Welcome to Canadian Punjabi Post
Follow us on

19

June 2025
 
ਅੰਤਰਰਾਸ਼ਟਰੀ

ਇਜ਼ਰਾਈਲ ਨੇ ਗ੍ਰੇਟਾ ਥਨਬਰਗ ਨੂੰ ਸਵੀਡਨ ਵਾਪਿਸ ਭੇਜਿਆ

June 10, 2025 05:09 AM

ਤਲਅਵੀਵ, 10 ਜੂਨ (ਪੋਸਟ ਬਿਊਰੋ): ਇਜ਼ਰਾਈਲ ਨੇ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ, ਜੋ ਹਿਰਾਸਤ ਵਿੱਚ ਸੀ, ਨੂੰ ਵਾਪਿਸ ਸਵੀਡਨ ਭੇਜ ਦਿੱਤਾ ਹੈ। ਗ੍ਰੇਟਾ ਨੂੰ ਫਰਾਂਸ ਲਈ ਇੱਕ ਫਲਾਈਟ ਵਿਚ ਬੈਠਾਇਆ ਗਿਆ ਹੈ, ਜਿੱਥੋਂ ਉਸਨੂੰ ਭੇਜਿਆ ਜਾਵੇਗਾ।
ਸੋਮਵਾਰ ਨੂੰ, ਇਜ਼ਰਾਈਲੀ ਫੌਜ ਨੇ ਗ੍ਰੇਟਾ ਅਤੇ 11 ਹੋਰ ਸਾਥੀਆਂ ਨੂੰ ਗਾਜ਼ਾ ਦੇ ਤੱਟ ਦੇ ਨੇੜੇ ਮੈਡੇਲੀਨ ਨਾਮਕ ਆਪਣੇ ਜਹਾਜ਼ ਸਮੇਤ ਕਬਜ਼ੇ ਵਿਚ ਲੈ ਲਿਆ ਸੀ। ਜਿਨ੍ਹਾਂ ਨੂੰ ਬਾਅਦ ਵਿੱਚ ਇਜ਼ਰਾਈਲ ਦੇ ਅਸ਼ਦੋਦ ਬੰਦਰਗਾਹ 'ਤੇ ਲਿਜਾਇਆ ਗਿਆ। ਗ੍ਰੇਟਾ 1 ਜੂਨ ਨੂੰ ਇਟਲੀ ਦੇ ਤੱਟ ਤੋਂ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਈ ਸੀ।
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਐਕਸ 'ਤੇ ਪੋਸਟ ਕਰਕੇ ਗ੍ਰੇਟਾ ਦੇ ਡਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀਆਂ ਦੀ ਮੌਤ, ਮੌਤਾਂ ਦਾ ਕਾਰਨ ਸਪੱਸ਼ਟ ਨਹੀਂ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ- ਜੰਗ ਸ਼ੁਰੂ ਹੋ ਗਈ ਹੈ, ਯਹੂਦੀ ਸ਼ਾਸਨ 'ਤੇ ਕੋਈ ਰਹਿਮ ਨਹੀਂ ਸਿੰਗਾਪੁਰ ਵਿਚ ਚੋਰੀ ਦੇ ਦੋਸ਼ ਹੇਠ ਭਾਰਤੀ ਔਰਤ ਨੂੰ ਹੋਈ ਅੱਠ ਦਿਨ ਦੀ ਜੇਲ੍ਹ, ਇਕ ਨੂੰ ਲੱਗਾ ਜੁਰਮਾਨਾ ਇਜ਼ਰਾਈਲ ਨੇ ਈਰਾਨੀ ਫੌਜ ਦੇ ਡਿਪਟੀ ਕਮਾਂਡਰ ਨੂੰ ਮਾਰਿਆ, 4 ਦਿਨ ਪਹਿਲਾਂ ਕੀਤੀ ਗਈ ਸੀ ਨਿਯੁਕਤੀ ਪ੍ਰਧਾਨ ਮੰਤਰੀ ਮੋਦੀ ਦੇ ਸਾਈਪ੍ਰਸ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਭਵਨ ਵਿੱਚ ਸਵਾਗਤ, ਰਾਸ਼ਟਰਪਤੀ ਨਿਕੋਸ ਨਾਲ ਕੀਤੀ ਮੁਲਾਕਾਤ ਦਸੰਬਰ ਤੋਂ ਯੂਨਾਈਟਿਡ ਕਿੰਗਡਮ ਦੀ ਖੁਫੀਆ ਸਰਵਿਸ ਦੀ ਕਮਾਂਡ ਹੋਵੇਗੀ ਮਹਿਲਾ ਪ੍ਰਮੁੱਖ ਕੋਲ ਨਾਈਜੀਰੀਆ ਵਿੱਚ 100 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਡੈਨਮਾਰਕ ਬਣਿਆ ਦੁਨੀਆਂ ਦਾ ਖੁਸ਼ਹਾਲ ਦੇਸ਼ ਅਮਰੀਕਾ ਵਿੱਚ 2 ਸੰਸਦ ਮੈਂਬਰਾਂ 'ਤੇ ਘਰ `ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਮਹਿਲਾ ਸਾਂਸਦ ਤੇ ਪਤੀ ਦੀ ਮੌਤ ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀ