01
ਨਹੀਂ ਰਹੇ ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਸ਼ੇਨ ਵਾਰਨ, 52 ਸਾਲ ਦੀ ਉਮਰ ਵਿਚ ਦਿਹਾਂਤਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਦੇ 52 ਸਾਲਾ ਦਿੱਗਜ ਲੇਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਦਿੱਗਜ ਖਿਡਾਰੀ ਦਾ ਦਿਹਾਂਤ ਦਿਲ ਦੇ ਦੌਰੇ ਕਾਰਣ ਨਾਲ ਹੋਇਆ ਹੈ।