Welcome to Canadian Punjabi Post
Follow us on

29

February 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ 'ਚ ਜ਼ਹਿਰੀਲੇ ਟੀਕੇ ਨਾਲ ਸਜ਼ਾ ਦੇਣੀ ਰਹੀ ਅਸਫ਼ਲ, 8 ਵਾਰ ਕੀਤੀ ਕੋਸਿ਼ਸ਼ਬਾਇਡੇਨ ਦੇ ਡਾਕਟਰਾਂ ਨੇ ਕਿਹਾ: ਰਾਸ਼ਟਰਪਤੀ ਬਿਲਕੁਲ ਫਿੱਟ, ਭਵਿੱਖ ਵਿਚ ਵੀ ਰਾਸ਼ਟਰਪਤੀ ਦੇ ਫਰਜ਼ ਨਿਭਾਅ ਸਕਣਗੇਦੱਖਣੀ ਕੋਰੀਆ 'ਚ 10 ਹਜ਼ਾਰ ਤੋਂ ਵੱਧ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ, ਸਿਹਤ ਸੇਵਾਵਾਂ ਠੱਪਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਹਿੰਸਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਕੌਰ ਰਾਣਾ 'ਤੇ ਜਾਅਲੀ ਦਸਤਾਵੇਜ਼ ਦੇ ਕੇ ਜਾਤੀ ਸਰਟੀਫਿਕੇਟ ਬਣਾਉਣ ਦਾ ਦੋਸ਼ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦਾ ਫੈਸਲਾ ਰੱਖਿਆ ਬਰਕਰਾਰ, 2 ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਸਰਕਾਰੀ ਨੌਕਰੀਪੰਜਾਬ ਯੂਨੀਵਰਸਿਟੀ ਵਿੱਚ ਸਪਤ ਸਿੰਧੂ ਲਿਟ ਫੈਸਟ ਵਿੱਚ ਸਿੱਖਿਆ ਸ਼ਾਸਤਰੀ ਅੰਸ਼ੂ ਕਟਾਰੀਆ ਨੂੰ ਕੀਤਾ ਗਿਆ ਸਨਮਾਨਿਤਸੀ.ਜੀ.ਸੀ. ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਸਾਇੰਸ ਹਫ਼ਤਾ ਮਨਾਉਂਦੇ ਹੋਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ
 
ਟੋਰਾਂਟੋ/ਜੀਟੀਏ

ਕੰਸਟ੍ਰਕਸ਼ਨ ਸਾਈਟਸ ਉੱਤੇ ਬਾਥਰੂਮਜ਼ ਸਬੰਧੀ ਨਿਯਮਾਂ ਵਿੱਚ ਸੋਧ ਕਰਨ ਲਈ ਪ੍ਰਸਤਾਵ ਪੇਸ਼ ਕਰਨਗੇ ਮੈਕਨੌਟਨ

March 15, 2023 09:01 AM

ਓਨਟਾਰੀਓ, 15 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੇ ਲੇਬਰ ਮੰਤਰੀ ਵੱਲੋਂ ਇੱਕ ਬਹੁਤ ਹੀ ਵੱਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਮੌਂਟੀ ਮੈਕਨੌਟਨ ਵੱਲੋਂ ਬੁੱਧਵਾਰ ਨੂੰ ਇਹ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਕਿ ਕੰਸਟ੍ਰਕਸ਼ਨ ਵਾਲੀਆਂ ਸਾਈਟਸ ਉੱਤੇ ਬਾਥਰੂਮਜ਼ ਦੇ ਸਬੰਧ ਵਿੱਚ ਨਿਯਮਾਂ ਵਿੱਚ ਸੋਧ ਕੀਤੀ ਜਾਵੇ ਤੇ ਇਨ੍ਹਾਂ ਨੂੰ ਸਾਫ ਸੁਥਰਾ, ਸੇਫ ਰੱਖਣ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਕੁੱਝ ਬਾਥਰੂਮ ਸਿਰਫ ਮਹਿਲਾਵਾਂ ਲਈ ਹੀ ਤਿਆਰ ਕੀਤੇ ਜਾਣ। ਲੇਬਰ ਮੰਤਰਾਲੇ ਵੱਲੋਂ ਪਿਛਲੇ ਮਹੀਨੇ ਬਾਥਰੂਮ ਦੀ ਜਾਂਚ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ 1800 ਕੰਸਟ੍ਰਕਸ਼ਨ ਸਾਈਟਸ ਦਾ ਮੁਆਇਨਾ ਕੀਤਾ ਗਿਆ ਤੇ ਇਸ ਦੌਰਾਨ 244 ਉਲੰਘਣਾਵਾਂ ਪਾਈਆਂ ਗਈਆਂ। ਇਨ੍ਹਾਂ ਵਿੱਚ ਸੱਭ ਤੋਂ ਵੱਡੀ ਗੜਬੜ ਤਾਂ ਟੁਆਇਲੈਟਸ ਮੁਹੱਈਆ ਨਾ ਕਰਵਾਉਣਾ ਸੀ ਤੇ ਦੂਜਾ ਪ੍ਰਾਈਵੇਸੀ ਦੀ ਘਾਟ ਪਾਈ ਗਈ ਤੇ ਸਾਫ ਸਫਾਈ ਦੀ ਕਮੀ ਵੀ ਮਹਿਸੂਸ ਕੀਤੀ ਗਈ।
ਇੱਕ ਇੰਟਰਵਿਊ ਵਿੱਚ ਮੈਕਨੌਟਨ ਨੇ ਆਖਿਆ ਕਿ ਹੋਰ ਕਿਸ ਇੰਡਸਟਰੀ ਵਿੱਚ ਇਸ ਤਰ੍ਹਾਂ ਦੀਆਂ ਕਮੀਆਂ ਨੂੰ ਸਵੀਕਾਰਿਆ ਜਾਂਦਾ ਹੈ? ਉਨ੍ਹਾਂ ਆਖਿਆ ਕਿ ਕੰਸਟ੍ਰਕਸ਼ਨ ਸਾਈਟਸ ਉੱਤੇ ਕੰਮ ਕਰਨ ਵਾਲੇ ਪੁਰਸ਼ ਤੇ ਮਹਿਲਾਵਾਂ ਕੋਈ ਜਾਨਵਰ ਤਾਂ ਨਹੀਂ ਹੁੰਦੇ ਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਜਿਹੀਆਂ ਥਾਂਵਾਂ ਉੱਤੇ ਪੁਰਸ਼ਾਂ ਤੇ ਮਹਿਲਾਵਾਂ ਲਈ ਸਾਰੀਆਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਟੋਬੀਕੋ ਵਿੱਚ ਦਿਨ ਦਹਾੜੇ ਚੱਲੀ ਗੋਲੀ, 1 ਹਲਾਕ ਇੱਕ ਵਿਅਕਤੀ ਨੂੰ ਲੁੱਟਣ ਤੇ ਜ਼ਖ਼ਮੀ ਕਰਨ ਵਾਲੇ ਦੋ ਲੜਕਿਆਂ ਨੂੰ ਕੀਤਾ ਗਿਆ ਚਾਰਜ ਪੈਲੇਟ ਗੰਨ ਨਾਲ ਮਹਿਲਾ ਦੇ ਮੂੰਹ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਸਾਫਟਵੇਅਰ ਤਿਆਰ ਕਰਨ ਲਈ ਇੱਕੋ ਫਰਮ ਨੂੰ ਫੋਰਡ ਸਰਕਾਰ ਨੇ ਦਿੱਤਾ 26 ਮਿਲੀਅਨ ਡਾਲਰ ਦਾ ਕਾਂਟਰੈਕਟ ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੂੰ ਗੱਡੀ ਨੇ ਮਾਰੀ ਟੱਕਰ, ਜ਼ਖ਼ਮੀ ਫ਼ਲਾਵਰ ਸਿਟੀ ਫਰੈਂਡਜ਼ ਕਲੱਬ ਦੇ ਮੈਂਬਰਾਂ ਵੱਲੋਂ ਆਯੋਜਿਤ ਕੀਤੀ ਗਈ ‘ਹੱਗ ਐਂਡ ਹਾਰਮਨੀ ਵੈਲੇਨਟਾਈਨ ਪਾਰਟੀ’ Simplii Financial ਨੇ ਕਲਾਕਾਰ ਦਿਲਜੀਤ ਦੋਸਾਂਝ ਨੂੰ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਟੋਰਾਂਟੋ ਵਿੱਚ ਚੱਲੀ ਗੋਲੀ, 2 ਹਲਾਕ ਹੋਟਲ ਦੇ ਬਾਹਰ ਚੱਲੀਆਂ ਗੋਲੀਆਂ, 3 ਜ਼ਖ਼ਮੀ ਪੋਸਟ ਸੈਕੰਡਰੀ ਫੰਡਿੰਗ ਵਿੱਚ ਵਾਧੇ ਦਾ ਅੱਜ ਐਲਾਨ ਕਰੇਗਾ ਓਨਟਾਰੀਓ