-ਵੱਡੇ ਏਅਰਪੋਰਟਾਂ `ਤੇ ਹੋ ਰਹੇ ਇਕੱਠੇ
ਓਟਵਾ, 11 ਅਗਸਤ (ਪੋਸਟ ਬਿਊਰੋ): ਸ਼ੁੱਕਰਵਾਰ ਤੱਕ ਜੇਕਰ ਫਲਾਈਟ ਅਟੈਂਡੈਂਟਸ ਯੂਨੀਅਨ ਅਤੇ ਏਅਰ ਕੈਨੇਡਾ ਵਿਚਕਾਰ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ 10 ਹਜ਼ਾਰ ਤੋਂ ਵੱਧ ਏਅਰ ਕੈਨੇਡਾ ਫਲਾਈਟ ਅਟੈਂਡੈਂਟ ਸ਼ਨੀਵਾਰ ਤੋਂ ਹੀ ਹੜਤਾਲ 'ਤੇ ਜਾ ਸਕਦੇ ਹਨ। ਜਦੋਂ ਕਿ ਏਅਰਲਾਈਨ ਦੇ ਫਲਾਈਟ ਅਟੈਂਡੈਂਟ ਸੋਮਵਾਰ ਨੂੰ ਮਾਂਟਰੀਅਲ, ਟੋਰਾਂਟੋ, ਵੈ