Welcome to Canadian Punjabi Post
Follow us on

24

March 2025
ਬ੍ਰੈਕਿੰਗ ਖ਼ਬਰਾਂ :
ਰੋਂਸੇਵੈਲਸ ਇਲਾਕੇ `ਚ ਰੈਸਟੋਰੈਂਟ ਅੰਦਰ ਹਥਿਆਰ ਨਾਲ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾਲਿਬਰਲ, ਕੰਜ਼ਰਵੇਟਿਵ ਆਗੂ ਸਿਰਫ਼ ਅਮੀਰ ਕੈਨੇਡੀਅਨਾਂ ਲਈ ਲੜਨਗੇ : ਜਗਮੀਤ ਸਿੰਘਟੈਰਿਫ਼ਾਂ ਦਾ ਸਹਾਮਣਾ ਕਰਨ ਲਈ ਕਾਰਨੀ ਨੇ ਕੈਨੇਡੀਅਨਾਂ ਤੋਂ ਮੰਗਿਆ ਮਜ਼ਬੂਤ ਫ਼ਤਵਾ, 28 ਨੂੰ ਹੋਣਗੀਆਂ ਫੈਡਰਲ ਚੋਣਾਂਤੇਜਸ ਐੱਮਕੇ1 ਪ੍ਰੋਟੋਟਾਈਪ ਨਾਲ ਅਸਤਰ ਮਿਜ਼ਾਈਲ ਦਾ ਸਫਲ ਪ੍ਰੀਖਣਦਿੱਲੀ ਵਿੱਚ ਬ੍ਰਿਟਿਸ਼ ਲੜਕੀ ਨਾਲ ਦੁਸ਼ਕਰਮ ਅਤੇ ਛੇੜਛਾੜ, ਦੋ ਗ੍ਰਿਫ਼ਤਾਰਰੂਸ ਨੇ ਕਿਹਾ- ਅਮਰੀਕਾ ਸਾਡੇ ਨਾਲ ਸਿੱਧੀ ਗੱਲ ਕਰੇ, ਫਿਰ ਜੰਗਬੰਦੀ ਸੰਭਵਪੁਤਿਨ ਨੇ ਫੌਜੀ ਵਰਦੀ ਵਿੱਚ ਕੁਰਸਕ ਦਾ ਕੀਤਾ ਦੌਰਾ, ਯੂਕਰੇਨੀ ਫੌਜ ਨੂੰ ਕੱਢਣ ਦੇ ਹੁਕਮ
 
ਕੈਨੇਡਾ

ਬੀ.ਸੀ. ਹਾਈਵੇ `ਤੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ

July 11, 2024 12:15 AM

ਵੈਨਕੂਵਰ, 10 ਜੁਲਾਈ (ਪੋਸਟ ਬਿਊਰੋ): ਬੀ.ਸੀ. ਦੇ ਫਰੇਜਰ ਵੈਲੀ ਵਿੱਚ ਇੱਕ ਆਹਮਣੇ-ਸਾਹਮਣੇ ਦੀ ਭਿਆਨਕ ਟੱਕਰ ਵਿੱਚ ਤਿੰਨ ਲੋਕਾਂ ਦੇ ਪਰਿਵਾਰ ਦੀ ਮੌਤ ਹੋ ਗਈ। ਲਾਸ਼ਾਂ ਵਿੱਚ ਦੋ ਬਾਲਗ ਅਤੇ ਇੱਕ ਬੱਚਾ ਸ਼ਾਮਿਲ ਹਨ। ਆਰਸੀੲਐੱਮਪੀ ਦੇ ਅਪਰ ਫਰੇਜਰ ਵੈਲੀ ਖੇਤਰੀ ਟੁਕੜੀ ਨੇ ਕਿਹਾ ਕਿ ਮੰਗਲਵਾਰ ਸਵੇਰੇ ਇੱਕ ਯਾਤਰੀ ਵਾਹਨ ਅਤੇ ਟਰੈਕਟਰ ਟ੍ਰੇਲਰ ਦੀ ਆਹਮਣੇ-ਸਾਹਮਣੇ ਦੀ ਟੱਕਰ ਦੀ ਸੂਚਨਾ ਮਿਲੀ ਅਤੇ ਐਮਰਜੈਂਸੀ ਦਲ ਨੂੰ ਅਗਾਸਿਜ ਕੋਲ ਲਾਘੀਡ ਹਾਈਵੇ ਉੱਤੇ ਬੁਲਾਇਆ ਗਿਆ ਸੀ। ਦੋ ਲੋਕਾਂ ਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂਕਿ ਬੱਚੇ ਨੂੰ ਪਹਿਲਾਂ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ। ਯੂਐੱਫਵੀਆਰਡੀ ਨੇ ਕਿਹਾ ਕਿ ਬੱਚਾ ਸੱਟਾਂ ਦਾ ਦਰਦ ਨਾ ਸਹਿਣ ਸਕਣ ਕਾਰਨ ਅਤੇ ਹਸਪਤਾਲ ਦੇ ਕਰਮਚਾਰੀਆਂ ਦੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਦੀ ਮੌਤ ਹੋ ਗਈ। ਟਰੈਕਟਰ ਟ੍ਰੇਲਰ ਦੇ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ।
ਅਧਿਕਾਰੀਆਂ ਨੇ ਕਿਹਾ ਕਿ ਟੱਕਰ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ਰਾਬ ਅਤੇ ਡਰਗਜ਼ ਨੂੰ ਸ਼ੱਕੀ ਕਾਰਕ ਨਹੀਂ ਮੰਨਿਆ ਜਾ ਰਿਹਾ ਹੈ। ਐਗਾਸਿਜ ਆਰਸੀਐੱਮਪੀ ਟੁਕੜੀ ਦੇ ਸਾਰਜੇਂਟ ਏਂਡੀ ਲਾਟ ਨੇ ਕਿਹਾ ਕਿ ਅਸੀ ਉਨ੍ਹਾਂ ਸਾਰੇ ਲੋਕਾਂ ਦੀ ਸਹਾਇਤਾ ਕਰਨ `ਤੇ ਕੰਮ ਕਰ ਰਹੇ ਹਾਂ ਜੋ ਇਸ ਦੁਰਘਟਨਾ ਅਤੇ ਇੱਕ ਪੂਰੇ ਪਰਿਵਾਰ ਦੇ ਨੁਕਸਾਨ ਤੋਂ ਪ੍ਰਭਾਵਿਤ ਹੋਏ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾ ਲਿਬਰਲ, ਕੰਜ਼ਰਵੇਟਿਵ ਆਗੂ ਸਿਰਫ਼ ਅਮੀਰ ਕੈਨੇਡੀਅਨਾਂ ਲਈ ਲੜਨਗੇ : ਜਗਮੀਤ ਸਿੰਘ ਟੈਰਿਫ਼ਾਂ ਦਾ ਸਹਾਮਣਾ ਕਰਨ ਲਈ ਕਾਰਨੀ ਨੇ ਕੈਨੇਡੀਅਨਾਂ ਤੋਂ ਮੰਗਿਆ ਮਜ਼ਬੂਤ ਫ਼ਤਵਾ, 28 ਨੂੰ ਹੋਣਗੀਆਂ ਫੈਡਰਲ ਚੋਣਾਂ ਏਬਾਟਸਫੋਰਡ ਵਿੱਚ ਪਿਕਅਪ ਟਰੱਕ ਟੈਲੀਫੋਨ ਪੋਲ ਨਾਲ ਟਕਰਾਇਆ, 2 ਲੋਕਾਂ ਦੀ ਮੌਤ ਮੈਨੀਟੋਬਾ ਸਰਕਾਰ ਛੂਤ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਜੇਲ੍ਹਾਂ ਦੀ ਵਰਤੋਂ ਬੰਦ ਕਰਨ ਦੀ ਬਣਾ ਰਹੀ ਹੈ ਯੋਜਨਾ ਸੁਰੱਖਿਆ ਦੇ ਮੱਦੇਨਜ਼ਰ ਕੈਲਗਰੀ ਹਵਾਈ ਅੱਡੇ ਤੋਂ ਓਟਵਾ ਜਾਣ ਵਾਲੀ ਉਡਾਨ ਰੱਦ ਪੁਲਿਸ ਨੇ ਓਵਰਸਪੀਡ ਗੱਡੀ ਚਲਾਉਣ ਵਾਲੇ ਤਿੰਨ ਕੀਤੇ ਗ੍ਰਿਫ਼ਤਾਰ ਨਕਲੀ ਨੋਟਾਂ ਨਾਲ ਸ਼ਾਪਿੰਗ ਕਰਨ ਵਾਲੀ ਔਰਤ ਦੀ ਭਾਲ ਕਰ ਰਹੀ ਪੁਲਿਸ ਵੇਨਿਅਰ ਅਗਨੀਕਾਂਡ ਵਿੱਚ ਸ਼ੱਕੀ ਵਿਅਕਤੀ ਦੀ ਭਾਲ `ਚ ਲੱਗੀ ਓਟਵਾ ਪੁਲਿਸ ਮਾਰਕ ਕਾਰਨੀ ਭਲਕੇ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ