Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਕੈਨੇਡਾ

ਗਾਜ਼ਾ ਪੱਟੀ ਛੱਡਣ ਦੀ ਇਜਾਜ਼ਤ ਹਾਸਲ ਕਰਨ ਵਾਲੇ 135 ਕੈਨੇਡੀਅਨਜ਼ ਬਾਰੇ ਨਹੀਂ ਮਿਲ ਰਹੀ ਕੋਈ ਵਾਈ ਧਾਈ

November 20, 2023 09:00 AM

ਓਟਵਾ, 20 ਨਵੰਬਰ (ਪੋਸਟ ਬਿਊਰੋ) : ਜਿਨ੍ਹਾਂ ਕੈਨੇਡੀਅਨਜ਼ ਦੇ ਰਿਸ਼ਤੇਦਾਰ ਗਾਜ਼ਾ ਪੱਟੀ ਵਿੱਚ ਫਸੇ ਹੋਏ ਹਨ, ਉਹ ਅਜੇ ਵੀ ਇਹ ਉਡੀਕ ਕਰ ਰਹੇ ਹਨ ਕਿ ਐਤਵਾਰ ਨੂੰ ਜਿਨ੍ਹਾਂ 135 ਲੋਕਾਂ ਦੇ ਨਾਂ ਗਾਜ਼ਾ ਛੱਡਣ ਲਈ ਕਲੀਅਰ ਹੋ ਗਏ ਸਨ ਉਹ ਉੱਥੋਂ ਕਦੋਂ ਤੁਰਨਗੇ।
ਕਰੌਸਿੰਗਜ਼ ਐਂਡ ਬਾਰਡਰਜ਼ ਲਈ ਗਾਜ਼ਾ ਦੀ ਜਨਰਲ ਅਥਾਰਟੀ ਵੱਲੋਂ ਤਿਆਰ ਰੋਜ਼ਾਨਾਂ ਲਿਸਟ ਵਿੱਚ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਨਾਂ ਦਰਜ ਹੁੰਦੇ ਹਨ ਜਿਨ੍ਹਾਂ ਨੂੰ ਰਾਫਾਹ ਜ਼ਮੀਨੀ ਲਾਂਘੇ ਰਾਹੀਂ ਮਿਸਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 135 ਲੋਕ, ਜਿਨ੍ਹਾਂ ਦਾ ਸਬੰਧ ਕੈਨੇਡਾ ਨਾਲ ਹੈ, ਨੂੰ ਵੀ ਇਹ ਇਜਾਜ਼ਤ ਮਿਲ ਗਈ ਸੀ ਪਰ ਉਨ੍ਹਾਂ ਦੇ ਮਿਸਰ ਲਈ ਰਵਾਨਾ ਹੋਣ ਦੀ ਕੋਈ ਵਾਈ ਧਾਈ ਨਹੀਂ ਮਿਲ ਰਹੀ ਹੈ।
ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਐਤਵਾਰ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿੰਨੇ ਕੈਨੇਡੀਅਨ ਉੱਥੋਂ ਰਵਾਨਾ ਹੋਣ ਵਾਲੇ ਹਨ। ਆਖਰੀ ਵਾਰੀ ਏਜੰਸੀ ਵੱਲੋਂ ਸ਼ੁੱਕਰਵਾਰ ਨੂੰ ਇਹ ਆਖਿਆ ਗਿਆ ਸੀ ਕਿ 376 ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਰਿਸ਼ਤੇਦਾਰ ਫਲਸਤੀਨ ਦੀ ਹੱਦ ਛੱਡਣ ਵਿੱਚ ਕਾਮਯਾਬ ਹੋ ਚੁੱਕੇ ਹਨ। ਗਾਜ਼ਾ ਬਾਰਡਰ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਗਈ ਤਾਜ਼ਾ ਲਿਸਟ ਵਿੱਚ ਕਿਸੇ ਵੀ ਕੈਨੇਡੀਅਨ ਦਾ ਨਾਂ ਦਰਜ ਨਹੀਂ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀ ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ 'ਸਲਾਵਾ ਯੂਕਰੇਨੀ' ਦਾ ਲਾਇਆ ਨਾਅਰਾ, ਵੀਡੀਓ ਹੋਈ ਵਾਇਰਲ ਓਂਟਾਰੀਓ ਨਾਰਥਲੈਂਡ ਬਸ ਵਿੱਚ ਲੱਗੀ ਅੱਗ, ਹਾਈਵੇ 400 ਦਾ ਇੱਕ ਹਿੱਸਾ ਬੰਦ ਐੱਨ.ਐੱਸ.ਆਈ.ਸੀ.ਓ.ਪੀ. ਦੀ ਰਿਪੋਰਟ ਤੋਂ ਜਗਮੀਤ ਸਿੰਘ ਚਿੰਤਤ, ਕਿਹਾ- ਕਈ ਸਾਂਸਦਾਂ ਨੇ ਜਾਣਬੁੱਝਕੇ ਵਿਦੇਸ਼ੀ ਸਰਕਾਰਾਂ ਦੀ ਸਹਾਇਤਾ ਕੀਤੀ ਓਟਵਾ ਫੂਡ ਬੈਂਕ ਲਈ ਖਾਲਸਾ ਏਡ ਕੈਨੇਡਾ ਨੇ ਓਟਵਾ-ਕਾਰਲਟਨ ਡਿਸਟਰਿਕਟ ਸਕੂਲ ਬੋਰਡ ਨਾਲ ਮਿਲਕੇ 15,000 ਪਾਊਡ ਫੂਡ ਕੀਤਾ ਇਕੱਠਾ ਸ਼ਹਿਰ ਦੇ ਪੂਰਵੀ ਇੰਡ `ਤੇ ਰਾਤ ਨੂੰ ਚੱਲੀ ਗੋਲੀ, ਇੱਕ ਬਾਲਗ ਹਸਪਤਾਲ `ਚ ਦਾਖਲ ਫੈਡਰਲ ਕੰਜ਼ਰਵੇਟਿਵ ਵੱਲੋਂ ਉਪ ਚੋਣ ਤੋਂ ਪਹਿਲਾਂ ਯਹੂਦੀ ਭਾਈਚਾਰੇ ਨੂੰ ਟੋਰੀ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ, ਟਰੂਡੋ `ਤੇ ਵਿਸ਼ਵਾਸਘਾਤ ਦਾ ਲਗਾਇਆ ਦੋਸ਼ ਅਲਬਰਟਾ ਦੀ ਮੋਰੇਨ ਝੀਲ ਨੂੰ ਦੁਨੀਆਂ ਦੀ ਸਭਤੋਂ ਖੂਬਸੂਰਤ ਝੀਲਾਂ ਦੀ ਸੂਚੀ ਵਿਚ ਸ਼ਾਮਿਲ ਕੈਪੀਟਲ ਗੇਨ ਟੈਕਸ ਵਿੱਚ ਪ੍ਰਸਤਾਵਿਤ ਬਦਲਾਅ ਹਾਉਸ ਆਫ ਕਾਮਨਜ਼ ਵਿਚ ਪਾਸ 6 ਸਾਲ ਤੋਂ ਲਾਪਤਾ ਲਿਸਾ ਦੀ ਭਾਲ ਲਈ ਕੈਲਗਰੀ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ