11
ਇਕ ਵੱਡੇ ਅਜਗਰ ਨੂੰ ਚੁੱਕਣ ਲਈ ਲੈਣੀ ਪਈ ਜੇਸੀਬੀ ਦੀ ਮੱਦਦ। ਇਹ ਵੀਡੀਓ ਵਾਇਰਲ ਹੋਈ ਹੈ। ਝਾਰਖੰਡ ਦੇ ਧਨਬਾਦ ਸਿੰਦਰੀ ਵਿੱਚ ਅਜਿਹਾ ਹੀ ਇੱਕ ਅਜਗਰ ਦੇਖਿਆ ਗਿਆ। ਜਿਸਨੂੰ ਰੇਸਕਿਊ ਕਰਨ ਲਈ ਜੇਸੀਬੀ ਦੀ ਮੱਦਦ ਲੈਣੀ ਪਈ। ਦੇਖੋ ਵੀਡਓ