹੈ। ਜੇਕਰ ਲੋੜ ਪਈ ਤਾਂ 10 ਸਕਿੰਟਾਂ ਵਿੱਚ ਨੌਕਰੀ ਛੱਡ ਦੇਵਾਂਗੇ।

ਪਹਿਲਵਾਨਾਂ ਨੇ ਧਰਨੇ ਤੋਂ ਹਟਣ ਦੀਆਂ ਖਬਰਾਂ ਨੂੰ ਖਾਰਜ ਕੀਤਾ ਹੈ। ਸਾਕਸ਼ੀ ਮਲਿਕ ਨੇ ਟਵੀਟ ਕਰਕੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਇਸ ਦੇ ਨਾਲ ਹੀ ਬਜਰੰਗ ਪੂਨੀਆ ਨੇ ਇਹ ਵੀ ਕਿਹਾ- "ਐਫਆਈਆਰ ਵਾਪਸ ਲੈਣ ਦੀ ਗੱਲ ਝੂਠੀ ਹੈ। ਸਾਡੀ ਲੜਾਈ ਜਾਰੀ ਰਹੇਗੀ।"

ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਨੇ ਟਵੀਟ ਕੀਤਾ, "ਜਿਹੜੇ ਲੋਕ ਸਾਡੇ ਮੈਡਲਾਂ ਦੀ ਕੀਮਤ 15-15 ਰੁਪਏ ਦੱਸਦੇ ਹਨ, ਉਹ ਹੁਣ ਸਾਡੀਆਂ ਨੌਕਰੀਆਂ ਦੇ ਪਿੱਛੇ ਲੱਗ ਗਏ ਹਨ। ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ। ਉਸ ਦੇ ਸਾਹਮਣੇ ਨੌਕਰੀ ਬਹੁਤ ਛੋਟੀ ਚੀਜ਼ ਹੈ। ਇਨਸਾਫ਼ ਦੇ ਰਾਹ ਵਿੱਚ, ਜੇ ਮੇਰੀ ਨੌਕਰੀ ਕੋਈ ਰੁਕਾਵਟ ਬਣੀ ਤਾਂ ਅਸੀਂ 10 ਸਕਿੰਟ ਵੀ ਨਹੀਂ ਲਗਾਵਾਂਗੇ ਨੌਕਰੀ ਛੱਡਣ ਲਈ।"

ਵਿਨੇਸ਼ ਫੋਗਾਟ ਨੇ ਅੱਗੇ ਲਿਿਖਆ- "ਕੀ ਫਰਜ਼ੀ ਖਬਰਾਂ ਫੈਲਾਉਣ ਵਾਲਿਆਂ ਨੂੰ ਇਸ ਸਦਮੇ ਦਾ ਅਹਿਸਾਸ ਵੀ ਹੈ ਕਿ ਮਹਿਲਾ ਪਹਿਲਵਾਨਾਂ ਕਿਸ ਸਦਮੇ ਵਿੱਚੋਂ ਗੁਜ਼ਰ ਰਹੀਆਂ ਹਨ? ਇਹ ਕਮਜ਼ੋਰ ਮੀਡੀਆ ਦੀਆਂ ਲੱਤਾਂ ਹਨ ਜੋ ਗੁੰਡੇ ਦੇ ਸ਼ਿਕਾਰੀ ਅੱਗੇ ਕੰਬਣ ਲੱਗਦੀਆਂ ਹਨ।’ 

 

hVqfl Kqm krn dIaF KbrF 'qy pihlvfnF df jvfb, ‘10 sikMtF 'c Cwz dyvFgy nOkrI'

nvIN idwlI, 5 jUn (post ibAUro): BfrqI kuÈqI mhfsMG (zbilAUaYwPafeI) dy sfbkf pRDfn aqy sMsd mYNbr ibRj BUÈx Èrn isMG dy iKlfP 23 apRYl qoN ivroD pRdrÈn kr rhy idwgj pihlvfn sfkÈI milk, bjrMg pUnIaf aqy ivnyÈ Pogft somvfr nUM afpxI nOkrI 'qy vfps af gey hn. iqMnoN rylvy ivwc kMm krdy hn. ies gwl dI puÈtI rylvy pbilk irlyÈn dy zfierYktr jnrl XogyÈ bvyjf ny kIqI. hflFik ies qoN QoVHI dyr bfad bjrMg pUnIaf aqy ivnyÈ Pogft ny tvIt kIqf ik AunHF nUM nOkrIaF df zr idKfieaf jf irhf hY. jykr loV peI qF 10 sikMtF ivwc nOkrI Cwz dyvFgy.

pihlvfnF ny Drny qoN htx dIaF KbrF nUM Kfrj kIqf hY. sfkÈI milk ny tvIt krky aijhIaF KbrF df KMzn kIqf hY. AunHF ikhf ik iensfÌ imlx qwk sfzI lVfeI jfrI rhygI. ies dy nfl hI bjrMg pUnIaf ny ieh vI ikhf- "aYPafeIafr vfps lYx dI gwl JUTI hY. sfzI lVfeI jfrI rhygI."

ies dy nfl hI ivnyÈ Pogft ny tvIt kIqf, "ijhVy lok sfzy mYzlF dI kImq 15-15 rupey dwsdy hn, Auh hux sfzIaF nOkrIaF dy ipwCy lwg gey hn. sfzI iËMdgI dfa 'qy lwgI hoeI hY. Aus dy sfhmxy nOkrI bhuq CotI cIË hY. iensfÌ dy rfh ivwc, jy myrI nOkrI koeI rukfvt bxI qF asIN 10 sikMt vI nhIN lgfvFgy nOkrI Cwzx leI."

ivnyÈ Pogft ny awgy iliKaf- "kI PrËI KbrF PYlfAux vfilaF nUM ies sdmy df aihsfs vI hY ik mihlf pihlvfnF iks sdmy ivwcoN guËr rhIaF hn? ieh kmËor mIzIaf dIaF lwqF hn jo guMzy dy iÈkfrI awgy kMbx lwgdIaF hn.’ 

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼