Welcome to Canadian Punjabi Post
Follow us on

01

July 2025
 
ਮਨੋਰੰਜਨ

ਫੈਮਿਲੀ ਡਰਾਮਾ ‘ਮਜ਼ਾ ਮਾ’ ਵਿੱਚ ਸਮਲਿੰਗੀ ਦਾ ਕਿਰਦਾਰ ਨਿਭਾਏਗੀ ਮਾਧੁਰੀ ਦੀਕਸ਼ਿਤ

May 18, 2022 05:26 PM

ਮਾਧੁਰੀ ਦੀਕਸ਼ਿਤ ਕਾਫੀ ਸਮੇਂ ਤੋਂ ਡਿਜੀਟਲ ਡੈਬਿਊ ਬਾਰੇ ਸੁਰਖੀਆਂ ਵਿੱਚ ਸੀ। ਪਿੱਛੇ ਜਿਹੇ ਨੈੱਟਫਲਿਕਸ ਦੀ ਸੀਰੀਜ਼ ਵਿੱਚਉਸ ਨੇ ‘ਦ ਫੇਮ ਗੇਮ’ ਨਾਲ ਓ ਟੀ ਟੀ ਉੱਤੇ ਆਪਣਾ ਡੈਬਿਊ ਕੀਤਾ ਹੈ। ਅੱਗੋਂ ਖਬਰਾਂ ਹਨ ਕਿ ਫਿਲਮ ‘ਮਜ਼ਾ ਮਾ’ ਵਿੱਚ ਮਾਧੁਰੀ ਦੀਕਸ਼ਿਤ ਇੱਕ ਸਮਲਿੰਗੀ ਦਾ ਕਿਰਦਾਰ ਕਰੇਗੀ। ਇਸ ਵਿੱਚ ਦਿਖਾਇਆ ਜਾਏਗਾ ਕਿ ਕਿਵੇਂ ਉਸ ਦਾ ਸੈਕਸੁਅਲ ਇੰਟ੍ਰੈਸਟ ਵਿਵਾਦ ਦਾ ਕਾਰਨ ਬਣਦਾ ਹੈ। ਇਹ ਫੈਮਿਲੀ ਡਰਾਮਾ ਫਿਲਮ ਹੋਵੇਗੀ। ਫਿਲਮ ਵਿੱਚ ਉਹ ਇੱਕ ਅਜਿਹੀ ਮਾਂ ਦੀ ਭੂਮਿਕਾ ਨਿਭਾਏਗੀ, ਜੋ ਆਪਣੇ ਬੇਟੇ ਦੇ ਵਿਆਹ ਵਿੱਚ ਰੁਕਾਵਟ ਬਣ ਜਾਂਦੀ ਹੈ।
ਸੂਤਰਾਂ ਅਨੁਸਾਰ ‘ਸਮਾਂ ਬਦਲ ਗਿਆ ਹੈ। ਪਿੱਛੇ ਜਿਹੇ ਭੂਮੀ ਪੇਡਨੇਕਰ ਨੇ ‘ਬਧਾਈ ਦੋ’ ਵਿੱਚ ਲੇਸਬੀਅਨ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਦੇ ਕਰੈਕਟਰ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਸੀ। ਇਸੇ ਤਰ੍ਹਾਂ ਮਾਧੁਰੀ ਦੇ ਕਿਰਦਾਰ ਨੂੰ ‘ਮਜ਼ਾ ਮਾ’ ਵਿੱਚ ਸੰਵੇਦਨਸ਼ੀਲਤਾ ਨਾਲ ਹੈਂਡਲ ਕੀਤਾ ਗਿਆ।” ਫਿਲਮ ਵਿੱਚ ਗਜਰਾਜ ਰਾਓ, ਰਿਤਵਿਕ ਭੌਮਿਕ, ਰਜਿਤ ਕਪੂਰ, ਬਰਖਾ ਸਿੰਘ ਅਤੇ ਸਿਮੋਨ ਸਿੰਘ ਵੀ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!