Welcome to Canadian Punjabi Post
Follow us on

10

July 2025
 
ਟੋਰਾਂਟੋ/ਜੀਟੀਏ

ਬਟਰ ਫਲਾਈ ਸੀਨਅਰਜ਼ ਵੋਮੈਨ ਕਲੱਬ ਨੇ ਦੀਵਾਲੀ ਮਨਾਈ

November 06, 2019 09:23 AM

ਬੀਤੇ ਸੋਮਵਾਰ 28 ਅਕਤੂਬਰ 2019, ਨੂੰ ਬਰੈਪਟਨ ਦੇ ਅਬਨੇਜ਼ਰ ਕਮਿਓਨਿਟੀ ਸੈਨਟਰ ਵਿਚ ਬਟਰਫਲਾਈ ਸੀਨੀਅਰਜ਼ ਵੋਮੈਨ ਕਲੱਬ ਨੇ ਦੀਵਾਲੀ ਪਾਰਟੀ ਮਨਾਈ। ਬੀਬੀ ਰਜਨੀ ਸ਼ਰਮਾ ਨੇ ਸਾਰੇ ਪ੍ਰੋਗਰਾਮ ਨੂੰ ਸਰੇਅੰਜਾਮ ਦਿਤਾ ਅਤੇ ਸਟੇਜ ਸੰਭਾਲੀ। ਇਸ ਮੌਕੇ 7-8 ਵਾਰਡ ਦੀ ਸਿਟੀ ਕੌਂਸਲਰ ਬੀਬੀ ਚਾਰਲੀ ਵਿਲੀਅਮਜ਼, ਭਾਰਤ ਤੋਂ ਆਏ ਗਾਇਕ ਖੁਦਾ ਬਖਸ਼, ਸੀਨੀਅਰਜ਼ ਸੋੋਸ਼ਲ ਸਰਵਵਿਸਜ਼ ਦੇ ਅਜੀਤ ਸਿੰਘ ਰੱਖੜਾ ਅਤੇ ਚੜਦੀ ਕਲਾ ਦੀ ਟੀਵੀ ਟੀਮ ਨੇ ਸਿਰ਼ਕਤ ਕੀਤੀ। ਇਸਤੋਂ ਇਲਾਵਾ ਬੀਬੀਆਂ ਦੀਆਂ ਦੂਸਰੀਆਂ ਕਲੱਬਾਂ ਦੇ ਨੁਮਾਂਇੰਦੇ ਵੀ ਸ਼ਾਮਲ ਹੋਏ। ਵਧੀਆ ਮਨੋਰੰਜਨ ਅਤੇ ਵਧੀਆ ਖਾਣਪੀਣ ਦਾ ਬੰਦੋਬਸਤ ਕੀਤਾ ਗਿਆ ਸੀ। ਬੀਬੀ ਰਜਨੀ ਸ਼ਰਮਾ ਆਪਣੀਆਂ ਮੈਂਬਰ ਸਾਥਣਾ ਲਈ ਹਮੇਸ਼ਾ ਚੰਗੇ ਚੰਗੇ ਉਦਮ ਕਰਦੀ ਰਹਿ਼ੰਦੀ ਜਿਸ ਨਾਲ ਉਹ ਆਪਣੀ ਰੁਝੇਵਿਆਂ ਭਰੀ ਜਿੰਦਗੀ ਦੇ ਕੁਝ ਪਲ ਹੱਸ ਖੇਡਕੇ ਮਨਾਉਂਦੀਆਂ ਹਨ। ਹਰ ਆਈ ਬੀਬੀ ਨੁੰ ਦੀਵਾਲੀ ਗਿਫਟ ਦਿਤੇ ਗਏ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ