Welcome to Canadian Punjabi Post
Follow us on

30

July 2025
ਬ੍ਰੈਕਿੰਗ ਖ਼ਬਰਾਂ :
ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਪੰਜਾਬ ਦੇ ਬੀਬੀਐੱਮਬੀ ਹਿੱਤਾਂ ਦੀ ਅਣਦੇਖੀ ਕਾਰਨ ਬੇਨਿਯਮੀਆਂ ਹੋਈਆਂ : ਹਰਪਾਲ ਚੀਮਾ ਵਿਦੇਸ਼ੀ ਨਾਗਰਿਕ ਵੀ ਸਾਊਦੀ ਅਰਬ ਵਿੱਚ ਖਰੀਦ ਸਕਣਗੇ ਜਾਇਦਾਦ, ਮੱਕਾ-ਮਦੀਨਾ ਵਿੱਚ ਮਨਾਹੀਟਰੰਪ ਨੇ ਕਿਹਾ-ਅਮਰੀਕਾ ਭਾਰਤ 'ਤੇ 25% ਤੱਕ ਟੈਰਿਫ ਲਗਾ ਸਕਦਾ ਹੈਰੂਸ ਵਿੱਚ ਆਇਆ 8.8 ਤੀਬਰਤਾ ਨਾਲ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਭੂਚਾਲਬ੍ਰਿਟੇਨ ਫਿਲਿਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇ ਸਕਦਾ ਹੈ, 250 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਅਤੇ ਗਾਇਕਾ ਕੈਟੀ ਦੀ ਆਨਲਾਈਨ ਚੱਲੀ ‘ROAR’ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰ ਦਾ ਗੁਰਗਾ ਪੰਜ ਆਧੁਨਿਕ ਪਿਸਤੌਲਾਂ ਸਮੇਤ ਕਾਬੂਚੀਨ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ 34 ਲੋਕਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ `ਚ ਇੱਕ ਹੋਰ ਵਿਅਕਤੀ `ਤੇ ਲਗਾਏ ਚਾਰਜਿਜ਼

November 10, 2024 10:35 AM

ਟੋਰਾਂਟੋ, 10 ਨਵੰਬਰ (ਪੋਸਟ ਬਿਊਰੋ): ਪੁਲਿਸ ਨੇ ਪੀਲ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ `ਚ ਇੱਕ ਹੋਰ ਵਿਅਕਤੀ `ਤੇ ਚਾਰਜਿਜ਼ ਲਗਾਏ ਹਨ।
ਇਹ ਗ੍ਰਿਫ਼ਤਾਰੀ ਐਤਵਾਰ ਸ਼ਾਮ ਨੂੰ ਬਰੈਂਪਟਨ ਵਿੱਚ ਗੋਰ ਰੋਡ `ਤੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਵਿਵਾਦ ਨਾਲ ਸਬੰਧਤ ਹੈ।
9 ਨਵੰਬਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ, ਪੀਲ ਪੁਲਿਸ (ਪੀਆਰਪੀ) ਨੇ ਕਿਹਾ ਕਿ ਉਹ 3 ਨਵੰਬਰ ਦੇ ਉਸ ਪ੍ਰਦਰਸ਼ਨ ਦੇ ਕਈ ਅਪਰਾਧਾਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਵਿਚੋਂ ਕਈ ਵੀਡੀਓ ਵਿੱਚ ਕੈਦ ਹੋਏ ਸਨ ਅਤੇ ਇਸ ਵਿੱਚ ਲੋਕਾਂ ਨੇ ਦੂਜਿਆਂ `ਤੇ ਹਮਲਾ ਕਰਨ ਲਈ ਝੰਡੇ ਅਤੇ ਡੰਡਿਆਂ ਦਾ ਇਸਤੇਮਾਲ ਕੀਤਾ ਸੀ।
ਬਾਅਦ ਵਿੱਚ ਸ਼ੱਕੀਆਂ ਵਿੱਚੋਂ ਇੱਕ ਦੀ ਪਹਿਚਾਣ 35 ਸਾਲਾ ਬਰੈਂਪਟਨ ਨਿਵਾਸੀ ਇੰਦਰਜੀਤ ਗੋਸਲ ਦੇ ਰੂਪ ਵਿੱਚ ਹੋਈ । ਉਸ ਨੂੰ 8 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਹਥਿਆਰ ਨਾਲ ਹਮਲਾ ਕਰਨ ਦਾ ਚਾਰਜਿਜ਼ ਲਗਾਇਆ ਗਿਆ। ਪੁਲਿਸ ਨੇ ਕਿਹਾ ਕਿ ਗੋਸਲ ਨੂੰ ਕੁੱਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਬਰੈਂਪਟਨ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਉੱਚ-ਜੋਖਮ ਵਾਲੇ ਸੈਕਸ ਅਪਰਾਧੀ ਨੇ ਗੁਏਲਫ `ਚ ਜ਼ਮਾਨਤ ਦੀ ਸੁਣਵਾਈ 'ਤੇ ਪੇਸ਼ ਹੋਣ ਤੋਂ ਕੀਤਾ ਇਨਕਾਰ ਬੱਚਿਆਂ ਦੇ ਉਤਪਾਦ ਚੋਰੀ ਕਰਕੇ ਨਸ਼ੀਲੇ ਪਦਾਰਥਾਂ ਲਈ ਬਦਲਣ ਵਾਲਾ ਗਿਰੋਹ ਕਾਬੂ ਟੋਰਾਂਟੋ ਦੇ ਪੂਰਬੀ ਏਂਡ 'ਤੇ ਫਾਇਰਿੰਗ ਦੇ ਮਾਮਲੇ `ਚ ਪੰਜ ਮੁਲਜ਼ਮਾਂ `ਤੇ ਲੱਗੇ ਚਾਰਜ ਗੁਰਦੁਆਰਾ ਨਿਆਗਰਾ ਫ਼ਾਲ, ਕੈਨੇਡਾ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਬਰੈਂਪਟਨ ਵਿੱਚ ਅੱਗ ਲੱਗਣ ਕਾਰਨ 1 ਨਿਵਾਸੀ ਤੇ 1 ਫਾਇਰਫਾਈਟਰ ਜ਼ਖ਼ਮੀ ਡੁੰਡਾਸ `ਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ: ਵੈਨਕੂਵਰ ਵਿਚ ਆਪਣੇ ਸਫ਼ਲ ਸ਼ੋਅ ਤੋਂ ਬਆਦ ਬੱਬੂ ਮਾਨ ਹੁਣ ਟੋਰਾਂਟੋ ਵਿਚ ਕਰਨਗੇ ਆਪਣੇ ਪ੍ਰਸੰਸਕਾਂ ਦਾ ਮਨੋਰੰਜਨ ਬਰੈਂਪਟਨ ਵਿੱਚ ਫੁੱਟਪਾਥ 'ਤੇ ਵਿਅਕਤੀ ਨੇ ਚਲਾਈ ਗੱਡੀ, ਵੀਡੀਓ ਵਾਇਰਲ, ਡਰਾਈਵਿੰਗ ਲਾਈਸੈਂਸ 30 ਦਿਨਾਂ ਲਈ ਮੁਅੱਤਲ ਨਿਆਗਰਾ ਇਲਾਕੇ ਵਿੱਚ ਚੋਰੀ ਕੀਤੇ ਵਾਹਨ ਨਾਲ ਬਜ਼ੁਰਗ ਨੂੰ ਟੱਕਰ ਮਾਰਨ ਦੇ ਮਾਮਲੇ `ਚ ਮੁਲਜ਼ਮ ਦੀ ਭਾਲ ਕਰ ਰਹੀ ਪੁਲਿਸ 27 ਜੁਲਾਈ ਨੂੰ ਡਾ. ਬਲਜਿੰਦਰ ਸਿੰਘ ਸੇਖੋਂ ਨਮਿਤ ਸ਼ਰਧਾਂਜਲੀ ਸਮਾਗ਼ਮ ਦੀ ਤਿਆਰੀ ਲਈ ਕੀਤੀ ਜ਼ੂਮ-ਮੀਟਿੰਗ