ਟੋਰਾਂਟੋ, 12 ਮਈ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ ਡਾਕਟਰ ਨੇ ਇੱਕ ਦਰਜਨ ਤੋਂ ਵੱਧ ਕੁੜੀਆਂ ਨੂੰ ਅਪਰਾਧਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਜਨਤਕ ਤੌਰ 'ਤੇ ਅਸ਼ਲੀਲ ਹਰਕਤ ਕਰਨ ਦਾ ਦੋਸ਼ੀ ਪਾਏ ਤੋਂ ਬਾਅਦ ਆਪਣਾ ਮੈਡੀਕਲ ਲਾਇਸੈਂਸ ਗੁਆ ਲਿਆ ਹੈ। ਕਾਲਜ ਆਫ਼ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਓਂਟਾਰੀਓ ਦੇ ਇੱਕ ਟ੍ਰਿਬਿਊਨਲ ਨੇ ਪਾਇਆ ਕਿ ਅਰਮੇਨ ਪੈਰਾਜੀਅਨ ਵੱਲੋਂ ਮੰਨੇ ਗਏ ਤੱਥ ਪੇਸ਼ੇਵਰ ਦੁਰਵਿਵਹਾਰ ਨੂੰ ਸ