Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਇਹ ਸੀ ਪਿਛੋਕੜ ਭਾਰਤ-ਪਾਕਿ ਦੀ ਵੰਡ ਦਾ!

August 16, 2022 04:13 PM

-ਮਨੀਸ਼ ਤਿਵਾੜੀ

ਕੱਲ੍ਹ ਆਜ਼ਾਦ ਭਾਰਤ 75 ਸਾਲ ਦਾ ਹੋ ਗਿਆ ਸੀ। ਜੇ ਅੰਗਰੇਜ਼ਾਂ ਨੇ ਭਾਰਤ ਦੀ ਵੰਡ ਨਾ ਕੀਤੀ ਹੁੰਦੀ ਤਾਂ ਬੰਗਲਾ ਦੇਸ਼-ਮਿਆਂਮਾਰ ਸਰਹੱਦ ਉੱਤੇ ਪੈਂਦੇ ਟੇਕਨਾਫ ਤੋਂ ਪਾਕਿਸਤਾਨ, ਅਫਗਾਨਿਸਤਾਨ ਸਰਹੱਦ ਉੱਤੇ ਤੋਰਖਮ ਤੱਕ ਇੱਕ ਸਭਿਅਤਾ ਪੱਖੋਂ ਲਗਾਤਾਰਤਾ ਹੁੰਦੀ। ਇੱਕ ਸੱਚਾ ਉਪ ਮਹਾਦੀਪ ਛੋਟਾ ਨਹੀਂ ਹੁੰਦਾ। ਕੀ ਇਹ ਪੂਰਬ ਵਿੱਚ ਬੰਗਾਲ ਅਤੇ ਪੱਛਮ ਵਿੱਚ ਪੰਜਾਬ ਦੇ ਦੋ ਵੱਡੇ ਰਾਜਾਂ ਨਾਲ ਇੱਕ ਪੱਕਾ ਯੂਨਿਟ ਹੁੰਦਾ, ਜੋ ਅਫਗਾਨਿਸਤਾਨ ਸਰਹੱਦ ਨਾਲ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਦੀ ਜੰਗਲੀ ਭੂਮੀ ਵੱਲੋਂ ਤਾਜ ਪਹਿਨਾਇਆ ਜਾਂਦਾ। ਇਹ ਦੇਖ ਕੇ ਕਿ ਵੰਡ ਤੋਂ ਪਹਿਲਾਂ ਭਾਰਤ ਨੂੰ ਮਜ਼ਬੂਤ ਰਾਜਾਂ ਵਾਲੇ ਇੱਕ ਵਜੋਂ ਵਜੋਂ ਸੋਚਿਆ ਗਿਆ ਸੀ, ਪਰ ਕਮਜ਼ੋਰ ਕੇਂਦਰ ਸੀ, ਕੀ ਵੰਡ ਜਾਂ ਸੰਤੁਲਨ ਲਾਜ਼ਮੀ ਤੌਰ ਉੱਤੇ ਹੁੰਦਾ, ਜੇ ਇਹ 1947 ਵਿੱਚ ਨਾ ਹੁੰਦਾ, ਪਰ ਅਜਿਹੇ ਸਮੇਂ ਵਿੱਚ ਜੋ ਭਵਿੱਖ ਵਿੱਚ ਬਹੁਤ ਦੂਰ ਨਹੀਂ ਸੀ, ਜਿਵੇਂ ਕਿ ਪੂਰਬੀ ਪਾਕਿਸਤਾਨ 1971 ਵਿੱਚ ਪੱਛਮੀ ਪਾਕਿਸਤਾਨ ਤੋਂ ਭਿਆਨਕ ਕਤਲੇਆਮ ਦੇ ਬਾਅਦ ਵੱਖ ਹੋ ਗਿਆ ਸੀ।

ਇਹ ਅਤੇ ਏਦਾਂ ਦੇ ਕਈ ਹੋਰ ਸਵਾਲ ਜੋ ਸਮੇਂ ਦੀਆਂ ਲਹਿਰਾਂ ਵਿੱਚ ਬੰਜਰ ਜ਼ਮੀਨ ਵਿੱਚ ਦਫਨ ਹੋਏ ਹਨ, ਅਸੀਂ ਇੱਕ ਸੰਬੰਧਤ ਸਵਾਲ ਪੁੱਛਦੇ ਹਾਂ ਕਿ ਕੀ ਭਾਰਤ ਨੂੰ ਅਸਲ ਵਿੱਚ ਵੰਡ ਦੀ ਲੋੜ ਸੀ? ਕੀ ਹਿੰਦੂ ਅਤੇ ਮੁਸਲਮਾਨ ਅਸਲ ਵਿੱਚ ਵੱਖ-ਵੱਖ ਲੋਕਾਂ ਤੇ ਦੇਸ਼ਾਂ ਨੂੰ ਵੱਖ ਕਰ ਸਕਦੇ ਹਨ ਜਾਂ ਵਿਦਵਾਨਾਂ ਤੇ ਨੇਤਾਵਾਂ ਦੇ ਰੂਪ ਵਿੱਚ ਧਾਰਮਿਕ ਵੰਡ ਵਿੱਚ ਇਕੱਠੇ ਨਹੀਂ ਰਹਿ ਸਕਦੇ? ਕੀ 1000 ਈ ਅਤੇ 1700 ਈਸਵੀ ਦੌਰਾਨ ਮੁਸਲਿਮ ਹਮਲਾਵਰਾਂ ਵੱਲੋਂ ਕੀਤੇ ਸੱਤਰ ਤੋਂ ਵੱਧ ਹਮਲਿਆਂ ਦੇ ਨਤੀਜੇ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਪਾੜਾ ਵਧਿਆ? ਇੱਕ ਚਲਾਕ, ਪਰ ਧਾਰਮਿਕ ਤੌਰ ਉੱਤੇ ਵੱਖ ਸਾਮਰਾਜਵਾਦੀ ‘ਫਿਰੰਗੀ’ ਅਸਫਲਤਾ ਦੇ ਬਾਅਦ ਭਾਰਤ ਦੇ ਮਾਲਕ ਬਣ ਗਏ। 

1857 ਦੀ ਬਗਾਵਤ ਆਜ਼ਾਦੀ ਦਾ ਪਹਿਲਾ ਸੰਗਰਾਮ ਸੀ। 1888 ਵਿੱਚ ਮੇਰਠ ਵਿੱਚ ਸਰ ਸਈਅਦ ਦੇ ਵਿਚਾਰਾਂ ਦੇ ਪ੍ਰਗਟਾਵੇ ਨਾਲ ਸ਼ੁਰੂ ਹੋਈ ਕਥਾ ਅਖੀਰ 1943 ਵਿੱਚ ਨਾਗਪੁਰ ਵਿੱਚ ਸਾਵਰਕਰ ਨੇਸਿਰੇ ਚਾੜ੍ਹੀ। ਇਸ ਨੇ ਦੋ ਦੇਸ਼ਾਂ ਦੇ ਸਿਧਾਂਤ ਲਈ ਬੌਧਿਕ ਅਤੇ ਵਿਚਾਰਕ ਮਿੱਟੀ ਪੇਸ਼ ਕੀਤੀ, ਜੋ 1947 ਵਿੱਚ ਸਿਰੇ ਚੜ੍ਹੀ।ਸਰ ਸਈਅਦ ਅਹਿਮਦ ਖਾਨ ਨੇ 14 ਮਾਰਚ 1888 ਵਿੱਚ ਮੇਰਠ ਵਿੱਚ ਕਿਹਾ, ‘‘ਮੰਨ ਲਓ ਕਿ ਸਾਰੇ ਅੰਗਰੇਜ਼ ਤੇ ਪੂਰੀ ਅੰਗਰੇਜ਼ ਫੌਜ ਨੇ ਆਪਣੀਆਂ ਸਾਰੀਆਂ ਤੋਪਾਂ ਅਤੇ ਆਪਣੇ ਸ਼ਾਨਦਾਰ ਹਥਿਆਰ ਅਤੇ ਸਭ ਕੁਝ ਨਾਲ ਲੈ ਕੇ ਭਾਰਤ ਨੂੰ ਛੱਡ ਦੇਣਾ ਹੈ ਤਾਂ ਭਾਰਤ ਦਾ ਹਾਕਮ ਕੌਣ ਹੋਵੇਗਾ? ਕੀ ਇਨ੍ਹਾਂ ਹਾਲਤਾਂ ਵਿੱਚ ਇਹ ਸੰਭਵ ਹੈ ਕਿ ਦੋ ਕੌਮਾਂ: ਮੁਸਲਮਾਨ ਅਤੇ ਹਿੰਦੂ-ਇੱਕੋ ਸਿੰਘਾਸਨ ਉੱਤੇ ਇਕੱਠੇ ਬੈਠ ਸਕਣ ਅਤੇ ਸੱਤਾ ਵਿੱਚ ਇਕਸਾਰ ਰੂਪ ਨਾਲ ਰਹਿ ਸਕਣ? ਸ਼ਾਇਦ ਨਹੀਂ।”

1908-09 ਵਿੱਚ ਹਿੰਦੂ ਮਹਾਸਭਾ ਦੇ ਪ੍ਰਸਿੱਧ ਨੇਤਾ ਭਾਈ ਪਰਮਾਨੰਦ ਨੇ ਐਲਾਨ ਕੀਤਾ ਕਿ ‘‘ਸਿੰਧ ਤੋਂ ਪਰ੍ਹੇ ਦੇ ਖੇਤਰ ਨੂੰ ਅਫਗਾਨਿਸਤਾਨ ਤੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਨਾਲ ਇੱਕ ਮਹਾਨ ਮੁਸਲਿਮ ਸਾਮਰਾਜ ਵਿੱਚ ਇਕਜੁੱਟ ਹੋਣਾ ਚਾਹੀਦਾ ਹੈ। ਇਸ ਖੇਤਰ ਦੇ ਹਿੰਦੂਆਂ ਨੂੰ ਦੂਰ ਆਉਣਾ ਚਾਹੀਦਾ ਹੈ। ਕਿਸੇ ਸਮੇਂ ਮੁਸਲਮਾਨਾਂ ਨੂੰ ਬਾਕੀ ਭਾਰਤ ਵਿੱਚੋਂ ਕੱਢ ਕੇ ਇਸ ਖੇਤਰ ਵਿੱਚ ਉਨ੍ਹਾਂ ਨੂੰ ਵੱਸਣਾ ਚਾਹੀਦਾ ਹੈ।”ਮਹਾਨ ਰਾਸ਼ਟਰਵਾਦੀ ਲਾਲਾ ਲਾਜਪਤ ਰਾਏ ਨੇ 14 ਦਸੰਬਰ 1924 ਨੂੰ ਟਿ੍ਰਬਿਊਨ ਵਿੱਚ ਲਿਖਿਆ, ‘‘ਮੇਰੀ ਯੋਜਨਾ ਹੇਠ ਮੁਸਲਮਾਨਾਂ ਕੋਲ ਚਾਰ ਮੁਸਲਿਮ ਸੂਬੇ ਹੋਣਗੇ (1) ਪਠਾਨ ਸੂਬਾ ਜਾਂ ਉੱਤਰ-ਪੱਛਮੀ ਸਰਹੱਦੀ, (2) ਪੱਛਮੀ ਬੰਗਾਲ, (3) ਸਿੰਧ ਤੇ (4) ਬੰਗਾਲ (ਜੇ ਭਾਰਤ ਦੇ ਕਿਸੇ ਹੋਰ ਹਿੱਸੇ ਵਿੱਚ ਠੋਸ ਮੁਸਲਿਮ ਭਾਈਚਾਰਾ ਹੈ, ਜੋ ਇੱਕ ਸੂਬਾ ਬਣਾਉਣ ਲਈ ਯੋਗ ਤੌਰ ਉੱਤੇ ਵੱਡਾ ਹੈ ਤਾਂ ਉਸ ਨੂੰ ਇਕਸਾਰ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਸਪੱਸ਼ਟ ਤੌਰ ਉੱਤੇ ਸਮਝਣਾ ਚਾਹੀਦਾ ਹੈ ਕਿ ਇਹ ਸੰਯੁਕਤ ਭਾਰਤ ਨਹੀਂ ਹੈ। ਇਸ ਦਾ ਮਤਲਬ ਇੱਕ ਸਪੱਸ਼ਟ ਵੰਡ ਹੈ। ਇੱਕ ਮੁਸਲਿਮ ਭਾਰਤ ਅਤੇ ਇੱਕ ਗੈਰ ਮੁਸਲਿਮ ਭਾਰਤ।”

ਸਰ ਮੁਹੰਮਦ ਇਕਬਾਲ ਨੇ 29 ਦਸੰਬਰ 1930 ਨੂੰ ਅਖਿਲ ਭਾਰਤੀ ਮੁਸਲਿਮ ਲੀਗ ਇਲਾਹਾਬਾਦ ਦੇ 25ਵੇਂ ਸੈਸ਼ਨ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਤਰਕ ਦਿੱਤਾ, ‘‘ਨਿੱਜੀ ਤੌਰ ਉੱਤੇ ਮੈਂ ਇਸ ਵਿੱਚ ਸ਼ਾਮਲ ਮੰਗਾਂ ਤੋਂ ਕਿਤੇ ਵੱਧ ਅੱਗੇ ਵਧਾਂਗਾ। ਮੈਂ ਪੰਜਾਬ, ਉੱਤਰ ਪੱਛਮੀ ਸਰਹੱਦੀ ਸੂਬੇ, ਸਿੰਧ ਅਤੇ ਬਲੋਚਿਸਤਾਨ ਨੂੰ ਇੱਕ ਸੂਬੇ ਵਿੱਚ ਸ਼ਾਮਲ ਹੁੰਦੇ ਦੇਖਣਾ ਚਾਹੁੰਦਾ ਹਾਂ। ਬ੍ਰਿਟਿਸ਼ ਸਾਮਰਾਜ ਦੇ ਅੰਦਰ ਜਾਂ ਬ੍ਰਿਟਿਸ਼ ਸਾਮਰਾਜ ਦੇ ਬਿਨਾਂ ਸਵੈ-ਸ਼ਾਸਨ।”

ਵਿਨਾਇਕ ਦਾਮੋਦਰ ਸਾਵਰਕਰ ਨੇ ਸਾਲ 1937 ਵਿੱਚ ਕਰੁਣਾਵਤੀ ਵਿੱਚ ਹਿੰਦੂ ਮਹਾਸਭਾ ਦੇ 19ਵੇਂ ਸੈਸ਼ਨ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਸੀ, ‘‘ਅਖੌਤੀ ਫਿਰਕੂ ਸਵਾਲ ਨਹੀਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਸਦੀਆਂ ਤੋਂ ਚਲੇ ਆ ਰਹੇ ਸਭਿਆਚਾਰ, ਧਾਰਮਿਕ ਅਤੇ ਰਾਸ਼ਟਰੀ ਦੁਸ਼ਮਣੀ ਦੀ ਵਿਰਾਸਤ ਹੈ। ਜਦੋਂ ਸਮਾਂ ਪ੍ਰਪੱਕ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਹੱਲ ਕਰ ਸਕਦੇ ਹੋ, ਪਰ ਤੁਸੀਂ ਸਿਰਫ ਉਨ੍ਹਾਂ ਨੂੰ ਪਛਾਨਣ ਤੋਂ ਨਾਂਹ ਕਰ ਕੇ ਉਨ੍ਹਾਂ ਨੂੰ ਦਬਾ ਨਹੀਂ ਸਕਦੇ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਤੁਲਨਾ ਵਿੱਚ ਗੂੜ੍ਹੇ ਰੰਗ ਦਾ ਹੱਲ ਅਤੇ ਇਲਾਜ ਕਰਨਾ ਵੱਧ ਸੁਰੱਖਿਅਤ ਹੈ। ਆਓ, ਅਸੀਂ ਬੇਰਹਿਮ ਤੱਥਾਂ ਦਾ ਬਹਾਦਰੀ ਨਾਲ ਸਾਹਮਣਾ ਕਰੀਏ ਜਿਵੇਂ ਉਹ ਹਨ। ਭਾਰਤ ਨੂੰਇਕਾਤਮਕ ਤੇ ਸਜਾਤੀ ਰਾਸ਼ਟਰ ਨਹੀਂ ਮੰਨਿਆ ਜਾ ਸਕਦਾ, ਇਸ ਦੇ ਉਲਟ ਮੁੱਖ ਤੌਰ ਉੱਤੇਭਾਰਤ ਵਿੱਚ ਦੋ ਕੌਮਾਂ ਹਨ, ਹਿੰਦੂ ਅਤੇ ਮੁਸਲਮਾਨ।”

ਮੁਹੰਮਦ ਅਲੀ ਜਿੱਨਾਹ ਨੇ 1940 ਵਿੱਚ ਲਾਹੌਰ ਵਿੱਚ ਮੁਸਲਿਮ ਲੀਗ ਨੂੰ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਸੀ, ‘‘ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਦਰਸ਼ਨ, ਸਮਾਜਕ ਰੀਤੀ-ਰਿਵਾਜ ਤੇ ਸਾਹਿਤ ਨਾਲ ਸੰਬੰਧਤ ਹਨ। ਉਹ ਨਾ ਅੰਤਰ-ਵਿਆਹ ਕਰਦੇ ਹਨ ਅਤੇ ਨਾ ਇਕੱਠੇ ਭੋਜਨ ਕਰਦੇ ਹਨ, ਅਸਲ ਵਿੱਚ ਦੋ ਵੱਖ-ਵੱਖ ਸਭਿਅਤਾਵਾਂ ਨਾਲ ਸੰਬੰਧਤ ਹਨ, ਜੋ ਮੁੱਖ ਤੌਰ ਉੱਤੇ ਤਾਲਮੇਲ ਵਿਰੋਧੀ ਵਿਚਾਰਾਂ ਅਤੇ ਧਾਰਨਾਵਾਂ ਉੱਤੇ ਆਧਾਰਤ ਹਨ।”

ਅਖੀਰ ਵਿੱਚ ਸਾਵਰਕਰ ਨੇ 15 ਅਗਸਤ 1943 ਨੂੰ ਨਾਗਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ‘‘ਜਿੱਨਾਹ ਦੇ ਦੋ ਕੌਮਾਂ ਦੇ ਸਿਧਾਂਤ ਨਾਲ ਮੇਰਾ ਝਗੜਾ ਨਹੀਂ, ਅਸੀਂ ਹਿੰਦੂ ਆਪਣੇ ਆਪ ਵਿੱਚ ਇੱਕ ਰਾਸ਼ਟਰ ਹਾਂ ਤੇ ਇਹ ਇਤਿਹਾਸਕ ਤੱਥ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਵੱਖਰੀਆਂ ਕੌਮਾਂ ਹਨ।” 

   

ieh sI ipCokV Bfrq-pfik dI vMz df!

-mnIÈ iqvfVI

kwlH afËfd Bfrq 75 sfl df ho igaf sI. jy aµgryËF ny Bfrq dI vµz nf kIqI huµdI qF bµglf dyÈ-imaFmfr srhwd AuWqy pYNdy tyknfP qoN pfiksqfn, aPgfinsqfn srhwd AuWqy qorKm qwk iewk siBaqf pwKoN lgfqfrqf huµdI. iewk swcf Aup mhfdIp Cotf nhIN huµdf. kI ieh pUrb ivwc bµgfl aqy pwCm ivwc pµjfb dy do vwzy rfjF nfl iewk pwkf XUint huMdf, jo aPgfinsqfn srhwd nfl dy AuWqr-pwCmI srhwdI sUby dI jµglI BUmI vwloN qfj pihnfieaf jFdf. ieh dyK ky ik vµz qoN pihlF Bfrq ƒ mËbUq rfjF vfly iewk vjoN vjoN soicaf igaf sI, pr kmËor kyNdr sI, kI vµz jF sµquln lfËmI qOr AuWqy huµdf, jy ieh 1947 ivwc nf huµdf, pr aijhy smyN ivwc jo BivwK ivwc bhuq dUr nhIN sI, ijvyN ik pUrbI pfiksqfn 1971 ivwc pwCmI pfiksqfn qoN iBafnk kqlyafm dy bfad vwK ho igaf sI.

ieh aqy eydF dy keI hor svfl jo smyN dIaF lihrF ivwc bµjr ËmIn ivwc dPn hoey hn, asIN iewk sµbµDq svfl puwCdy hF ik kI Bfrq ƒ asl ivwc vµz dI loV sI? kI ihµdU aqy muslmfn asl ivwc vwK-vwK lokF qy dysLF ƒ vwK kr skdy hn jF ivdvfnF qy nyqfvF dy rUp ivwc Dfrimk vµz ivwc iekwTy nhIN rih skdy? kI 1000 eI aqy 1700 eIsvI dOrfn musilm hmlfvrF vwloN kIqy swqr qoN vwD hmilaF dy nqIjy vjoN ihµdUaF aqy muslmfnF df pfVf viDaf? iewk clfk, pr Dfrimk qOr AuWqy vwK sfmrfjvfdI ‘iPrµgI’ asPlqf dy bfad Bfrq dy mflk bx gey.

1857 dI bgfvq afËfdI df pihlf sµgrfm sI. 1888 ivwc myrT ivwc sr seIad dy ivcfrF dy pRgtfvy nfl ÈurU hoeI kQf aKIr 1943 ivwc nfgpur ivwc sfvrkr nyisry cfVHI. ies ny do dysLF dy isDFq leI bOiDk aqy ivcfrk imwtI pysL kIqI, jo 1947 ivwc isry cVHI.sr seIad aihmd Kfn ny 14 mfrc 1888 ivwc myrT ivwc ikhf, ‘‘mµn lE ik sfry aµgryË qy pUrI aµgryË POj ny afpxIaF sfrIaF qopF aqy afpxy Èfndfr hiQafr aqy sB kuJ nfl lY ky Bfrq ƒ Cwz dyxf hY qF Bfrq df hfkm kOx hovygf? kI ienHF hflqF ivwc ieh sµBv hY ik do kOmF: muslmfn aqy ihµdU-iewko isµGfsn AuWqy iekwTy bYT skx aqy swqf ivwc ieksfr rUp nfl rih skx? Èfied nhIN.”

1908-09 ivwc ihµdU mhfsBf dy pRiswD nyqf BfeI prmfnµd ny aYlfn kIqf ik ‘‘isµD qoN prHy dy Kyqr ƒ aPgfinsqfn qy AuWqr-pwCmI srhwdI sUby dy nfl iewk mhfn musilm sfmrfj ivwc iekjuwt hoxf cfhIdf hY. ies Kyqr dy ihµdUaF ƒ dUr afAuxf cfhIdf hY. iksy smyN muslmfnF ƒ bfkI Bfrq ivwcoN kwZ ky ies Kyqr ivwc AunHF ƒ vwsxf cfhIdf hY.”mhfn rfÈtrvfdI lflf lfjpq rfey ny 14 dsµbr 1924 ƒ it®ibAUn ivwc iliKaf, ‘‘myrI Xojnf hyT muslmfnF kol cfr musilm sUby hoxgy (1) pTfn sUbf jF AuWqr-pwCmI srhwdI, (2) pwCmI bµgfl, (3) isµD qy (4) bµgfl (jy Bfrq dy iksy hor ihwsy ivwc Tos musilm BfeIcfrf hY, jo iewk sUbf bxfAux leI Xog qOr AuWqy vwzf hY qF Aus ƒ ieksfr kIqf jfxf cfhIdf hY, pr ieh spwÈt qOr AuWqy smJxf cfhIdf hY ik ieh sµXukq Bfrq nhIN hY. ies df mqlb iewk spwÈt vµz hY. iewk musilm Bfrq aqy iewk gYr musilm Bfrq.”

sr muhµmd iekbfl ny 29 dsµbr 1930 ƒ aiKl BfrqI musilm lIg ielfhfbfd dy 25vyN sYÈn ivwc afpxy pRDfngI BfÈx ivwc qrk idwqf, ‘‘inwjI qOr AuWqy mYN ies ivwc Èfml mµgF qoN ikqy vwD awgy vDFgf. mYN pµjfb, AuWqr pwCmI srhwdI sUby, isµD aqy bloicsqfn ƒ iewk sUby ivwc Èfml huµdy dyKxf cfhuµdf hF. ibRitÈ sfmrfj dy aµdr jF ibRitÈ sfmrfj dy ibnF svY-Èfsn.”

ivnfiek dfmodr sfvrkr ny sfl 1937 ivwc kruxfvqI ivwc ihµdU mhfsBf dy 19vyN sYÈn ivwc afpxy pRDfngI BfÈx ivwc ikhf sI, ‘‘aKOqI iPrkU svfl nhIN ihµdUaF aqy muslmfnF ivcfly sdIaF qoN cly af rhy siBafcfr, Dfrimk aqy rfÈtrI duÈmxI dI ivrfsq hY. jdoN smF pRpwk hovy qF qusIN AunHF ƒ hwl kr skdy ho, pr qusIN isrP AunHF ƒ pCfnx qoN nFh kr ky AunHF ƒ dbf nhIN skdy. AunHF ƒ nËraµdfË krn dI qulnf ivwc gUVHy rµg df hwl aqy ielfj krnf vwD surwiKaq hY. afE, asIN byrihm qwQF df bhfdrI nfl sfhmxf krIey ijvyN Auh hn. Bfrq ƒiekfqmk qy sjfqI rfÈtr nhIN mµinaf jf skdf, ies dy Ault muwK qOr AuWqyBfrq ivwc do kOmF hn, ihµdU aqy muslmfn.”

muhµmd alI ijwnfh ny 1940 ivwc lfhOr ivwc musilm lIg ƒ afpxy pRDfngI BfÈx ivwc ikhf sI, ‘‘ihµdU qy muslmfn do vwK-vwK Dfrimk drÈn, smfjk rIqI-irvfj qy sfihq nfl sµbµDq hn. Auh nf aµqr-ivafh krdy hn aqy nf iekwTy Bojn krdy hn, asl ivwc do vwK-vwK siBaqfvF nfl sµbµDq hn, jo muwK qOr AuWqy qflmyl ivroDI ivcfrF aqy DfrnfvF AuWqy afDfrq hn.”

aKIr ivwc sfvrkr ny 15 agsq 1943 ƒ nfgpur ivwc iewk pRYs kfnPrµs ivwc aYlfn kIqf ik ‘‘ijwnfh dy do kOmF dy isDFq nfl myrf JgVf nhIN, asIN ihµdU afpxy afp ivwc iewk rfÈtr hF qy ieh ieiqhfsk qwQ hY ik ihµdU aqy muslmfn do vwKrIaF kOmF hn.”

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’