Welcome to Canadian Punjabi Post
Follow us on

01

June 2025
 
ਕੈਨੇਡਾ

ਪੂਰਵੀ ਓਂਟਾਰੀਓ ਵਿੱਚ ਮੀਂਹ ਦੀ ਚਿਤਾਵਨੀ

August 08, 2024 08:22 AM

ਓਟਵਾ, 8 ਅਗਸਤ (ਪੋਸਟ ਬਿਊਰੋ): ਇੰਨਵਾਇਰਨਮੈਂਟ ਕੈਨੇਡਾ ਵੱਲੋਂ ਪੂਰਵੀ ਓਂਟਾਰੀਓ ਅਤੇ ਓਟਵਾ ਵਿੱਚ ਵੀਰਵਾਰ ਰਾਤ ਤੋਂ 50 ਤੋਂ 75 ਮਿਲੀਮੀਟਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਏਜੰਸੀ ਨੇ ਸ਼ੁੱਕਰਵਾਰ ਤੱਕ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ।
ਮੌਸਮ ਏਜੰਸੀ ਨੇ ਆਪਣੀ ਵੈੱਬਸਾਈਟ `ਤੇ ਕਿਹਾ ਹੈ ਕਿ Tropical Storm Debby ਦੇ ਨਾਲ ਸੰਪਰਕ ਕਰਨ ਵਾਲਾ ਇੱਕ ਘੱਟ ਦਬਾਅ ਵਾਲਾ ਸਿਸਟਮ ਕਾਰਨ ਅੱਜ ਰਾਤ ਤੋਂ ਸ਼ੁੱਕਰਵਾਰ ਤੱਕ ਪੂਰਵੀ ਓਂਟਾਰੀਓ ਵਿੱਚ ਭਾਰੀ ਮੀਂਹ ਦੀ ਉਮੀਦ ਹੈ। ਸ਼ੁੱਕਰਵਾਰ ਰਾਤ ਮੀਂਹ ਘੱਟ ਹੋ ਜਾਵੇਗਾ।
ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਹੜ੍ਹ ਬਾਰੇ ਜਾਣਕਾਰੀ ਲਈ ਆਪਣੇ Conservation Authority ਜਾਂ ਓਂਟਾਰੀਓ ਕੁਦਰਤੀ ਸੰਸਾਧਨ ਅਤੇ ਵਣਮੰਤਰਾਲਾ ਸੀ Ontario.ca/floods `ਤੇ ਜਾਕੇ ਜਾਣਕਾਰੀ ਲੈਣ।
ਤੂਫਾਨ ਡੇਬੀ ਬੁੱਧਵਾਰ ਨੂੰ ਜਾਰਜੀਆ ਅਤੇ ਕੈਰੋਲਿਨਾਸ `ਤੇ ਘੁੰਮਦਾ ਰਿਹਾ। ਕੁੱਝ ਸ਼ਹਿਰਾਂ ਵਿੱਚ 30 ਸੈ.ਮੀ. ਤੋਂ ਜਿ਼ਆਦਾ ਮੀਂਹ ਪਿਆ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ, ਦੋ ਔਰਤਾਂ ਜ਼ਖ਼ਮੀ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਅੰਤਿਮ ਆਫਰ ਦੀ ਕੀਤੀ ਪੇਸ਼ਕਸ਼ ਕੈਨੇਡਾ 1 ਜੁਲਾਈ ਤੱਕ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ ‘ਤੇ ਕਰ ਸਕਦੈ ਹਸਤਾਖ਼ਰ ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ ਉਡਾਨਾਂ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਏਅਰ ਕੈਨੇਡਾ ਦੇ ਪਾਇਲਟਾਂ ਵਿਚ ਨਿਰਾਸ਼ਾ ਹਡਸਨ ਬੇਅ ਵਿਚ 1 ਜੂਨ ਤੱਕ 8,300 ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਜਾਵੇਗੀ ਛਾਂਟੀ ਦੋ ਮੋਸਟ ਵਾਂਟੇਡ ਮੁਲਜ਼ਮਾਂ `ਤੇ ਲੱਗਾ ਐਡਮਿੰਟਨ `ਚ ਫ੍ਰਸਟ ਡਿਗਰੀ ਕਤਲ ਦਾ ਦੋਸ਼