Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
Video Gallery
'ਕੈਰੀ ਆਨ ਜੱਟਾ-3' ਤੁਹਾਡਾ ਮਨੋਰੰਜਨ ਕਰਨ ਲਈ ਜਲਦੀ ਆ ਰਹੀ ਸਿਨੇਮਾਘਰਾਂ ਵਿਚ...29 ਜੂਨ ਨੂੰ ਜ਼ਰੂਰ ਦੇਖਣਾ

'ਕੈਰੀ ਆਨ ਜੱਟਾ 3’ ਫਿ਼ਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਾਰੀ ਟੀਮ ਇਸ ਦੀ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ ਵਿਚ ਫਿਲਮ ਦਾ ਸ਼ਾਨਦਾਰ ਟਰੇਲਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਟਰੇਲਰ ਨੂੰ ਹੁਣ ਤੱਕ ਯੂਟਿਊਬ `ਤੇ 25 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਕੁੱਲ ਮਿਲਾ ਕੇ ਫਿਲਮ ਨੂੰ ਲੈਕੇ ਦੇਸ਼ ਭਰ ਵਿੱਚ ਭਾਰੀ ਕਰੇਜ਼ ਹੈ।
‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ।
ਦਰਸ਼ਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿ਼ਲਮ ਨੂੰ ਲੈਕੇ ਦਰਸ਼ਕ ਕਾਫੀ ਉਤਸੁਕ ਹਨ। ਇਸ ਤੋਂ ਇਲਾਵਾ ਫਿਲਮ ਦੀ ਪੂਰੀ ਟੀਮ ਹਾਲ ਹੀ ਵਿਚ ਕਪਿਲ ਸ਼ਰਮਾ ਦੇ ਸ਼ੋਅ ਵਿਚ ਵੀ ਨਜ਼ਰ ਆਈ ਸੀ।

More Videos

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ  Thursday, 8 May 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ  Wednesday, 7 May 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ  Tuesday, 6 May 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ  Friday, 2 May 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Wednesday, 30 April 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Tuesday, 29 April 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Monday, 28 April 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Friday, 25 April 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Thursday, 24 April 2025 #RadioKhabarsar

ਰੇਡੀਓ ਖ਼ਬਰਸਾਰ #RadioKhabarsar ਵਿਰੋਧੀ ਧਿਰ ਦੇ ਨੇਤਾ ਅਤੇ ਕੰਜ਼ਰਵੇਟਿਵ ਆਗੂ Pierre Poilievre ਨਾਲ ਖਾਸ ਗੱਲਬਾਤ 'people want change' change...change...change : Pierre Poilievre

Pierre Poilievre ਨਾਲ ਖਾਸ ਗੱਲਬਾਤ 'people want change' change...change...change : Pierre Poilievre

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Wednesday, 23 April 2025 #RadioKhabarsar

ਰੇਡੀਓ ਖ਼ਬਰਸਾਰ ਦਾ ਪ੍ਰਸਾਰਣ Tuesday, 22 April 2025 #RadioKhabarsar

Monday, 21 April 2025 #RadioKhabarsar ਰੇਡੀਓ ਖ਼ਬਰਸਾਰ ਦਾ ਪ੍ਰਸਾਰਣ

Friday, 18 April 2025 #RadioKhabarsar ਰੇਡੀਓ ਖ਼ਬਰਸਾਰ  ਦਾ ਪ੍ਰਸਾਰਣ

Thursday, 17 April 2025 #RadioKhabarsar ਰੇਡੀਓ ਖ਼ਬਰਸਾਰ  ਦਾ ਪ੍ਰਸਾਰਣ