ਕੱਲ੍ਹ ਬਰੈਂਪਟਨ ਦੇ ਐਂਪਾਇਰ ਬੈਂਕੁਇਟ ਹਾਲ ਵਿਖੇ ਐੱਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਵੱਲੋਂ ਫੰਡ ਰੇਜਿੰਗ ਡਿਨਰ ਆਯੋਜਿਤ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ `ਚ ਲੋਕਾਂ ਸਿ਼ਰਕਤ ਕੀਤੀ। ਤਸਵੀਰ ਵਿਚ ਐੱਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਉਨ੍ਹਾਂ ਨਾਲ ਸ਼ਰਨਜੀਤ ਸਿੰਘ ਬਰੈਂਪਟਨ ਈਸਟ, ਮਨਦੀਪ ਕੌਰ ਬਰੈਂਪਟਨ ਸਾਊਥ ਅਤੇ ਨਵਦੀਪ ਕੌਰ ਬਰੈਂਪਟਨ ਵੈਸਟ ਤੋਂ ਐੱਮ.ਪੀ.ਪੀ. ਲਈ ਐੱਨ.ਡੀ.ਪੀ. ਦੇ ਉਮੀਦਵਾਰ ਨਜ਼ਰ ਆ ਰਹੇ ਹਨ।