Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਚੀਨੀ ਮਾਪਿਆਂ ਦਾ ਪਾਗਲਪਣ : ਸੁਪਰ ਕਿਡ ਬਣਾਉਣ ਲਈ ਬੱਚਿਆਂ ਨੂੰ ‘ਚਿਕਨ ਬਲਡ ਇੰਜੈਕਸ਼ਨ’ ਲਵਾਉਣ ਲੱਗੇ

September 15, 2021 10:13 PM

ਬੀਜ਼ਿੰਗ, 15 ਸਤੰਬਰ (ਪੋਸਟ ਬਿਊਰੋ)- ਜੋ ਚੀਨੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸੁਪਰ ਕਿਡ ਬਣਨ ਅਤੇ ਹਰ ਖੇਤਰ ਵਿੱਚ ਸਫਲ ਹੋਣ, ਉਹ ਦੇਸ਼ ਵਿੱਚ ‘ਚਿਕਨ ਪੇਰੈਂਟਿੰਗ' ਦੀ ਮਾਨਤਾ ਦਾ ਰਾਗ ਗਾ ਰਹੇ ਹਨ।
ਮਾਪੇ ਪਾਗਲਪਣ ਵਿੱਚ ਆਪਣੇ ਬੱਚਿਆਂ ਨੂੰ ‘ਚਿਕਨ ਬਲਡ ਇੰਜੈਕਸ਼ਨ’ ਲਵਾ ਰਹੇ ਹਨ। ਉਹ ਇਸ ਇੰਜੈਕਸ਼ਨ ਨੂੰ ਬੱਚਿਆਂ ਵਿੱਚ ਬਾਂਝਪਨ, ਕੈਂਸਰ ਅਤੇ ਗੰਜਾਪਨ ਸਹਿਤ ਕਈ ਸਿਹਤ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਦੇ ਹਨ। ਸਿੰਗਾਪੁਰ ਪੋਸਟ ਦੀ ਰਿਪੋਰਟ ਅਨੁਸਾਰ ਚਿਕਨ ਬਲਡ ਸਟੀਰਾਏਡ ਸਰੀਰਕ ਐਨਰਜੀ ਵਧਾਉਂਦਾ ਹੈ ਅਤੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੱਡੇ ਪੈਮਾਨੇ ਉੱਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਦਾ ਹੈ।ਰਿਪੋਰਟ ਵਿੱਚ ਇਥੇ ਵੀ ਕਿਹਾ ਗਿਆ ਹੈ ਕਿ ‘ਚਿਕਨ ਬੇਬੀ’ ਦੀ ਇਹ ਮਾਨਤਾ ਦੇਸ਼ ਵਿੱਚ ਕਾਫੀ ਲੋਕਪ੍ਰਿਯ ਹੋ ਗਈ ਹੈ, ਖਾਸ ਕਰ ਕੇ ਬੀਜ਼ਿੰਗ, ਸੰਘਾਈ ਅਤੇ ਗਵਾਂਗਝੂ ਵਰਗੇ ਸ਼ਹਿਰਾਂ ਵਿੱਚ, ਜਿੱਥੇ ਕਈ ਜਨੂਨੀ ਮਧਿਅਮ ਵਰਗ ਚੀਨੀ ਮਾਪੇ ਹਨ। ਚਿਕਨ ਪਾਲਣ-ਪੋਸ਼ਣ ਸ਼ੈਲੀ ਅਮਰੀਕਾ ਵਿੱਚ ਪਾਈ ਜਾਣ ਵਾਲੀ ‘ਹੈਲੀਕਾਪਟਰ ਪੇਰੈਂਟਿੰਗ’ ਦੇ ਬਰਾਬਰ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ