Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਮਜ਼ਾਕ-ਮਜ਼ਾਕ ਵਿੱਚ ਟਰੋਲਿੰਗ ਦਾ ਸ਼ਿਕਾਰ ਹੋਈ ਅਦਾ

May 16, 2022 04:44 PM

ਅਦਾ ਸ਼ਰਮਾ ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਹੈ ਅਤੇ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਸਾਰੇ ਕ੍ਰਿਏਟਿਵ ਤੇ ਮਜ਼ੇਦਾਰ ਪੋਸਟ ਲਈ ਆਪਣੇ ਇੱਕ ਫੈਨ ਦਾ ਦਿਲ ਜਿੱਤਿਆ ਹੈ। ਇੱਕ ਵਾਰ ਉਸ ਦੇ ਸ਼ੇਅਰ ਕੀਤੇ ਗਏ ਇੱਕ ਪੋਸਟ ਉੱਤੇ ਨੈਟਿਜ਼ਮ ਦੇ ਰਿਐਕਸ਼ਨ ਦੇ ਬਾਅਦ ਉਸ ਨੂੰ ਬੇਰਹਿਮੀ ਨਾਲ ਟਰੋਲ ਕੀਤਾ ਸੀ। ਉਸ ਦੀ ਟਰੋਲਿੰਗ ਦਾ ਕਾਰਨ ਮਰਹੂਮ ਪੱਬੀ ਲਾਹਿੜੀ ਦੇ ਨਾਲ ਉਨ੍ਹਾਂ ਦੀ ਇੱਕ ਫੋਟੋ ਸੀ।ਅਦਾ ਸ਼ਰਮਾ ਨੇ ਜੋ ਫੋਟੋ ਪੋਸਟ ਕੀਤੀ ਸੀ, ਉਸ ਵਿੱਚ ਬਹੁਤ ਸਾਰੇ ਗਹਿਣੇ ਪਾਏ ਹੋਏ ਸਨ ਅਤੇ ਉਸ ਨੇ ਆਪਣੀ ਅਤੇ ਬੱਪੀ ਲਾਹਿੜੀ ਦੀ ਫੋਟੋ ਨੂੰ ਪੋਸਟ ਕਰਦੇ ਹੋਏ ਪੁੱਛਿਆ ਸੀ ਕਿ ਕਿਸ ਨੇ ਜ਼ਿਆਦਾ ਚੰਗਾ ਕੈਰੀ ਕੀਤਾ। ਉਸ ਨੇ ਇਸ ਦੇ ਕੈਪਸ਼ਨ ਵਿੱਚ ਲਿਖਿਆ, ‘‘ਇਸ ਨੂੰ ਕਿਸ ਨੇ ਬਿਹਤਰ ਪਹਿਨਿਆ?” ਇਹ ਪੋਸਟ ਸੋਸ਼ਲ ਮੀਡੀਆ ਯੂਜ਼ਰਸ ਲਈ ਸਹੀ ਨਹੀਂ ਸੀ ਅਤੇ ਬੱਪੀ ਲਾਹਿੜੀਨੇ ਇਸ ਨੂੰ ਅਪਮਾਨਜਨਕ ਦੱਸਿਆ, ਜਿਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਜਦੋਂ ਇਹ ਪੋਸਟ ਉਸ ਦੇ ਫੇਸਬੁਕ ਪੇਜ਼ ਉੱਤੇ ਪਹੁੰਚੀ, ਇੱਕ ਯੂਜ਼ਰ ਨੇ ਲਿਖਿਆ, ‘‘ਪਹਿਲਾਂ ਆਪਣੀ ਉਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ! ਉਨ੍ਹਾਂ ਦਾ ਕੰਮ ਦੇਖੋ, ਤੁਸੀਂ ਕਰ ਸਕਦੇ ਹੋ ਕਿ ਨਹੀਂ। ਬੰਗਾਲ ਦਾ ਹਰ ਇਨਸਾਨ ਉਨ੍ਹਾਂ ਦੇ ਘੱਟ ਤੋਂ ਘੱਟ ਇੱਕ ਗਾਣੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਫਿਰ ਉਨ੍ਹਾਂ ਤੋਂ ਆਪਣੇ ਬਾਰੇ ਪੁੱਛੋ ਕਿ ਉਹ ਸ਼ਾਇਦ ਹੀ ਦੱਸ ਸਕਣ ਕਿ ਤੁਸੀਂ ਕੌਣ ਹੋ? ਮੈਂ ਤੁਹਾਨੂੰ ਘੱਟ ਨਹੀਂ ਆਂਕ ਰਿਹਾ, ਸੱਚ ਦੱਸ ਰਿਹਾ ਹਾਂ।”ਇੱਕ ਹੋਰ ਯੂਜ਼ਰ ਨੇ ਲਿਖਿਆ, ‘‘ਮਜ਼ੇ ਲਈ ਤੁਲਨਾ ਕਰਨਾ ਹੋਰ ਗੱਲ ਹੈ, ਪਰ ਕਿਸੇ ਦੀ ਮੌਤ ਦੇ ਬਾਅਦ? ਮੁਆਫ ਕਰਨਾ, ਪਰ ਮੈਨੂੰ ਲੱਗਾ ਕਿ ਕੇਵਲ ਤੁਹਾਡੀਆਂ ਫਿਲਮਾਂ ਹੀ ਕਚਰਾ ਹਨ, ਲੱਗਦਾ ਹੈ ਕਿ ਤੁਹਾਡੀ ਪਰਵਰਿਸ਼ ਵੀ ਘਟੀਆ ਹੈ।” ਅਦਾ ਨੇ ਬਾਅਦ ਵਿੱਚ ਇਸ ਵਿਵਾਦ ਉੱਤੇ ਚੁੱਪੀ ਤੋੜੀ ਤੇ ਇਸ ਖਰਾਬ ਟਾਈਮਿੰਗ ਨੂੰ ਜ਼ਿੰਮੇਵਾਰ ਕਿਹਾ। ਉਸ ਨੇ ਕਿਹਾ, ‘‘ਪੋਸਟ ਮੇਰੇ ਇੰਸਟਾਗ੍ਰਾਮ ਉੱਤੇ ਦੋ ਸਾਲ ਪਹਿਲਾਂ 28 ਮਾਰਚ 2020 ਨੂੰ ਪੋਸਟ ਕੀਤਾ ਗਿਆ ਸੀ। ਫੇਸਬੁਕ ਪੇਜ਼ ਉੱਤੇ ਕੱਲ੍ਹ ਅਪਲੋਡ ਕੀਤੀ ਗਈ। ਬਦਕਿਸਮਤੀ ਨਾਲ ਅਸੀਂ ਕੁਝ ਸਮਾਂ ਪਹਿਲਾਂ ਹੀ ਬੱਪੀ ਦਾ ਨੂੰ ਗੁਆ ਦਿੱਤਾ, ਜਿਸ ਕਾਰਨ ਪੋਸਟ ਖਰਾਬ ਹੋ ਗਈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ