ਟੋਰਾਂਟੋ, 21 ਮਾਰਚ (ਪੋਸਟ ਬਿਊਰੋ) : ਅੱਜ ਸਵੇਰੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਇੱਕ ਐਲਾਨ ਕੀਤਾ ਜਾਵੇਗਾ।
ਫੋਰਡ ਦੇ ਨਾਲ ਇਸ ਮੌਕੇ ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਤੇ ਇਨਫਰਾਸਟ੍ਰਕਚਰ ਮੰਤਰੀ ਕਿੰਗਾ ਸੁਰਮਾ ਦੇ ਹੋਣ ਦੀ ਸੰਭਾਵਨਾ ਹੈ। ਇਹ ਐਲਾਨ ਰਿਚਮੰਡ ਹਿੱਲ ਉੱਤੇ ਕੀਤਾ ਜਾਵੇਗਾ। ਫੋਰਡ ਦੇ ਆਫਿਸ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਐਲਾਨ ਕਿਸ ਸਬੰਧ ਵਿੱਚ ਹੋਵੇਗਾ।
ਇਹ ਐਲਾਨ ਸਵੇਰੇ 9:00 ਵਜੇ ਕੀਤਾ ਜਾਵੇਗਾ।