Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਥੋਰਨਡੇਲ ਰੋਡ `ਤੇ ਹਾਦਸੇ ਵਿੱਚ ਮਾਰੇ ਗਏ ਅਧਿਆਪਕ ਤੇ ਵਿਦਿਆਰਥਣਾਂ ਦੀ ਹੋਈ ਪਛਾਣ

May 26, 2025 05:27 AM

ਓਟਵਾ, 26 ਮਈ (ਪੋਸਟ ਬਿਊਰੋ) : ਇੱਕ ਹਾਈ ਸਕੂਲ ਅਧਿਆਪਕ, ਜੋ ਕਿ ਇੱਕ ਐੱਸਯੂਵੀ ਚਲਾ ਰਿਹਾ ਸੀ, ਜਿਸ ‘ਚ ਕਿ ਚਾਰ ਨਾਬਾਲਗ ਕੁੜੀਆਂ ਸਨ, ਕੋਬਲ ਹਿਲਜ਼ ਰੋਡ ਅਤੇ ਥੋਰਨਡੇਲ ਰੋਡ ਦੇ ਚੌਰਾਹੇ 'ਤੇ ਇੱਕ ਟਰੈਕਟਰ ਟ੍ਰੇਲਰ ਨਾਲ ਟਕਰਾ ਗਈ। ਜਿਸ ‘ਚ ਸਾਰੇ ਕਾਰ ਸਵਾਰਾਂ ਦੀ ਮੌਤ ਹੋ ਗਈ। ਉਹ ਡੋਰਚੇਸਟਰ ਵਿੱਚ ਇੱਕ ਸਕੂਲ ਸਾਫਟਬਾਲ ਟੂਰਨਾਮੈਂਟ ਤੋਂ ਵਾਕਰਟਨ ਘਰ ਜਾ ਰਹੇ ਸਨ। ਅਧਿਆਪਕ ਦੀ ਪਛਾਣ ਮੈਟ ਏਕਰਟ ਵਜੋਂ ਹੋਈ ਹੈ, ਜੋ ਕਿ ਇੱਕ ਸਕੂਲ ਕੋਚ ਸੀ ਅਤੇ ਓਵਨ ਸਾਊਂਡ ਜੂਨੀਅਰ ਬੀ ਨੌਰਥਸਟਾਰਸ ਲੈਕਰੋਸ ਕਲੱਬ ਦੇ ਵੀ ਸਹਾਇਕ ਕੋਚ ਸਨ। ਚਾਰ ਵਿਦਿਆਰਥਣਾਂ ਦੀ ਪਛਾਣ ਓਲੀਵੀਆ ਰਾਉਰਕੇ, ਰੋਵਨ ਮੈਕਲਿਓਡ, ਕੇਡੈਂਸ ਫੋਰਡ ਅਤੇ ਡੈਨਿਕਾ ਬੇਕਰ ਵਜੋਂ ਹੋਈ ਹੈ। ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਸਕੂਲ, ਵਾਕਰਟਨ ਡਿਸਟ੍ਰਿਕਟ ਕਮਿਊਨਿਟੀ ਸਕੂਲ ਵਿੱਚ ਮੋਮਬੱਤੀਆਂ ਜਗਾ ਕੇ ਦੁੱਖ ਜਤਾਇਆ ਜਾਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2 ਪ੍ਰੀਮੀਅਰ ਸਮਿੱਥ ਨੇ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੱਤਾ ਸੱਦਾ ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ ਅਮਰੀਕੀਆਂ ਨਾਲ ਗੱਲਬਾਤ ਵਿੱਚ ਹੋਈ ਹੈ ਪ੍ਰਗਤੀ : ਸਮਿਥ ਰੈਸਟੋਰੈਂਟਾਂ ਤੋਂ ਜ਼ਬਰਨ ਵਸੂਲੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 13 ਸ਼ੱਕੀ ਗ੍ਰਿਫ਼ਤਾਰ ਕਿਊਬੈਕ ਪੁਲਿਸ ਨੇ ਗ੍ਰੇਨਵਿਲ-ਸੁਰ-ਲਾ-ਰੂਜ ਵਿੱਚ ਲਾਪਤਾ ਰਾਫਟਰ ਦੀ ਭਾਲ ਕੀਤੀ ਸਸਪੈਂਡ ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼