Welcome to Canadian Punjabi Post
Follow us on

15

June 2025
ਬ੍ਰੈਕਿੰਗ ਖ਼ਬਰਾਂ :
ਓਰਾਕੇਇਰ ਬੇਬੀ ਬਰੱਸ਼ ਨੂੰ ਦਮ ਘੁਟਣ ਦੇ ਖ਼ਤਰੇ ਕਾਰਨ ਮੰਗਾਇਆ ਗਿਆ ਵਾਪਿਸ ਓਟਵਾ ਵਿੱਚ ਖੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖੁਰਾਕ ਮੁਹਿੰਮ ਫਿਰ ਤੋਂ ਹੋਈ ਸ਼ੁਰੂਓਸ਼ਵਾ ਵਿੱਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ `ਚ ਪ੍ਰੇਮੀ ਗ੍ਰਿਫ਼ਤਾਰਤਲਅਵੀਵ ਦੀ ਇਮਾਰਤ ਤੋਂ ਕੈਨੇਡੀਅਨ ਨੂੰ ਮਿਜ਼ਾਇਲ ਹਮਲੇ `ਚ ਬਚਾਇਆ ਗਿਆ : ਵਿਦੇਸ਼ ਮੰਤਰੀ ਅਨੀਤਾ ਆਨੰਦਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾਕੈਨੇਡਾ ਪੋਸਟ ਨੇ ਜਾਬਜ਼ ਮਿਨਿਸਟਰ ਦੇ ਲੇਬਰ ਵਿਵਾਦ 'ਤੇ ਵੋਟ ਪਾਉਣ ਦੇ ਫੈਸਲੇ ਦਾ ਕੀਤਾ ਸਵਾਗਤ ਅਪਰਾਧਕ ਗਤੀਵਿਧੀਆਂ ਖ਼ਤਮ ਕਰਨ ਤਹਿਤ ਹੋਈਆਂ ਕਈ ਗ੍ਰਿਫ਼ਤਾਰੀਆਂ
 
ਟੋਰਾਂਟੋ/ਜੀਟੀਏ

ਬਰੈਂਪਟਨ ਸੀਨੀਅਰਜ਼ ਕਲੱਬ ਵੱਲੋਂ ਬੱਸ ਟੂਰ

June 11, 2025 08:19 AM

ਬਰੈਂਪਟਨ, 11 ਜੂਨ (ਪੋਸਟ ਬਿਊਰੋ): 7 ਜੂਨ ਨੂੰ ਕੁਲਦੀਪ ਗਰੇਵਾਲ ਪ੍ਰਧਾਨ, ਸਿੰਦਰਪਾਲ ਬਰਾੜ ਮੀਤ ਪ੍ਰਧਾਨ, ਇੰਦਰਜੀਤ ਢਿੱਲੋਂ ਸਕੱਤਰ, ਅਮਿਰਤ ਸੋਹੀ, ਕੈਸ਼ੀਅਰ, ਗੁਰਮੀਤ ਰਾਏ, ਹਰਦੀਪ ਹਲਨ, ਅਵਤਾਰ ਰਾਏ, ਪਰਮਜੀਤ ਗਿੱਲ, ਪਰਮਜੀਤ ਬਾਜਵਾ, ਰਾਜ ਪਨੂੰ ਡਾਇਰੈਕਟਰਜ਼ ਦੀ ਅਗਵਾਈ ਹੇਠ ਵੂਮੈਨ ਦਾ ਕੈਰਿਆ ਪਾਰਕ, ਮਿਸੀਸਾਗਾ ਵਿਖੇ ਟੂਰ ਕਰਵਾਇਆ ਗਿਆ। ਸਾਰੀਆਂ ਬੀਬੀਆਂ ਵਲੋਂ ਖੂਬ ਮਨੋਰੰਜਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰਾ ਦਿਨ ਘਰ ਵਿੱਚ ਬੈਠੇ ਰਹਿਣ ਨਾਲੋਂ ਇਸ ਤਰ੍ਹਾਂ ਦੇ ਟਰਿਪਾਂ ਵਿੱਚ ਜਾਕੇ ਬਹੁਤ ਚੰਗਾ ਲੱਗਦਾ ਹੈ।ਕਲੱਬ ਵਲੋਂ ਸਨੈਕਸ ਵੀ ਵਰਤਾਏ ਗਏ।ਬੱਸ ਸਵੇਰੇ 9 ਵਜੇ ਚੱਲਕੇ ਸਾਮ 5 ਵਜੇ ਵਾਪਿਸ ਆਈ। ਸਭ ਨੇ ਟੂਰ ਦਾ ਬਹੁਤ ਆਨੰਦ ਮਾਣਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰਪੋਰੇਟ ਮਕਾਨ ਮਾਲਿਕਾਂ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਉਨ ਟੋਰਾਂਟੋ `ਚ ਕੀਤਾ ਮਾਰਚ ਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾ ਰੋਬਰਟ ਪੋਸਟ ਸੀਨੀਅਰ ਕਲੱਬ ਵੱਲੋਂ ਓਸ਼ਵਾ ਨੇੜੇ ਬੋਟੈਨੀਕਲ ਗਾਰਡਨ ਦਾ ਟੂਰ ਕੈਲੇਡੋਨੀਆ ਵਿੱਚ 2 ਵਾਹਨਾਂ ਦੀ ਟੱਕਰ `ਚ 1 ਦੀ ਮੌਤ, 2 ਜ਼ਖ਼ਮੀ ਓਂਟਾਰੀਓ ਪੁਲਿਸ ਨੇ ਡਾਰਕ-ਵੈੱਬ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼ ਲਿੰਕਨ ਐਮ. ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਖੇ ਨਵੇਂ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਈਟੋਬੀਕੋਕ ਵਿੱਚ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਜ਼ਖ਼ਮੀ ਕਵਾਰਥਾ ਲੇਕਸ ਕਿਸ਼ਤੀ ਹਾਦਸੇ ਵਿੱਚ 2 ਦੀ ਮੌਤ ਦੋ ਵਾਹਨਾਂ ਦੀ ਟੱਕਰ ਦੌਰਾਨ ਪੈਦਲ ਜਾ ਰਹੇ ਯਾਤਰੀਆਂ `ਤੇ ਚੜ੍ਹਿਆ ਵਾਹਨ, ਇੱਕ ਦੀ ਮੌਤ