Welcome to Canadian Punjabi Post
Follow us on

28

May 2023
ਬ੍ਰੈਕਿੰਗ ਖ਼ਬਰਾਂ :
ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, ਮੁਲਜ਼ਮ ਕਾਬੂਸੂਬੇ ਵਿਚ ਦਸਵੀਂ ਜਮਾਤ ਦੀ ਪ੍ਰੀਖਿਆ 'ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ; ਕਿਹਾ “ਇਹ ਧੀਆਂ ਦਾ ਯੁੱਗ ਹੈ”ਡੀ.ਜੀ.ਪੀ. ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ `ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਕੇਂਦਰ ਸਰਕਾਰ ਜ਼ਰੀਏ ਲਗਾਈ ਮੱਦਦ ਦੀ ਗੁਹਾਰਸਿਡਨੀ 'ਚ ਅੱਗ ਲੱਗਣ ਕਾਰਣ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾਮੰਤਰੀ ਹਰਭਜਨ ਸਿੰਘ ਈ.ਟੀ.ਓ.ਨੇ ਕਿਹਾ: ਜਗਰਾਓਂ-ਰਾਏਕੋਟ ਮਾਰਗ ‘ਤੇ ਪੈਂਦੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ ਅਤੇ 40 ਫੁੱਟ ਚੌੜਾ ਪੁੱਲਭਗਵੰਤ ਮਾਨ ਦਾ ਚੰਨੀ ਨੂੰ ਅਲਟੀਮੇਟਮ, ਦੋਸ਼ ਮੰਨਣ ਲਈ 31 ਮਈ ਤੱਕ ਦਾ ਦਿੱਤਾ ਸਮਾਂ
 
ਕੈਨੇਡਾ

ਅਸਾਲਟ ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲਈ ਲਿਬਰਲਾਂ ਨੇ ਫੈਡਰਲ ਗੰਨ ਕੰਟਰੋਲ ਬਿੱਲ ਵਿੱਚ ਕੀਤੀਆਂ ਸੋਧਾਂ

May 02, 2023 11:44 PM

ਓਟਵਾ, 2 ਮਈ (ਪੋਸਟ ਬਿਊਰੋ) : ਫੈਡਰਲ ਗੰਨ ਕੰਟਰੋਲ ਬਿੱਲ ਵਿੱਚ ਸੋਧ ਕਰਨ ਦੇ ਆਪਣੇ ਫੈਸਲੇ ਦਾ ਮੰਗਲਵਾਰ ਨੂੰ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਖੂਭ ਪੱਖ ਪੂਰਿਆ। ਉਨ੍ਹਾਂ ਆਖਿਆ ਕਿ ਪ੍ਰਸਤਾਵਿਤ ਸੋਧ ਨਾਲ ਭਵਿੱਖ ਵਿੱਚ ਅਸਾਲਟ ਸਟਾਈਲ ਰਾਈਫਲਾਂ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ ਇਸ ਸਮੇਂ ਮਾਰਕਿਟ ਵਿੱਚ ਉਪਲਬਧ ਗੰਨਜ਼ ਉੱਤੇ ਕੋਈ ਅਸਰ ਨਹੀਂ ਪਵੇਗਾ। 

ਮੈਂਡੀਸਿਨੋ ਨੇ ਆਖਿਆ ਕਿ ਸਾਡਾ ਟੀਚਾ ਮੁਜਰਮਾਂ ਦੀ ਨਕੇਲ ਖਿੱਚਣਾ ਹੈ ਤਾਂ ਕਿ ਉਹ ਮਾਸ ਸ਼ੂਟਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਤੇ ਏਆਰ 15 ਸਟਾਈਲ ਦੀਆਂ ਗੰਨਜ਼ ਦੀ ਵਰਤੋਂ ਨਾ ਕਰ ਸਕਣ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਂਡੀਸਿਨੋ ਨੇ ਸਰਕਾਰ ਦੇ ਬਿੱਲ ਸੀ-21 ਵਿੱਚ ਸੋਧਾਂ ਦੇ ਇੱਕ ਰਿਵਾਈਜ਼ਡ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ ਪਾਬੰਦੀਸ਼ੁਦਾ ਅਸਾਲਟ ਸਟਾਈਲ ਹਥਿਆਰਾਂ ਦੀ ਪਰੀਭਾਸ਼ਾ ਬਾਰੇ ਨਵੇਂ ਕ੍ਰਿਮੀਨਲ ਕੋਡ ਦਾ ਵੇਰਵਾ ਦਿੱਤਾ ਗਿਆ ਸੀ। ਇਸ ਤਹਿਤ ਨਵੇਂ ਅਸਾਲਟ ਸਟਾਈਲ ਹਥਿਆਰਾਂ ਉੱਤੇ ਸਥਾਈ ਪਾਬੰਦੀ ਦੀ ਪੈਰਵੀ ਕੀਤੀ ਗਈ ਹੈ। 

ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਸੋਧਾਂ ਵਿੱਚ ਉਨ੍ਹਾਂ ਹਥਿਆਰਾਂ ਦਾ ਜਿ਼ਕਰ ਹੈ ਜਿਹੜੇ ਹੈਂਡਗੰਨ ਨਹੀਂ ਹਨ, ਜਿਨ੍ਹਾਂ ਵਿੱਚੋਂ ਸੈਮੀ ਆਟੋਮੈਟਿਕ ਢੰਗ ਨਾਲ ਸੈਂਟਰ ਫਾਇਰ ਐਮਿਊਨਿਸ਼ਨ ਡਿਸਚਾਰਜ ਹੁੰਦਾ ਹੈ ਤੇ ਜਿਹੜੇ ਛੇ ਕਾਰਟਰਿੱਜ ਜਾਂ ਵੱਧ ਦੀ ਸਮਰੱਥਾ ਨਾਲ ਡਿਟੈਚੇਬਲ ਮੈਗਜ਼ੀਨ ਨਾਲ ਤਿਆਰ ਕੀਤੇ ਗਏ ਹਨ। ਮੰਗਲਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਡੀਸਿਨੋ ਨੇ ਆਖਿਆ ਕਿ ਸਰਕਾਰ ਨੇ ਇਹ ਪਰੀਭਾਸ਼ਾ ਆਪਣੇ ਆਪ ਮਨਘੜਤ ਤਰੀਕੇ ਨਾਲ ਤਿਆਰ ਨਹੀਂ ਕੀਤੀ ਸਗੋਂ ਲਾਅ ਐਨਫੋਰਸਮੈਂਟ ਏਜੰਸੀਆਂ, ਐਡਵੋਕੇਸੀ ਗਰੁੱਪਜ਼ ਤੇ ਮਾਹਿਰਾਂ ਨਾਲ ਗੱਲਬਾਤ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ। 

 

 

   

 

 

asflt stfeIl hiQafrF AuWqy pfbMdI leI ilbrlF ny PYzrl gMn kMtrol ibWl ivWc kIqIaF soDF

Etvf, 2 meI (post ibAUro) : PYzrl gMn kMtrol ibWl ivWc soD krn dy afpxy PYsly df mMglvfr nUM pbilk syPtI mMqrI mfrko mYNzIisno ny KUB pWK pUiraf» AunHF afiKaf ik p®sqfivq soD nfl BivWK ivWc asflt stfeIl rfeIPlF AuWqy pfbMdI lfAux dI gWl kIqI jf rhI hY ijs df ies smyN mfrikt ivWc AuplbD gMnjL AuWqy koeI asr nhIN pvygf»

mYNzIisno ny afiKaf ik sfzf tIcf mujrmF dI nkyl iKWcxf hY qF ik Auh mfs sLUitMg vrgIaF GtnfvF nUM aMjfm nf dy skx qy eyafr 15 stfeIl dIaF gMnjL dI vrqoN nf kr skx» ies qoN pihlF somvfr nUM mYNzIisno ny srkfr dy ibWl sI-21 ivWc soDF dy ieWk irvfeIjLz pYkyj df aYlfn kIqf sI» ies ivWc pfbMdIsLudf asflt stfeIl hiQafrF dI prIBfsLf bfry nvyN ik®mInl koz df vyrvf idWqf igaf sI» ies qihq nvyN asflt stfeIl hiQafrF AuWqy sQfeI pfbMdI dI pYrvI kIqI geI hY»

PYzrl srkfr vWloN p®sqfivq soDF ivWc AunHF hiQafrF df ijLkr hY ijhVy hYNzgMn nhIN hn, ijnHF ivWcoN sYmI aftomYitk ZMg nfl sYNtr Pfier aYimAUinsLn izscfrj huMdf hY qy ijhVy Cy kfrtirWj jF vWD dI smrWQf nfl iztYcybl mYgjLIn nfl iqafr kIqy gey hn» mMglvfr nUM pfrlIafmYNt ihWl AuWqy pWqrkfrF nfl gWlbfq kridaF mYNzIisno ny afiKaf ik srkfr ny ieh prIBfsLf afpxy afp mnGVq qrIky nfl iqafr nhIN kIqI sgoN lfa aYnPorsmYNt eyjMsIaF, aYzvokysI gruWpjL qy mfihrF nfl gWlbfq krky ies nUM iqafr kIqf igaf hY»

 

 

  

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਜੌਹਨਸਟਨ ਨੂੰ ਪਾਰਲੀਆਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਣ ਦਾ ਸੱਦਾ ਤਕਨੀਕੀ ਗੜਬੜੀ ਕਾਰਨ ਏਅਰ ਕੈਨੇਡਾ ਦੀਆਂ ਕਈ ਉਡਾਨਾਂ ਵਿੱਚ ਹੋਈ ਦੇਰ ਕੈਨੇਡਾ ਤੇ ਸਾਊਦੀ ਅਰਬ ਬਹਾਲ ਕਰਨਗੇ ਡਿਪਲੋਮੈਟਿਕ ਸਬੰਧ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜਨਤਕ ਜਾਂਚ ਦੀ ਕੋਈ ਲੋੜ ਨਹੀਂ : ਜੌਹਨਸਟਨ ਜੂਨ ਤੋਂ ਕੈਨੇਡਾ ਦੇ ਕਈ ਏਅਰਪੋਰਟਸ ਉੱਤੇ ਲਾਗੂ ਹੋਵੇਗਾ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਫੋਰਟਿਨ ਖਿਲਾਫ ਕੇਸ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ ਇਸ ਦੀ ਜਾਂਚ ਕਰੇਗਾ ਮਿਲਟਰੀ ਪੁਲਿਸ ਵਾਚਡੌਗ ਅੱਠ ਸਾਲ ਪ੍ਰਧਾਨ ਮੰਤਰੀ ਰਹਿਣ ਮਗਰੋਂ ਟਰੂਡੋ ਦਾ ਅਪਰੂਵਲ ਰੇਟ ਕ੍ਰੈਚੀਅਨ ਨਾਲੋਂ ਘੱਟ ਚੀਨ ਵਿੱਚ ਕੈਨੇਡੀਅਨ ਪਬਲਿਕ ਪੈਨਸ਼ਨ ਫੰਡ ਨਿਵੇਸ਼ ਦਾ ਨਰੀਖਣ ਵਧਿਆ ਨਵੇਂ ਸਮਝੌਤੇ ਨਾਲ ਖ਼ਤਮ ਹੋ ਜਾਵੇਗਾ ਸਵੂਪ ਦਾ ਵਜੂਦ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਗੰਨ ਕੰਟਰੋਲ ਬਿੱਲ ਪਾਸ