Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਅੰਤਰਰਾਸ਼ਟਰੀ

ਮਨੁੱਖੀ ਹੱਡੀਆਂ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ 21 ਸਾਲਾ ਬ੍ਰਿਟਿਸ਼ ਲੜਕੀ ਸ਼੍ਰੀਲੰਕਾ ਵਿੱਚ ਗ੍ਰਿਫ਼ਤਾਰ

May 28, 2025 06:24 AM

ਕੋਲੰਬੋ, 28 ਮਈ (ਪੋਸਟ ਬਿਊਰੋ): ਇੱਕ 21 ਸਾਲਾ ਬ੍ਰਿਟਿਸ਼ ਲੜਕੀ ਨੂੰ ਮਨੁੱਖੀ ਹੱਡੀਆਂ ਤੋਂ ਬਣੇ ਸਿੰਥੈਟਿਕ ਡਰੱਗਜ਼ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਸ਼੍ਰੀਲੰਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਸਾਬਕਾ ਫਲਾਈਟ ਅਟੈਂਡੈਂਟ ਸ਼ਾਰਲੋਟ ਮੇਅ ਲੀ ਨੂੰ ਲਗਭਗ 45 ਗ੍ਰਾਮ ਡਰੱਗਜ਼ ਨਾਲ ਫੜ੍ਹਿਆ ਗਿਆ ਹੈ।
ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਉਸਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਜਧਾਨੀ ਕੋਲੰਬੋ ਦੇ ਬੰਦਰਾਨਾਈਕੇ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਰਲੋਟ ਨੂੰ 25 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਉਸ ਤੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 28 ਕਰੋੜ ਰੁਪਏ ਹੈ। ਲੜਕੀ ਨੇ ਦਾਅਵਾ ਕੀਤਾ ਹੈ ਕਿ ਨਸ਼ੀਲੇ ਪਦਾਰਥ ਉਸ ਨੂੰ ਦੱਸੇ ਬਿਨ੍ਹਾਂ ਉਸਦੇ ਬੈਗ ਵਿੱਚ ਰੱਖੇ ਗਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਵਿਚ ਸੰਸਦ ਮੈਂਬਰ ਨੇ ਆਪਣੀ ਸਾਥੀ ਮੁਸਲਿਮ ਸੰਸਦ ਮੈਂਬਰ ਨੂੰ ਸ਼ਰਾਬ ਪੀਣ ਅਤੇ ਮੇਜ਼ 'ਤੇ ਨੱਚਣ ਲਈ ਕਿਹਾ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਦੇ ਇੰਟਰਵਿਊ 'ਤੇ ਲਗਾਈ ਰੋਕ ਗਾਜ਼ਾ ਵਿੱਚ ਖਾਣੇ ਲਈ ਮੱਚੀ ਭਗਦੜ `ਚ 3 ਮੌਤਾਂ, 46 ਜ਼ਖਮੀ, 7 ਲਾਪਤਾ ਮਸਕ ਦਾ ਸਟਾਰਸਿ਼ਪ ਲਾਂਚ ਤੋਂ 30 ਮਿੰਟ ਬਾਅਦ 9ਵੇਂ ਟੈਸਟ `ਚ ਵੀ ਫੇਲ੍ਹ ਕੈਨੇਡਾ ਅਮਰੀਕੀ ਰਾਜ ਬਣਦੈ ਤਾਂ ਉਸ ਲਈ ਗੋਲਡਨ ਡੋਮ ਹੋਵੇਗਾ ਮੁਫ਼ਤ : ਟਰੰਪ ਪੁਤਿਨ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ : ਟਰੰਪ ਕੁਵੈਤ ਨੇ 37 ਹਜ਼ਾਰ ਲੋਕਾਂ ਦੀ ਨਾਗਰਿਕਤਾ ਕੀਤੀ ਰੱਦ ਬੰਗਲਾਦੇਸ਼ ਵਿੱਚ ਫੌਜ ਨੇ ਗਸ਼ਤ ਵਧਾਈ, 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ, ਜੀ-7 ਲਈ ਕੈਨੇਡਾ ਆਉਣਗੇ ਟਰੰਪ ਅਮਰੀਕਾ `ਚ ਇਜ਼ਰਾਈਲੀ ਦੂਤਾਵਾਸ ਦੇ ਦੋ ਮੁਲਾਜ਼ਮਾਂ ਦੇ ਮਾਰੀਆਂ ਗੋਲੀਆਂ, ਮੌਤ, ਮੁਲਜ਼ਮ ਹਿਰਾਸਤ `ਚ