ਢਾਕਾ, 13 ਮਈ (ਪੋਸਟ ਬਿਊਰੋ): ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ 8 ਮਈ ਨੂੰ ਦੇਸ਼ ਛੱਡ ਕੇ ਚਲੇ ਗਏ। ਹੁਣ ਇੱਕ ਬੰਗਲਾਦੇਸ਼ੀ ਅਖਬਾਰ ਪ੍ਰਤੀਦਿਨ ਨੇ ਦਾਅਵਾ ਕੀਤਾ ਹੈ ਕਿ ਉਹ ਪੁਲਿਸ ਤੋਂ ਬਚਣ ਲਈ ਸਵੇਰੇ 3 ਵਜੇ ਲੁੰਗੀ ਪਾ ਕੇ ਭੱਜ ਗਏ ਸਨ। ਉਹ ਹੁਣ ਥਾਈਲੈਂਡ ਵਿੱਚ ਹਨ। ਰਿਪੋਰਟ ਅਨੁਸਾਰ, ਯੂਨਸ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਭੱਜਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ, ਸਥਾਨਕ