ਟੋਰਾਂਟੋ, 7 ਫਰਵਰੀ (ਪੋਸਟ ਬਿਊਰੋ) : ਟੋਰਾਂਟੋ ਸਿਟੀ ਹਾਲ ਦਾ ਦੌਰਾ ਹੁਣ ਆਸਾਨ ਨਹੀਂ ਰਹਿਣ ਵਾਲਾ। ਜਿਵੇਂ ਹੀ ਤੁਸੀਂ ਇਮਾਰਤ ਵਿੱਚ ਦਾਖਲ ਹੋਇਆ ਕਰੋਂਗੇ ਤਾਂ ਤੁਹਾਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਜ਼ਰ ਆਇਆ ਕਰਨਗੇ।
ਇਸ ਸਮੇਂ ਵਿਜ਼ੀਟਰਜ਼ ਨੂੰ ਮੇਅਰ ਤੇ ਕਾਉਂਸਲਰਜ਼ ਦੇ ਆਫਿਸ, ਕਮੇਟੀ ਰੂਮਜ਼ ਤੇ ਕਾਉਂਸਲ ਚੇਂਬਰ ਵਿੱਚ ਜਾਣ ਤੋਂ ਪਹਿਲਾਂ ਆਪਣੇ ਨਾਲ ਲਿਆਂਦੇ ਬੈਗ ਆਦਿ ਹੀ ਸਕਰੀਨ ਕਰਵਾਉਣੇ ਪੈਂਦੇ ਹਨ। ਪਰ ਹੁਣ 18 ਫਰਵਰੀ ਤੋਂ ਬਾਅਦ ਪਹਿਲੀ ਮੰਜਿ਼ਲ ਦੇ ਦਰਵਾਜਿ਼ਆਂ ਵਿੱਚ ਵੜਦੇ ਸਾਰ ਹੀ ਵਿਜ਼ੀਟਰਜ਼ ਨੂੰ ਸਕਰੀਨ ਕੀਤਾ ਜਾਵੇਗਾ। ਫਿਰ ਹੀ ਉਨ੍ਹਾਂ ਨੂੰ ਗੁੰਬਦਨੁਮਾ ਇਮਾਰਤ, ਕਸਟਮਰ ਸਰਵਿਸ ਕਾਊਂਟਰਜ਼, ਐਲੇਵੇਟਰਜ਼, ਕਾਉਂਸਲ ਦੇ ਫਲੋਰਜ਼, ਕਮੇਟੀ ਰੂਮਜ਼ ਅਤੇ ਕਸਟਮਰ ਸਰਵਿਸ ਕਾਊਂਟਰਜ਼ ਆਦਿ ਵਿੱਚ ਜਾਣ ਦੀ ਇਜਾਜ਼ਤ ਮਿਲੇਗੀ।
ਇਸ ਸਕਰੀਨਿੰਗ ਵਿੱਚ ਕਿਸੇ ਵੀ ਸ਼ਖਸ ਦੀਆਂ ਸਾਰੀਆਂ ਨਿਜੀ ਆਈਟਮਾਂ ਜਿਨ੍ਹਾਂ ਵਿੱਚ ਸੈੱਲ ਫੋਨਜ਼ ਆਦਿ ਵੀ ਸ਼ਾਮਲ ਹੋਣਗੇ, ਨੂੰ ਟਰੇਅ ਵਿੱਚ ਰਖਵਾ ਕੇ ਉਨ੍ਹਾਂ ਨੂੰ ਮੈਟਲ ਡਿਟੈਕਟਰ ਰਾਹੀਂ ਗੁਜ਼ਾਰਿਆ ਜਾਵੇਗਾ। ਜੇ ਕੋਈ ਅਲਾਰਮ ਵੱਜੇਗਾ ਤਾਂ ਤੁਹਾਨੂੰ ਮੁੜ ਉੱਥੋਂ ਲੰਘਣ ਲਈ ਆਖਿਆ ਜਾਵੇਗਾ ਜਾਂ ਫਿਰ ਏਅਰਪੋਰਟ ਵਰਗੀ ਪ੍ਰਕਿਰਿਆ ਵਿੱਚੋਂ ਲੰਘਣ ਲਈ ਆਖਿਆ ਜਾਵੇਗਾ। ਜੇ ਤੁਸੀਂ ਮੋਬਿਲਿਟੀ ਏਡਜ਼ ਜਾਂ ਮੈਡੀਕਲ ਡਿਵਾਈਸਿਜ਼ ਦੀ ਵਰਤੋਂ ਕਰਦੇ ਹੋਂ ਤਾਂ ਸਕਿਊਰਿਟੀ ਸਟਾਫ ਨੂੰ ਪਹਿਲਾਂ ਹੀ ਦਸ ਦੇਵੋ ਤਾਂ ਕਿ ਉਹ ਬਦਲਵੇਂ ਸਕਰੀਨਿੰਗ ਤਰੀਕਿਆਂ ਦੀ ਵਰਤੋਂ ਕਰ ਸਕੇ।
ਜਾਂਚ ਲਈ ਕਿਸੇ ਵੀ ਬੈਗ ਨੂੰ ਖੋਲ੍ਹਿਆ ਜਾ ਸਕਦਾ ਹੈ ਤੇ ਸਕਿਊਰਿਟੀ ਸਟਾਫ ਵੀ ਵਿਜ਼ੀਟਰਜ਼ ਨੂੰ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਆਈਟਮਜ਼ ਬਾਰੇ ਕੱੁਝ ਵੀ ਪੱੁਛ ਸਕਦੇ ਹਨ ਜਿਹੜੀਆਂ ਵਿਜ਼ੀਟਰਜ਼ ਨੂੰ ਪਹਿਲਾਂ ਹੀ ਸਕਿਊਰਿਟੀ ਨੂੰ ਦੱਸਣ ਦੀ ਲੋੜ ਹੋਵੇ। ਸਕਿਊਰਿਟੀ ਤੁਹਾਡੇ ਲਈ ਕੋਈ ਆਈਟਮ ਜਮ੍ਹਾਂ ਕਰਕੇ ਨਹੀਂ ਰੱਖੇਗੀ ਤੇ ਐਮਨੈਸਟੀ ਬੌਕਸ ਵਿੱਚ ਰੱਖਿਆ ਗਿਆ ਕੋਈ ਵੀ ਸਮਾਨ ਦਿਨ ਖਤਮ ਹੋਣ ਦੇ ਨਾਲ ਹੀ ਤਬਾਹ ਕਰ ਦਿੱਤਾ ਜਾਵੇਗਾ।
ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਜੋ ਕਿ ਸੇਫਟੀ ਤੇ ਸਕਿਊਰਿਟੀ ਲਈ ਖਤਰਾ ਹੋਣ, ਉੱਤੇ ਰੋਕ ਹੋਵੇਗੀ। ਇਨ੍ਹਾਂ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹਨ:
·ਹਥਿਆਰ ਜਾਂ ਹਥਿਆਰਾਂ ਦੀ ਨਕਲ
·ਬਲੇਡਜ਼, ਤਿੱਖੀਆਂ ਜਾਂ ਧਾਰਦਾਰ ਵਸਤਾਂ ਤੇ ਸਟਰਾਈਕਿੰਗ ਡਿਵਾਈਸਿਜ਼
·ਐਰੋਸੋਲ ਵੈਪਨਜ਼
·ਧਮਾਕਾਖੇਜ਼ ਤੇ ਜਵਲਨਸ਼ੀਲ ਪਦਾਰਥ
·ਨੁਆਇਸਮੇਕਰਜ਼
ਧਾਰਮਿਕ ਜਾਂ ਰਸਮੀ ਆਈਟਮਾਂ ਜਿਵੇਂ ਕਿ ਕਿਰਪਾਣ ਆਦਿ, ਜਿਨ੍ਹਾਂ ਨੂੰ ਅੰਮ੍ਰਿਤਧਾਰੀ ਸਿੱਖ ਧਾਰਨ ਕਰਦੇ ਹਨ, ਲਿਜਾਣ ਦੀ ਇਜਾਜ਼ਤ ਹੋਵੇਗੀ ਪਰ ਇਨ੍ਹਾਂ ਦੀ ਲੰਬਾਈ 7.5 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਇਹ ਢਕੀਆਂ ਹੋਣੀਆਂ ਚਾਹੀਦੀਆਂ ਹਨ। ਤੁਹਾਨੂੰ ਕਿਰਪਾਣ ਤੇ ਹੋਰ ਧਾਰਮਿਕ ਆਈਟਮਾਂ ਬਾਰੇ ਸਕਿਊਰਿਟੀ ਸਕਰੀਨਿੰਗ ਤੋਂ ਪਹਿਲਾਂ ਹੀ ਦੱਸਣਾ ਹੋਵੇਗਾ।
ਤੁਹਾਡੀ ਸਕਰੀਨਿੰਗ ਉਸ ਸੂਰਤ ਵਿੱਚ ਸੌਖ ਹੋ ਸਕਦੀ ਹੈ ਜੇ :
·ਤੁਸੀਂ ਆਪਣੇ ਬੈਗਜ਼ ਨੂੰ ਘਰ ਜਾਂ ਕਾਰ ਵਿੱਚ ਹੀ ਛੱਡ ਜਾਵੋਂ
·ਸੀਲਬੰਦ ਡੱਬੇ ਨਾ ਲਿਜਾਵੋ, ਪਰ ਜੇ ਲਿਜਾਣੇ ਹੀ ਪੈ ਜਾਣ ਤੋਂ ਉਨ੍ਹਾਂ ਨੂੰ ਸਕਰੀਨਿੰਗ ਤੋਂ ਪਹਿਲਾਂ ਖੋਲ੍ਹ ਦਿਓ
·ਮੈਟਲ ਡਿਟੈਕਟਰ ਰਾਹੀਂ ਗੁਜ਼ਰਨ ਤੋਂ ਪਹਿਲਾਂ ਹੀ ਆਪਣੀਆਂ ਜੇਬ੍ਹਾਂ ਵਿੱਚੋਂ ਧਾਤ ਦੀਆਂ ਸਾਰੀਆਂ ਵਸਤਾਂ, ਚਾਬੀਆਂ ਤੇ ਸੈਲਫੋਨਜ਼ ਸਮੇਤ, ਬਾਹਰ ਕੱਢ ਦਿਓ
·ਆਪਣੇ ਬੈਗ ਦੀਆਂ ਸਾਰੀਆਂ ਜਿ਼ੱਪਾਂ ਤੇ ਬੱਕਲ ਖੋਲ੍ਹ ਕੇ ਉਨ੍ਹਾਂ ਨੂੰ ਸਕਰੀਨਿੰਗ ਲਈ ਪਹਿਲਾਂ ਹੀ ਤਿਆਰ ਕਰ ਲਵੋ
·ਸਕਰੀਨਿੰਗ ਤੋਂ ਪਹਿਲਾਂ ਐਮਨੈਸਟੀ ਬਾਕਸਿਜ਼ ਦੀ ਮਦਦ ਨਾਲ ਮਨਾਹੀ ਵਾਲੀਆਂ ਸਾਰੀਆਂ ਵਸਤਾਂ ਤੋਂ ਖਹਿੜਾ ਛੁਡਾ ਲਵੋ
istIhfldIsikAUirtIhovygIhorsKLq
torFto,7PrvrI(postibAUro):torFtoistIhfldfdOrfhuxafsfnnhINrihxvflf.ijvyNhIqusINiemfrqivWcdfKlhoieafkroNgyqFquhfƒsurWiKafdypuKLqfpRbMDnjLrafieafkrngy.
ies smyNivjLItrjLƒmyarqykfAuNslrjLdyafiPs,kmytIrUmjLqykfAuNslcyNbrivWcjfxqoNpihlFafpxynflilaFdybYgafidhIskrInkrvfAuxypYNdyhn.prhux18PrvrIqoNbfadpihlImMijLldydrvfijLaFivWcvVdysfrhIivjLItrjLƒskrInkIqfjfvygf.iPrhIAunHFƒguMbdnumfiemfrq,kstmrsrivskfAUNtrjL,aYlyvytrjL,kfAuNsldyPlorjL,kmytIrUmjLaqykstmrsrivskfAUNtrjLafidivWcjfxdIiejfjLqimlygI.
ies skrIinMgivWciksyvIsLKsdIaFsfrIaFinjIafeItmFijnHFivWcsYWlPonjLafidvIsLfmlhoxgy,ƒtryaivWcrKvfkyAunHFƒmYtliztYktrrfhINgujLfirafjfvygf.jykoeIalfrmvWjygfqFquhfƒmuVAuWQoNlMGxleIafiKafjfvygfjFiPreyarportvrgIpRikirafivWcoNlMGxleIafiKafjfvygf.jyqusINmoibiltIeyzjLjFmYzIklizvfeIisjLdIvrqoNkrdyhoNqFsikAUirtIstfPƒpihlFhIdsdyvoqFikAuhbdlvyNskrIinMgqrIikaFdIvrqoNkrsky.
jFc leIiksyvIbYgƒKoilHafjfskdfhYqysikAUirtIstfPvIivjLItrjLƒiksyvIqrHFdIaFpfbMdIsLudfafeItmjLbfrykWuJvIpWuCskdyhnijhVIaFivjLItrjLƒpihlFhIsikAUirtIƒdWsxdIloVhovy.sikAUirtIquhfzyleIkoeIafeItmjmHFkrkynhINrWKygIqyaYmnYstIbOksivWcrWiKafigafkoeIvIsmfnidnKqmhoxdynflhIqbfhkridWqfjfvygf.
iksy vIqrHFdIaFvsqFjoiksyPtIqysikAUirtIleIKqrfhox,AuWqyrokhovygI.ienHFivWchyTilKIaFcIjLFsLfmlhn:
· hiQafr jFhiQafrFdInkl
· blyzjL,iqWKIaFjFDfrdfrvsqFqystrfeIikMgizvfeIisjL
· aYrosolvYpnjL
· DmfkfKyjLqyjvlnsLIlpdfrQ
· nuafiesmykrjL
DfrimkjFrsmIafeItmFijvyNikikrpfxafid,ijnHFƒaMimRqDfrIisWKDfrnkrdyhn,iljfxdIiejfjLqhovygIprienHFdIlMbfeI7[5ieMcqoNvWDnhINhoxIcfhIdIqyiehZkIaFhoxIaFcfhIdIaFhn.quhfƒikrpfxqyhorDfrimkafeItmFbfrysikAUirtIskrIinMgqoNpihlFhIdWsxfhovygf.
quhfzI skrIinMgAussUrqivWcsOKhoskdIhYjy:
· qusIN afpxybYgjLƒGrjFkfrivWchICWzjfvoN
· sIlbMdzWbynfiljfvo,prjyiljfxyhIpYjfxqoNAunHFƒskrIinMgqoNpihlFKolHidE
· mYtliztYktrrfhINgujLrnqoNpihlFhIafpxIaFjybHFivWcoNDfqdIaFsfrIaFvsqF,cfbIaFqysYlPonjLsmyq,bfhrkWZidE
· afpxybYgdIaFsfrIaFijLWpFqybWklKolHkyAunHFƒskrIinMgleIpihlFhIiqafrkrlvo
· skrIinMgqoNpihlFaYmnYstIbfkisjLdImddnflmnfhIvflIaFsfrIaFvsqFqoNKihVfCuzflvo