Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਭਾਰਤ

ਆਸਕਰ 'ਚ ਚਮਕਿਆ ਭਾਰਤ: ਆਰਆਰਆਰ ਦੇ ਨਟੂ-ਨਾਟੂ ਗਾਣੇ ਨੂੰ ਮਿਿਲਆ ਬੈਸਟ ਉਰੀਜਨਲ ਸਾਂਗ ਐਵਾਰਡ

March 13, 2023 04:45 PM

ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ): ਭਾਰਤੀ ਫਿਲਮ ਆਰਆਰਆਰ ਦੇ ਗੀਤ ਨਟੂ-ਨਟੂ ਨੂੰ ਆਸਕਰ ਐਵਾਰਡ ਮਿਿਲਆ ਹੈ। ਇਹ ਭਾਰਤ ਦਾ ਦੂਜਾ ਆਸਕਰ ਅਵਾਰਡ ਹੈ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਆਰਆਰਆਰ ਦੇ ਗੀਤ ਨਟੂ ਨਟੂ ਨੇ ਬੈਸਟ ਉਰੀਜਨਲ ਸਾਂਗ ਦੀ ਸ਼੍ਰੇਣੀ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਆਪਣਾ ਪਹਿਲਾ ਐਵਾਰਡ ਦਿ ਐਲੀਫੈਂਟ ਵਿਸਪਰਸ ਦੇ ਰੂਪ ਵਿੱਚ ਮਿਿਲਆ ਸੀ। ਭਾਰਤ ਦੇ ਸਾਰੇ ਲੋਕਾਂ ਨੇ ਆਰਆਰਆਰ ਦੀ ਟੀਮ ਨੂੰ ਵਧਾਈ ਦਿੱਤੀ ਹੈ। ਜਿਵੇਂ ਹੀ ਨਟੂ ਨਟੂ ਲਈ ਪੁਰਸਕਾਰ ਦਾ ਐਲਾਨ ਹੋਇਆ ਤਾਂ ਆਰਆਰਆਰ ਦੀ ਕਲਾਕਾਰ ਟੀਮ ਖੁਸ਼ੀ ਨਾਲ ਉਛਲ ਪਈ।
ਭਾਰਤੀ ਗਾਇਕਾਂ ਦੇ ਪ੍ਰਦਰਸ਼ਨ ਨਾਲ ਸਬੰਧਤ ਐਲਾਨ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕੀਤਾ। ਦੀਪਿਕਾ ਲੂਈ ਵਿਟੋਨ ਦੇ ਕਾਲੇ ਰੰਗ ਦੇ ਬੇਹੱਦ ਖੂਬਸੂਰਤ ਗਾਊਨ 'ਚ ਨਜ਼ਰ ਆਈ। ਉਨ੍ਹਾਂ ਇੱਕ ਸੁੰਦਰ ਹਾਰ ਪਹਿਿਨਆ ਹੋਇਆ ਸੀ। ਫਿਲਮ 'ਆਰਆਰਆਰ' ਦੇ ਮੁੱਖ ਕਲਾਕਾਰ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਇੱਥੇ ਕਾਲੇ ਰੰਗ ਦਾ ਸੂਟ ਪਹਿਨੇ ਹੋਏ ਸਨ। ਐਲੀਫੈਂਟ ਵਿਸਪਰਰਜ਼ ਦੇ ਨਿਰਦੇਸ਼ਕ ਕਾਰਤੀਕੀ ਗੋਂਸਾਲਵੇਸ ਅਤੇ ਨਿਰਮਾਤਾ ਗੁਨੀਤ ਮੋਂਗਾ ਨੇ ਰੈੱਡ ਕਾਰਪੇਟ 'ਤੇ ਭਾਰਤੀ ਰੰਗਾਂ ਦਾ ਪਹਿਰਾਵਾ ਪਾਇਆ ਸੀ। ਲਾਸ ਏਂਜਲਸ ਵਿੱਚ ਆਯੋਜਿਤ ਹੋ ਰਹੇ ਮੋਸ਼ਨ ਪਿਕਚਰਜ਼ ਦੇ 95ਵੇਂ ਅਕੈਡਮੀ ਅਵਾਰਡਸ ਭਾਰਤ ਲਈ ਵੱਡੀ ਕਾਮਯਾਬੀ ਦਾ ਵਿਸ਼ਾ ਬਣ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰੀਲ ਦੇ ਚੱਕਰ `ਚ ਮੌਤ ਨੂੰ ਆਵਾਜ਼ ਦੇ ਰਹੀ ਲੜਕੀ ਦਾ ਵੀਡੀਓ ਵਾਇਰਲ ਰੀਲ ਬਣਾਉਣ ਦੇ ਚੱਕਰ `ਚ ਲੜਕੀ ਹੋਈ ਸੀ ਮੌਤ, ਵੀਡੀਓ ਬਣਾਉਣ ਵਾਲੇ ਦੋਸਤ ਖਿਲਾਫ ਮਾਮਲਾ ਦਰਜ ਪ੍ਰੇਮਿਕਾ ਦਾ ਵਿਆਹ ਰੋਕਣ ਲਈ ਨੌਜਵਾਨ ਨੇ ਲਾੜੇ 'ਤੇ ਸੁੱਟਿਆ ਤੇਜ਼ਾਬ, 2 ਗ੍ਰਿਫਤਾਰ ਕੈਨੇਡਾ ਜਾਣ ਲਈ 24 ਸਾਲਾ ਲੜਕਾ ਬਣਿਆ 67 ਸਾਲ ਦਾ ਬਜ਼ੁਰਗ, ਸੀ.ਆਈ.ਐੱਸ.ਐੱਫ. ਨੇ ਕੀਤਾ ਕਾਬੂ ਮਨੀਪੁਰ ਵਿੱਚ ਦੰਗਾਕਾਰੀਆਂ ਨੇ ਸੀਆਰਪੀਐੱਫ ਦੀ ਬੱਸ ਨੂੰ ਲਗਾਈ ਅੱਗ ਮੁੰਬਈ 'ਚ ਸੜਕ ਦੇ ਵਿਚਕਾਰ ਸ਼ਰੇਆਮ ਪਾਨਾ ਮਾਰ ਕੇ ਲੜਕੀ ਦਾ ਕਤਲ, ਲੋਕ ਦੇਖਦੇ ਰਹੇ ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ ਦੇ ਆਗੂਆਂ ਨੂੰ ਚਿੱਠੀ ਲਿਖਕੇ ਮੁਲਾਕਾਤ ਲਈ ਮੰਗਿਆ ਸਮਾਂ ਬਿਹਾਰ ਵਿਚ ਕਰੋੜਾਂ ਰੁਪਏ ਦੀ ਲਾਗਤ ਵਾਲਾ ਪੁਲ ਉਦਘਾਟਨ ਤੋਂ ਪਹਿਲਾਂ ਹੀ ਪਾਣੀ ਡਿੱਗ ਗਿਆ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਅਚਾਨਕ ਬਿਜਲੀ ਗੁੱਲ, ਕੰਮ ਹੋਇਆ ਪ੍ਰਭਾਵਿਤ ਵਾਇਨਾਡ ਸੀਟ ਤੋਂ ਚੋਣ ਲੜੇਗੀ ਪ੍ਰਿਅੰਕਾ ਗਾਂਧੀ ਵਾਡਰਾ