Welcome to Canadian Punjabi Post
Follow us on

24

March 2025
ਬ੍ਰੈਕਿੰਗ ਖ਼ਬਰਾਂ :
ਰੋਂਸੇਵੈਲਸ ਇਲਾਕੇ `ਚ ਰੈਸਟੋਰੈਂਟ ਅੰਦਰ ਹਥਿਆਰ ਨਾਲ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾਲਿਬਰਲ, ਕੰਜ਼ਰਵੇਟਿਵ ਆਗੂ ਸਿਰਫ਼ ਅਮੀਰ ਕੈਨੇਡੀਅਨਾਂ ਲਈ ਲੜਨਗੇ : ਜਗਮੀਤ ਸਿੰਘਟੈਰਿਫ਼ਾਂ ਦਾ ਸਹਾਮਣਾ ਕਰਨ ਲਈ ਕਾਰਨੀ ਨੇ ਕੈਨੇਡੀਅਨਾਂ ਤੋਂ ਮੰਗਿਆ ਮਜ਼ਬੂਤ ਫ਼ਤਵਾ, 28 ਨੂੰ ਹੋਣਗੀਆਂ ਫੈਡਰਲ ਚੋਣਾਂਤੇਜਸ ਐੱਮਕੇ1 ਪ੍ਰੋਟੋਟਾਈਪ ਨਾਲ ਅਸਤਰ ਮਿਜ਼ਾਈਲ ਦਾ ਸਫਲ ਪ੍ਰੀਖਣਦਿੱਲੀ ਵਿੱਚ ਬ੍ਰਿਟਿਸ਼ ਲੜਕੀ ਨਾਲ ਦੁਸ਼ਕਰਮ ਅਤੇ ਛੇੜਛਾੜ, ਦੋ ਗ੍ਰਿਫ਼ਤਾਰਰੂਸ ਨੇ ਕਿਹਾ- ਅਮਰੀਕਾ ਸਾਡੇ ਨਾਲ ਸਿੱਧੀ ਗੱਲ ਕਰੇ, ਫਿਰ ਜੰਗਬੰਦੀ ਸੰਭਵਪੁਤਿਨ ਨੇ ਫੌਜੀ ਵਰਦੀ ਵਿੱਚ ਕੁਰਸਕ ਦਾ ਕੀਤਾ ਦੌਰਾ, ਯੂਕਰੇਨੀ ਫੌਜ ਨੂੰ ਕੱਢਣ ਦੇ ਹੁਕਮ
 
ਭਾਰਤ

ਪੱਛਮੀ ਬੰਗਾਲ 'ਚ ਜੂਨੀਅਰ ਡਾਕਟਰਾਂ ਦੀ ਫਿਰ ਹੜਤਾਲ, ਕਿਹਾ- ਸੁਰੱਖਿਆ ਦੀ ਮੰਗ 'ਤੇ ਮਮਤਾ ਸਰਕਾਰ ਦਾ ਰਵੱਈਆ ਹਾਂ-ਪੱਖੀ ਨਹੀਂ

October 01, 2024 04:02 AM

ਕੋਲਕਾਤਾ, 1 ਅਕਤੂਬਰ (ਪੋਸਟ ਬਿਊਰੋ): ਪੱਛਮੀ ਬੰਗਾਲ 'ਚ ਅੰਦੋਲਨਕਾਰੀ ਜੂਨੀਅਰ ਡਾਕਟਰ ਮੰਗਲਵਾਰ ਨੂੰ ਇਕ ਵਾਰ ਫਿਰ ਹੜਤਾਲ 'ਤੇ ਚਲੇ ਗਏ ਹਨ। ਸੂਬਾ ਸਰਕਾਰ 'ਤੇ ਦਬਾਅ ਬਣਾਉਣ ਲਈ ਕੰਮਕਾਜ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਡਾਕਟਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।
ਸਿਹਤ ਸਕੱਤਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਵਰਗੀਆਂ ਕਈ ਮੰਗਾਂ ਨੂੰ ਲੈ ਕੇ ਡਾਕਟਰ ਬੁੱਧਵਾਰ ਨੂੰ ਕਾਲਜ ਚੌਕ ਤੋਂ ਧਰਮਤਲਾ ਤੱਕ ਰੋਸ ਮਾਰਚ ਵੀ ਕਰਨਗੇ।
ਇਸ ਤੋਂ ਪਹਿਲਾਂ ਜੂਨੀਅਰ ਡਾਕਟਰਾਂ ਨੇ 10 ਅਗਸਤ ਤੋਂ 42 ਦਿਨਾਂ ਤੱਕ ਧਰਨਾ ਜਾਰੀ ਰੱਖਿਆ। 21 ਸਤੰਬਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਡਿਊਟੀ ’ਤੇ ਵਾਪਿਸ ਆਏ ਸਨ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਹਸਪਤਾਲਾਂ ਦੀ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਮਮਤਾ ਸਰਕਾਰ ਦੀ ਖਿਚਾਈ ਕੀਤੀ ਅਤੇ ਹੁਕਮ ਦਿੱਤਾ ਕਿ 15 ਦਿਨਾਂ ਦੇ ਅੰਦਰ ਸਾਰੇ ਹਸਪਤਾਲਾਂ 'ਚ ਸੀ.ਸੀ.ਟੀ.ਵੀ. ਲਗਾਏ ਜਾਣ।
9 ਅਗਸਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਹੜਤਾਲ ’ਤੇ ਸਨ। ਹੜਤਾਲ ਦਾ ਐਲਾਨ ਕਰਦੇ ਹੋਏ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਵਿੱਚੋਂ ਇੱਕ ਅਨਿਕੇਤ ਮਹਤੋ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਮੰਗਾਂ ਨੂੰ ਪੂਰਾ ਕਰਨ ਨੂੰ ਲੈ ਕੇ ਮਮਤਾ ਸਰਕਾਰ ਦਾ ਰਵੱਈਆ ਸਕਾਰਾਤਮਕ ਨਹੀਂ ਜਾਪਦਾ। ਅੱਜ 52ਵਾਂ ਦਿਨ ਹੈ। ਅਸੀਂ ਹਾਲੇ ਵੀ ਹਮਲੇ ਹੋ ਰਹੇ ਹਨ। ਮੁੱਖ ਮੰਤਰੀ ਮਮਤਾ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਉਪਰਾਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਡੇ ਕੋਲ ਅੱਜ ਤੋਂ ਕੰਮ ਪੂਰੀ ਤਰ੍ਹਾਂ ਬੰਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਜਦੋਂ ਤੱਕ ਅਸੀਂ ਸੂਬਾ ਸਰਕਾਰ ਵੱਲੋਂ ਕਾਰਵਾਈ ਨਹੀਂ ਦੇਖਦੇ, ਕੰਮ ਬੰਦ ਰਹੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਤੇਜਸ ਐੱਮਕੇ1 ਪ੍ਰੋਟੋਟਾਈਪ ਨਾਲ ਅਸਤਰ ਮਿਜ਼ਾਈਲ ਦਾ ਸਫਲ ਪ੍ਰੀਖਣ ਦਿੱਲੀ ਵਿੱਚ ਬ੍ਰਿਟਿਸ਼ ਲੜਕੀ ਨਾਲ ਦੁਸ਼ਕਰਮ ਅਤੇ ਛੇੜਛਾੜ, ਦੋ ਗ੍ਰਿਫ਼ਤਾਰ ਸੰਭਲ ਦੀ ਜਾਮਾ ਮਸਜਿਦ ਵਿਚ ਹੋਵੇਗੀ ਰੰਗਾਈ, ਇਲਾਹਾਬਾਦ ਹਾਈਕੋਰਟ ਨੇ ਕਿਹਾ- ਸਿਰਫ਼ ਬਾਹਰੀ ਕੰਧਾਂ `ਤੇ ਕਰੋ ਰੰਗ ਹੁਣ ਪਾਸਪੋਰਟ ਪ੍ਰਾਪਤ ਕਰਨ ਲਈ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਲਾਜ਼ਮੀ ਰਾਜਸਥਾਨ ਵਿਚ 80 ਸਾਲਾ ਪਿਤਾ ਨੇ ਕੀਤਾ ਪੁੱਤਰ ਦਾ ਕਤਲ ਨੌਕਰੀ ਬਦਲੇ ਜ਼ਮੀਨ ਘਪਲੇ ਦੇ ਮਾਮਲੇ `ਚ ਆਰਜੇਡੀ ਆਗੂ ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੂੰ ਮਿਲੀ ਜ਼ਮਾਨਤ ਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸਿ਼ਤ ਸ਼ਹਿਰ ਵਿਚ ਭਾਰਤ ਦੇ 13 ਸਭ ਤੋਂ ਪ੍ਰਦੂਸਿ਼ਤ ਸ਼ਹਿਰ ਰੌਸ਼ਨੀ ਨਾਡਾਰ ਬਣੇ ਹੁਣ ਦੇਸ਼ ਦੀ ਸਭ ਤੋਂ ਅਮੀਰ ਔਰਤ ਅੰਬਾਨੀ-ਅਡਾਨੀ ਤੋਂ ਬਾਅਦ ਤੀਜੀ ਸਭ ਤੋਂ ਅਮੀਰ ਝਾਰਖੰਡ ਦੇ ਪਲਾਮੂ ਵਿੱਚ ਗੈਂਗਸਟਰ ਅਮਨ ਸਾਹੂ ਦਾ ਇਨਕਾਊਂਟਰ ਯੂਪੀ ਵਿਚ ਸੜਕ ਹਾਦਸੇ `ਚ 5 ਦੋਸਤਾਂ ਦੀ ਮੌਤ, 3 ਜ਼ਖਮੀ