Welcome to Canadian Punjabi Post
Follow us on

07

October 2022
ਬ੍ਰੈਕਿੰਗ ਖ਼ਬਰਾਂ :
ਲਾਸ ਵੇਗਸ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ 2 ਹਲਾਕ, 6 ਜ਼ਖ਼ਮੀਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ, ਕੋਰੀਆਈ ਰੂਮਮੇਟ ਹਿਰਾਸਤ 'ਚਇਤਿਹਾਸਕ ਮਸਜਿਦ 'ਚ ਜ਼ਬਰਦਸਤੀ ਦਾਖਲ ਹੋ ਕੇ ਕੀਤੀ ਪੂਜਾ਼, 9 ਲੋਕਾਂ 'ਤੇ ਮਾਮਲਾ ਦਰਜਚਾਈਲਡਕੇਅਰ ਸੈਂਟਰ ਵਿੱਚ ਦਾਖਲ ਹੋ ਕੇ ਗੰਨਮੈਨ ਨੇ ਚਲਾਈਆਂ ਗੋਲੀਆਂ, 24 ਬੱਚੇ, 11 ਬਾਲਗ ਹਲਾਕਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਬਾਡੀ ਵੇਟ ਸਕੁਐਟਸ ਕਰਕੇ ਵਿਸ਼ਵ ਰਿਕਾਰਡ ਬਣਾਇਆਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਜੀ.ਐਸ.ਟੀ. ਦਾ ਅੰਕੜਾ ਪਾਰ ਕੀਤਾ : ਚੀਮਾਆਪਣੀਆਂ ਮੰਗਾਂ ਮਨਾਉਣ ਲਈ ਅੱਧੀ ਰਾਤ ਨੂੰ ਪਾਣੀ ਵਾਲੀ ਟੈਂਕੀ `ਤੇ ਚੜ੍ਹੇ ਬੇਰੁਜ਼ਾਗਰ ਅਧਿਆਪਕਪਾਕਿਸਤਾਨ 'ਚ ਘਟੀਆ ਹਰਕਤ, ਗੁਰਦੁਆਰੇ 'ਚ ਜੁੱਤੀਆਂ ਪਾ ਕੇ ਫਿਲਮੀ ਕਲਾਕਾਰਾਂ ਨੇ ਕੀਤੀ ਸ਼ੂਟਿੰਗ, ਮਚਿਆ ਹੰਗਾਮਾ
ਖੇਡਾਂ

ਵਿਨੇਸ਼ ਫੋਗਟ ਨੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ

March 09, 2021 01:14 AM

ਰੋਮ, 8 ਮਾਰਚ (ਪੋਸਟ ਬਿਊਰੋ)- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ਵਿੱਚ ਜਿੱਤ ਦਰਜ ਕਰਕੇ ਲਗਾਤਾਰ ਦੂਸਰੇ ਹਫ਼ਤੇ ਦੂਸਰਾ ਸੋਨ ਤਗਮਾ ਜਿੱਤਿਆ। ਉਸ ਨੇ ਇਸ ਜਿੱਤ ਦੇ ਨਾਲ ਹੀ ਆਪਣੇ ਵਜ਼ਨ ਵਰਗ ਵਿੱਚ ਫਿਰ ਤੋਂ ਨੰਬਰ-1 ਰੈਂਕਿੰਗ ਹਾਸਲ ਕੀਤੀ ਹੈ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਵਿਨੇਸ਼ ਟੋਕਿਓ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਇਕੋ ਇੱਕ ਭਾਰਤੀ ਮਹਿਲਾ ਪਹਿਲਵਾਨ ਹੈ। ਉਸ ਨੇ 53 ਕਿੱਲੋਗ੍ਰਾਮ ਫਾਈਨਲ ਵਿੱਚ ਕੈਨੇਡਾ ਦੀ ਡਾਇਨਾ ਮੈਰੀ ਹੈਲਨ ਵੀਕਰ ਨੂੰ 4-0 ਨਾਲ ਹਰਾਇਆ। ਵਿਨੇਸ਼ (26) ਨੇ ਆਪਣੇ ਸਾਰੇ ਅੰਕ ਪਹਿਲੇ ਪੀਰੀਅਡ ਵਿੱਚ ਹਾਸਲ ਕਰ ਲਏ ਅਤੇ ਦੂਸਰੇ ਪੀਰੀਅਡ ਵਿੱਚ ਆਪਣੀ ਲੀਡ ਕਾਇਮ ਰੱਖ ਕੇ ਸੋਨ ਤਗਮਾ ਜਿੱਤਿਆ। ਵਿਨੇਸ਼ ਨੇ ਪਿਛਲੇ ਹਫ਼ਤੇ ਕੀਵ ਵਿੱਚ ਸੋਨ ਤਗਮਾ ਜਿੱਤਿਆ ਸੀ ਤੇ ਇਸ ਨਾਲ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਲੰਪਿਕ ਲਈ ਉਸ ਦੀਆਂ ਤਿਆਰੀਆਂ ਸਹੀ ਚੱਲ ਰਹੀਆਂ ਹਨ। ਇਸ ਭਾਰਤੀ ਪਹਿਲਵਾਨ ਨੇ ਮੁਕਾਬਲੇ ਵਿੱਚ ਵਿਸ਼ਵ ਦੀ ਨੰਬਰ ਤਿੰਨ ਪਹਿਲਵਾਨ ਵਜੋਂ ਪ੍ਰਵੇਸ਼ ਕੀਤਾ ਸੀ, ਪਰ 14 ਪੁਆਇੰਟ ਜਿੱਤ ਕੇ ਦੁਬਾਰਾ ਵਿਸ਼ਵ ਨੰਬਰ-1 ਬਣ ਗਈ। ਕੈਨੇਡਾ ਦੀ ਪਹਿਲਵਾਨ ਪਹਿਲਾਂ 40ਵੇਂ ਨੰਬਰ ਉੱਤੇ ਸੀ, ਪਰ ਹੁਣ ਉਹ ਵਿਨੇਸ਼ ਦੇ ਬਾਅਦ ਨੰਬਰ-2 ਬਣ ਗਈ ਹੈ।

Have something to say? Post your comment
ਹੋਰ ਖੇਡਾਂ ਖ਼ਬਰਾਂ
ਤੀਜੇ ਟੀ-20 ਮੈਚ ਵਿਚ ਭਾਰਤ 49 ਦੌੜਾਂ ਨਾਲ ਹਾਰਿਆ, ਸੀਰੀਜ਼ 2-1 ਨਾਲ ਭਾਰਤ ਦੇ ਨਾਮ ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਦਾ ਦਾਅਵਾ: ਲੰਡਨ ਵਿਚ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਉਤੇ ਕੀਤਾ ਕਬਜ਼ਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ