ਗਾਜ਼ਾ, 19 ਅਗਸਤ (ਪੋਸਟ ਬਿਊਰੋ): ਹਮਾਸ ਗਾਜ਼ਾ ਵਿੱਚ ਜੰਗਬੰਦੀ ਅਤੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਸਹਿਮਤ ਹੋ ਗਿਆ ਹੈ। ਇਹ ਪ੍ਰਸਤਾਵ ਅਮਰੀਕਾ, ਮਿਸਰ ਅਤੇ ਕਤਰ ਦੀ ਵਿਚੋਲਗੀ ਤੋਂ ਬਾਅਦ ਜੂਨ ਵਿੱਚ ਅਮਰੀਕੀ ਰਾਜਦੂਤ ਸਟੀਵ ਵਿਟਕੌਫ ਨੇ ਪੇਸ਼ ਕੀਤਾ ਸੀ।
ਇਸ ਤਹਿਤ, ਸ਼ੁਰੂਆਤੀ 60 ਦਿਨਾਂ ਦੀ ਜੰਗਬੰਦੀ ਦੌਰਾਨ, ਹਮਾਸ ਦੋ ਪੜਾਵਾਂ ਵਿੱਚ ਬਚੇ ਹੋਏ ਇਜ਼ਰਾਈਲੀ ਕੈਦੀਆਂ ਨੂੰ ਰਿਹਾਅ ਕਰੇਗਾ। ਨਾਲ ਹੀ, ਸਥਾਈ ਜੰਗਬੰਦੀ 'ਤੇ ਗੱਲਬਾਤ ਹੋਵੇਗੀ।
ਹਾਲਾਂਕਿ, ਇਜ਼ਰ