Welcome to Canadian Punjabi Post
Follow us on

04

December 2023
ਬ੍ਰੈਕਿੰਗ ਖ਼ਬਰਾਂ :
ਭਾਰਤ ਮਾਲਦੀਵ ਤੋਂ ਬੁਲਾਏਗਾ 75 ਸੈਨਿਕਾਂ ਨੂੰ ਵਾਪਿਸ ਗਾਜ਼ਾ ਵਿਚ ਫਲਸਤੀਨੀ ਨਾਗਰਿਕਾਂ ਦੀ ਮੌਤ 'ਤੇ ਕਮਲਾ ਹੈਰਿਸ ਨੇ ਪ੍ਰਗਟਾਇਆ ਦੁੱਖ, ਕਿਹਾ- ਇਜ਼ਰਾਈਲ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰੇਦੱਖਣੀ ਚੀਨ ਸਾਗਰ ਵਿਚ 135 ਚੀਨੀ ਕਿਸ਼ਤੀਆਂ ਦੇਖੀਆਂ ਗਈਆਂ, ਫਿਲੀਪੀਨਜ਼ ਨੇ ਕਿਹਾ- ਸਾਡੇ ਲਈ ਖ਼ਤਰਾ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤਰਾਜਸਥਾਨ ਵਿਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਦੇ 2 ਸੰਸਦ ਮੈਂਬਰ ਤੀਜੇ ਸਥਾਨ 'ਤੇ ਰਹੇ, ਕਾਂਗਰਸ ਦੇ 17 ਮੰਤਰੀ ਹਾਰੇ ਮੁੰਬਈ ਵਿਚ ਮੁਆਵਜ਼ੇ ਨੂੰ ਲੈ ਕੇ ਸਮੁੰਦਰ ਵਿਚ ਖੜ੍ਹ ਕੇ ਕੀਤਾ ਪ੍ਰਦਰਸ਼ਨ, ਜਵਾਹਰ ਲਾਲ ਬੰਦਰਗਾਹ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਰੋਕਿਆਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ , ਸਿਵਲ ਕੋਰਟ ਵਿਚ ਦਰਜਾ ਚਾਰ ਵਿਚ ਚੋਣਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਗੁਲਦਸਤਾ ਦੇਣ 'ਤੇ ਡੀਜੀਪੀ ਮੁਅੱਤਲ
 
ਭਾਰਤ

ਏਸ਼ੀਆ ਕੱਪ: ਭਾਰਤ ਸ਼੍ਰਲਿੰਕਾ ਤੋਂ ਆਖਰੀ ੳਵਰ ਵਿਚ ਹਾਰਿਆ

September 06, 2022 04:56 PM

ਨਵੀ ਦਿੱਲੀ, 6 ਸਤੰਬਰ (ਪੋਸਟ ਬਿਊਰੋ)- ਏਸ਼ੀਆ ਕੱਪ-2022 ਟੂਰਨਾਮੈਂਟ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਹੋਏ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਭਾਰਤ ਵੱਲੋਂ ਦਿੱਤੇ 174 ਦੌੜਾਂ ਦੇ ਟੀਚੇ ਨੂੰ ਆਖਰੀ ਓਵਰ 'ਚ ਹਾਸਲ ਕਰ ਲਿਆ। ਇਸ ਹਾਰ ਨਾਲ ਭਾਰਤ ਦੇ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਣ ਦੇ ਚਾਂਸ ਘਟ ਗਏ ਹਨ। ਸ਼੍ਰੀਲੰਕਾ ਨੂੰ ਆਖਰੀ ਓਵਰ ਵਿਚ ਜਿੱਤਣ ਲਈ 7 ਰਨ ਚਾਹੀਦੇ ਸਨ। ਅਰਸ਼ਦੀਪ ਨੇ ਆਖਰੀ ਓਵਰ ਵਿਚ ਭਾਰਤ ਨੂੰ ਹਾਰ ਤੋਂ ਬਚਾਉਣ ਲਈ ਪੂਰਾ ਜੋਰ ਲਾਇਆ, ਪਰ ਭਾਰਤ ਹਾਰ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰਾਜਸਥਾਨ ਵਿਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਦੇ 2 ਸੰਸਦ ਮੈਂਬਰ ਤੀਜੇ ਸਥਾਨ 'ਤੇ ਰਹੇ, ਕਾਂਗਰਸ ਦੇ 17 ਮੰਤਰੀ ਹਾਰੇ ਮੁੰਬਈ ਵਿਚ ਮੁਆਵਜ਼ੇ ਨੂੰ ਲੈ ਕੇ ਸਮੁੰਦਰ ਵਿਚ ਖੜ੍ਹ ਕੇ ਕੀਤਾ ਪ੍ਰਦਰਸ਼ਨ, ਜਵਾਹਰ ਲਾਲ ਬੰਦਰਗਾਹ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਰੋਕਿਆ ਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ , ਸਿਵਲ ਕੋਰਟ ਵਿਚ ਦਰਜਾ ਚਾਰ ਵਿਚ ਚੋਣ ਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਗੁਲਦਸਤਾ ਦੇਣ 'ਤੇ ਡੀਜੀਪੀ ਮੁਅੱਤਲ ਲਾੜੇ ਨੂੰ ਹੋ ਗਿਆ ਡੇਂਗੂ ਤਾਂ ਹਸਪਤਾਲ ਵਿਚ ਹੀ ਮੰਡਪ ਸਜਾਕੇ ਲਾੜਾ-ਲਾੜੀ ਨੇ ਪਾਈ ਇੱਕ ਦੂਜੇ ਦੇ ਵਰਮਾਲਾ ਇੱਕ ਸਾਲ ਤੋਂ ਮ੍ਰਿਤਕ ਮਾਂ ਨਾਲ ਰਹਿ ਰਹੀਆਂ ਸਨ ਬੇਟੀਆਂ, ਰਜਾਈ ਵਿਚ ਰੱਖਿਆ ਸੀ ਪਿੰਜਰ ਲੁਫਥਾਂਸਾ ਏਅਰਲਾਈਨਜ਼ ਦੀ ਉਡਾਨ ਵਿਚ ਪਤੀ-ਪਤਨੀ ਦੀ ਹੋਈ ਲੜਾਈ, ਕਰਨੀ ਪਈ ਐਮਰਜੈਂਸੀ ਲੈਂਡਿੰਗ 4 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਿਸ ਆਈ ਅੰਜੂ ਰੈਸਕਿਊ ਆਪਰੇਸ਼ਨ ਦੌਰਾਨ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ, ਪ੍ਰਧਾਨ ਮੰਤੀ ਮੋਦੀ ਨੇ ਸਿਹਤ ਸੰਬੰਧੀ ਲਈ ਜਾਣਕਾਰੀ, ਦਿੱਤੀਆਂ ਸ਼ੁੱਭਕਾਮਨਾਵਾਂ ਭਾਣਜੀ ਦੇ ਵਿਆਹ ਵਿਚ ਇੱਕ ਕਰੋੜ ਦਾ ਸ਼ਗਨ, ਭਰਾ ਨੇ ਵਿਧਵਾ ਭੈਣ ਦੇ ਘਰ ਲਾਇਅਦ ਨੋਟਾਂ ਦਾ ਢੇਰ