Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਟੋਰਾਂਟੋ/ਜੀਟੀਏ

ਕੌਂਸਲਰ ਸਟੀਫਨ ਡਾਸਕੋ ਸਾਲਾਨਾ ਵਾਰਡ 1 ਸੀਨੀਅਰਜ਼ ਮੇਲੇ ਦੀ ਕਰਨਗੇ ਮੇਜ਼ਬਾਨੀ

May 28, 2025 11:49 PM

ਮਿਸੀਸਾਗਾ, 28 ਮਈ (ਪੋਸਟ ਬਿਊਰੋ): ਜੂਨ ਦਾ ਮਹੀਨਾ ਸੀਨੀਅਰਜ਼ ਮਹੀਨਾ ਹੈ ਅਤੇ ਕੌਂਸਲਰ ਸਟੀਫਨ ਡਾਸਕੋ ਵੀਰਵਾਰ, 5 ਜੂਨ, 2025 ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਮਿਸੀਸਾਗਾ ਸੀਨੀਅਰਜ਼ ਸੈਂਟਰ ਵਿਖੇ ਆਪਣੇ ਸਾਲਾਨਾ ਵਾਰਡ 1 ਕਮਿਊਨਿਟੀ ਸੀਨੀਅਰਜ਼ ਮੇਲੇ ਦੀ ਮੇਜ਼ਬਾਨੀ ਕਰਕੇ ਜਸ਼ਨ ਮਨਾ ਰਹੇ ਹਨ, ਜੋਕਿ 1389 ਕਾਵਥਰਾ ਰੋਡ, ਮਿਸੀਸਾਗਾ,ON L5G 4L1  ਵਿਖੇ ਸਥਿਤ ਹੈ।
ਇਸ ਸਮਾਗਮ ਵਿੱਚ 60 ਤੋਂ ਵੱਧ ਸਥਾਨਕ ਸੇਵਾ ਪ੍ਰਦਾਤਾ ਅਤੇ ਕਮਿਊਨਿਟੀ ਸੰਗਠਨ ਸ਼ਾਮਿਲ ਹੋਣਗੇ ਜੋ ਬਜ਼਼ੁਰਗਾਂ ਲਈ ਤਿਆਰ ਕੀਤੇ ਗਏ ਸਰੋਤ ਅਤੇ ਜਾਣਕਾਰੀ ਦੀ ਪੇਸ਼ਕਸ਼ ਕਰਨਗੇ। ਹਾਜਿ਼ਰ ਲੋਕ ਮੁਫ਼ਤ ਗਿਵਵੇਅ ਅਤੇ ਰਿਫਰੈਸ਼ਮੈਂਟ ਦਾ ਆਨੰਦ ਮਾਣ ਸਕਣਗੇ।
ਕੌਂਸਲਰ ਡਾਸਕੋ ਨੇ ਕਿਹਾ ਕਿ ਇਹ ਸਾਡੇ ਭਾਈਚਾਰੇ ਵਿੱਚ ਬਜ਼਼ੁਰਗਾਂ ਲਈ ਤਿਆਰ ਕੀਤੀਆਂ ਗਈਆਂ ਸੇਵਾਵਾਂ ਬਾਰੇ ਜਾਣਨ ਲਈ ਸਥਾਨਕ ਕਾਰੋਬਾਰਾਂ ਅਤੇ ਸੰਗਠਨਾਂ ਨਾਲ ਜੁੜਨ ਦਾ ਇੱਕ ਵਧੀਆ ਮੌਕਾ ਹੈ।
ਸਾਰਿਆਂ ਦਾ ਸਵਾਗਤ ਹੈ। ਦਾਖਲਾ ਮੁਫ਼ਤ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ www.StephenDasko.com`ਤੇ ਜਾਓ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇ ਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰ ਮਿਸੀਸਾਗਾ ਵਿੱਚ ਲਾਪਤਾ ਬੱਚਾ ਗੰਭੀਰ ਹਾਲਤ ਵਿੱਚ ਮਿਲਿਆ ਵਾਹਨ ਚੋਰੀ ਦੇ ਮਾਮਲੇ `ਚ 11 ਅਤੇ 14 ਸਾਲਾ ਬੱਚੇ ਗ੍ਰਿਫ਼ਤਾਰ ਐੱਮਪੀਪੀ ਹਰਦੀਪ ਗਰੇਵਾਲ ਵੱਲੋਂ ਨਵਦੀਪ ਛਿੰਜ਼ਰ ਦਾ ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ ਨਾਲ ਸਨਮਾਨ ‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025‘ਚ ਬਣਿਆ ਮੇਲੇ ਵਾਲਾ ਮਾਹੌਲ ਲਾਸ਼ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਗ੍ਰਿਫ਼ਤਾਰ ਵਾਟਰਡਾਊਨ ਏਰੀਆ ਬੈਂਕ ਵਿੱਚ ਡਕੈਤੀ ਕਰਨ ਵਾਲੇ ਦੀ ਭਾਲ `ਚ ਪੁਲਿਸ ਸਕਾਰਬਰੋ ਦੇ 2 ਨਾਬਾਲਿਗ ਨਸ਼ੀਲੇ ਪਦਾਰਥ ਤੇ ਹਥਿਆਰ ਰੱਖਣ ਦੇ ਦੋਸ਼ `ਚ ਗ੍ਰਿਫ਼ਤਾਰ ਮਿਸੀਸਾਗਾ ਵਿੱਚ 2 ਵਾਹਨਾਂ ਦੀ ਟੱਕਰ, 1 ਗੰਭੀਰ ਜ਼ਖਮੀ