ਮੱਟ ਸ਼ੇਰੋਵਾਲਾ ਨੇ ਦੱਸੀ ਇੱਕ ਗੱਲ 'ਕੌੜੀ ਪਰ ਸੱਚੀ'.... ਸੁਣਕੇ ਜ਼ਰਾ
ਮੱਟ ਸ਼ੇਰੋਵਾਲਾ ਨੇ ਦੱਸੀ ਇੱਕ ਗੱਲ 'ਕੌੜੀ ਪਰ ਸੱਚੀ'.... ਸੁਣਕੇ ਜ਼ਰਾ
ਗੱਲ ਕੌੜੀ ਏ ਪਰ ਸੱਚੀ ਏ
ਮੈਂ ਖੁਦ ਦੇਖੀ ਨਾ ਮੈਨੂੰ ਕਿਸੇ ਨੇ ਦੱਸੀ ਏ
ਜਿੱਥੋਂ ਮਰਜ਼ੀ ਲੈ ਲਵੋ
ਰੱਬ ਮੁੱਲ ਵਿਕਦਾ ਫਰੇ ਦੁਕਾਨਾਂ `ਤੇ
ਵੀ ਆਈ ਪੀ ਐਂਟਰੀ ਮਿਲਦੀ ਹੈ, ਮਿਲਦੀ ਹੈ ਧਰਮ ਸਥਾਨਾਂ `ਤੇ