Welcome to Canadian Punjabi Post
Follow us on

28

March 2024
 
ਨਜਰਰੀਆ

ਦਰਮਿਆਨੇ ਵਰਗ ਦਾ ਦਰਦ ਵੀ ਮਹਿਸੂਸ ਕਰੋ

May 16, 2022 04:36 PM

-ਅਨਿਲ ਗੁਪਤਾ ‘ਤਰਾਵੜੀ'

ਇਹ ਸਭ ਦਾ ਜਾਣਿਆ ਤੱਥ ਹੈ ਕਿ ਭਾਜਪਾ ਦੀ ਆਧਾਰ ਭੂਮੀ ਹਮੇਸ਼ਾ ਤੋਂ ਦਰਮਿਆਨਾ ਵਰਗ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਸਰਕਾਰ ਦੀਆਂ ਨੀਤੀਆਂ ਅਤੇ ਕੋਰੋਨਾ ਸੰਕਟ ਦੀ ਵੱਡੀ ਮਾਰ ਇਸੇ ਵਰਗ ਉੱਤੇ ਪਈ ਹੈ। ਕਮਜ਼ੋਰ ਵਰਗ ਲਈ ਲਿਆਂਦੀ ਗਈਆਂ ਭਲਾਈ ਯੋਜਨਾਵਾਂ ਤੋਂ ਦੇਸ਼ ਦੇ ਹੇਠਲੇ ਆਮਦਨ ਵਰਗ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਆਈ ਹੈ, ਪਰ ਦਰਮਿਆਨਾ ਵਰਗ ਆਪਣੇ ਜ਼ਖਮ ਪਲੋਸ ਰਿਹਾ ਹੈ। ਉਹ ਚੰਗੇ ਦਿਨਾਂ ਦੀ ਆਸ ਵਿੱਚ ਬੁਰੇ ਦਿਨਾਂ ਵਾਲਾ ਸੰਤਾਪ ਝੱਲ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਵਿੱਚ ਬੈਠੇ ਲੋਕ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਅਤੇ ਉਨ੍ਹਾਂ ਵਿੱਚ ਸਮੱਸਿਆ ਦੇ ਹੱਲ ਦੀ ਇੱਛਾ ਸ਼ਕਤੀ ਹੋਵੇ। 

ਕੋਰੋਨਾ ਕਾਲ ਵਿੱਚ ਕਰੋੜਾਂ ਲੋਕਾਂ ਦੇ ਰੋਜ਼ਗਾਰ ਰੁਕ ਗਏ, ਉਨ੍ਹਾਂ ਦੀ ਆਮਦਨ ਘਟ ਗਈ। ਕੌਮਾਂਤਰੀ ਏਜੰਸੀਆਂ ਅਨੁਸਾਰ 80 ਫੀਸਦੀ ਭਾਰਤੀ ਲੋਕਾਂ ਦੀ ਆਮਦਨ ਵਿੱਚ ਗਿਰਾਵਟ ਆਈ। ਆਮ ਲੋਕ ਮਹਿੰਗਾਈ ਵਧਣ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਘਰ ਦਾ ਬਜਟ ਹਿੱਲ ਗਿਆ। ਹੇਠਲਾ ਦਰਮਿਆਨਾ ਵਰਗ ਅਤੇ ਦਰਮਿਆਨੇ ਵਰਗ ਲਈ ਮਹਿੰਗਾਈ ਅਸਹਿਣਯੋਗ ਹੋ ਗਈ। ਇਸ ਵਰਗ ਦੀ ਆਮਦਨ ਵਿੱਚੋਂ ਪੈਟ੍ਰੋਲ, ਡੀਜ਼ਲ, ਗੈਸ, ਸਿੱਖਿਆ ਅਤੇ ਸਿਹਤ, ਮਕਾਨ ਦੀ ਕਿਸ਼ਤ ਉੱਤੇ ਖਰਚ ਪਿੱਛੋਂ ਜੋ ਬਚਦਾ ਹੈ, ਘਰ ਚਲਾਉਣ ਲਈ ਖਰਚ ਹੁੰਦਾ ਸੀ। ਉਸ ਵਿੱਚੋਂ 20 ਤੋਂ 25 ਫੀਸਦੀ ਵੱਧ ਖਰਚ ਕਰਨਾ ਪੈ ਰਿਹਾ ਹੈ। ਘਟਦਾ ਰੋਜ਼ਗਾਰ ਤੇ ਉਪਰੋਂ ਮਹਿੰਗਾਈ ਦੀ ਮਾਰ, ਇਸ ਸਥਿਤੀ ਤੋਂ ਰਾਹਤ ਦੀ ਆਸ ਘੱਟ ਹੀ ਦਿਖਾਈ ਦਿੰਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਥੋਕ ਮੁੱਲ ਆਧਾਰਿਤ ਕਰੰਸੀ ਪਸਾਰਾ 14.5 ਹੈ, ਜਿਹੜਾ ਇਸ ਵਕਤ ਇਸ ਦਹਾਕੇ ਦੇ ਸਭ ਤੋਂ ਉਪਰਲੇ ਪੱਧਰ ਉੱਤੇ ਹੈ।

ਬਿਨਾਂ ਸ਼ੱਕ ਵਿਸ਼ਵ ਪੱਧਰੀ ਕਾਰਨਾਂ ਕਰ ਕੇ ਮਹਿੰਗਾਈ ਵਧਦੀ ਹੈ। ਰੂਸ-ਯੂਕਰੇਨ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ। ਰੂਸ ਉੱਤੇ ਆਰਥਿਕ ਪਾਬੰਦੀਆਂ ਕਾਰਨ ਕੱਚੇ ਤੇਲ, ਖਾਦ, ਅਨਾਜ, ਖੁਰਾਕੀ ਤੇਲ ਅਤੇ ਧਾਤੂਆਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ। ਡਰ ਹੈ ਕਿ ਹੈ ਕਿ ਅਗਲੇ ਦਿਨਾਂ ਵਿੱਚ ਕਰੰਸੀ ਪਸਾਰਾ ਹੋਰ ਵਧ ਸਕਦਾ ਹੈ। ਰਿਜ਼ਰਵ ਬੈਂਕ ਮਹਿੰਗਾਈ ਘਟਾਉਣ ਲਈ ਵਿਆਜ ਦਰਾਂ ਵਿੱਚ ਵਾਧਾ ਕਰਦਾ ਹੈ, ਜਿਸ ਦਾ ਸਿੱਧਾ ਅਸਰ ਦਰਮਿਆਨੇ ਵਰਗ ਉੱਤੇ ਪੈਂਦਾ ਹੈ, ਉਸ ਦੀ ਈ ਐਮ ਆਈ (ਕਰਜ਼ੇ ਦੀ ਮਾਸਿਕ ਕਿਸ਼ਤ) ਵਧ ਜਾਂਦੀ ਹੈ। ਰੋਜ਼ ਦੀਆਂ ਲੋੜਾਂ, ਜਿਵੇਂ ਖਾਣ-ਪੀਣ ਤੋਂ ਲੈ ਕੇ ਖਪਤਕਾਰ, ਸਾਮਾਨ, ਕੱਪੜੇ, ਬੂਟ, ਪਹਿਰਾਵਾ-ਸਮੱਗਰੀ, ਪੈਟ੍ਰੋਲ, ਡੀਜ਼ਲ, ਰਸੋਈ ਗੈਸ ਦੇ ਭਾਅ ਅਤੇ ਸਕੂਲ ਦੀ ਫੀਸ ਆਦਿ ਬਹੁਤ ਵਧ ਗਈ ਹੈ, ਪਰ ਆਮਦਨ ਤੇ ਰੋਜ਼ਗਾਰ ਦੇ ਮੌਕੇ ਨਹੀਂ ਵਧ ਰਹੇ। ਘਟੀ ਆਮਦਨ ਤੇ ਵਧਦੀਆਂ ਕੀਮਤਾਂ ਨੇ ਦਰਮਿਆਨੇ ਵਰਗ ਨੂੰ ਲੋੜਾਂ ਘਟਾਉਣ ਲਈ ਮਜ਼ਬੂਰ ਕੀਤਾ ਹੈ।

ਸਰਕਾਰ ਚਾਹੇ ਤਾਂ ਡਾਇਰੈਕਟ ਟੈਕਸ ਦੀਆਂ ਦਰਾਂ ਘਟਾ ਕੇ ਮੱਧ ਵਰਗ ਨੂੰ ਸਹੂਲਤਾਂ ਦੇ ਸਕਦੀ ਹੈ। ਕੇਂਦਰ ਦੇ ਨਾਲ ਸੂਬਾ ਸਰਕਾਰਾਂ ਤੇਲ ਉੱਤੇ ਉਤਪਾਦਨ ਫੀਸ ਤੇ ਵੈਟ ਘਟਾ ਦੇਣ ਤਾਂ ਜਨਤਾ ਨੂੰ ਰਾਹਤ ਮਿਲ ਸਕਦੀ ਹੈ। ਸਰਕਾਰ ਸਪਲਾਈ ਦੀਆਂ ਅੜਚਣਾਂ ਦੂਰ ਕਰ ਕੇ ਉਚੀਆਂ ਕੀਮਤਾਂ ਦੇ ਦੌਰ ਤੋਂ ਪਾਰ ਲੰਘਣ ਲਈ ਮੈਨਫੈਕਰਚਰਿੰਗ ਯੂਨਿਟਾਂ ਨੂੰ ਰਾਹਤ ਦੇ ਸਕਦੀ ਹੈ। ਐਮ ਐਸ ਐਮ ਈ (ਮਾਈਕਰੋ ਅਤੇ ਛੋਟੀਆਂ ਯੂਨਿਟਾਂ) ਨੂੰ ਜੀ ਐਸ ਟੀ ਵਿੱਚ ਕੁਝ ਕਮੀ ਕਰਕੇ ਬਿਜਲੀ ਦਰ੍ਹਾਂ ਵਿੱਚ ਰਾਹਤ ਦੇ ਕੇ ਇਨਕਮ ਟੈਕਸ ਵਿੱਚ ਛੋਟ ਦੇ ਕੇ ਲੋਕਾਂ ਨੂੰ ਮਹਿੰਗਾਈ ਤੋਂ ਬਚਾ ਸਕਦੀ ਹੈ। ਚੰਗੀ ਟੈਕਸ ਕੁਲੈਕਸ਼ਨ ਸਰਕਾਰ ਨੂੰ ਫਰੀ ਹੈਂਡ ਦਿੰਦੀ ਹੈ। ਸਰਕਾਰ ਦਾ 2021-22 ਵਿੱਚ ਟੈਕਸ ਅੰਦਾਜ਼ਨ 22.17 ਲੱਖ ਕਰੋੜ ਰੁਪਏ ਸੀ, ਅੱਜ ਇਹ ਕਮਾਈ 27 ਲੱਖ ਕਰੋੜ ਰੁਪਏ ਤੋਂ ਉਪਰ ਚਲੀ ਗਈ ਹੈ ਪਰ ਦਰਮਿਆਨੇ ਵਰਗ ਦੀਆਂ ਸਮੱਸਿਆਵਾਂ ਦੇ ਪ੍ਰਤੀ ਸਰਕਾਰ ਸੁਹਿਰਦ ਨਹੀਂ ਹੈ। ਦੇਸ਼ ਵਿੱਚ ਅਪ੍ਰੈਲ 2022 ਦੇ ਦੌਰਾਨ ਜੀ ਐਸ ਟੀ ਕੁਲੈਕਸ਼ਨ 1.68 ਕਰੋੜ ਹੋਈ ਜਿਸ ਦਾ ਮੁੱਖ ਕਾਰਨ ਕੀਮਤਾਂ ਵਿੱਚ ਵਾਧਾ ਰਿਹਾ ਹੈ। 

ਵੱਖ-ਵੱਖ ਤਰ੍ਹਾਂ ਯੋਜਨਾਵਾਂ ਦਾ ਲਾਭ ਦੇ ਕੇ ਸਰਕਾਰ ਖਾਸ ਕਰ ਕੇ ਗਰੀਬ ਵਰਗ ਨੂੰ ਰਾਹਤ ਦੇਣ ਵਿੱਚ ਸਫਲ ਰਹੀ ਹੈ। ਮੁਫਤ ਅਨਾਜ, ਆਯੁਸ਼ਮਾਨ ਯੋਜਨਾ, ਆਵਾਸ ਯੋਜਨਾ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਦਰਮਿਆਨੇ ਵਰਗ ਨੂੰ ਨਹੀਂ ਮਿਲਦਾ, ਪਰ ਜਦੋਂ ਸਰਕਾਰ ਟੈਕਸ ਵਧਾਉਂਦੀ ਜਾਂ ਮਹਿੰਗਾਈ ਵਧਦੀ ਹੈ ਤਾਂ ਦਰਮਿਆਨਾ ਵਰਗ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਹੈ, ਜਿਸ ਨੂੰ ਲਾਭ ਪਾਤਰੀ ਵਰਗ ਦੀ ਕੀਮਤ ਉੱਤੇ ਨਿਚੋੜਿਆ ਜਾ ਰਿਹਾ ਹੈ।

ਦਰਮਿਆਨਾ ਵਰਗ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਟੀਚਰ, ਡਾਕਟਰ ਅਤੇ ਹੋਰ ਮੈਡੀਕਲ ਸਟਾਫ, ਇੰਜੀਨੀਅਰ ਤੇ ਫੈਕਟਰੀਆਂ ਦੇ ਕਾਮੇ, ਛੋਟੇ ਤੇ ਦਰਮਿਆਨੇ ਵਪਾਰੀ, ਐਮ ਐਸ ਐਮ ਈ ਅਦਾਰੇ ਚਲਾਉਣ ਵਾਲੇ ਉਦਯੋਗਪਤੀ, ਹੋਟਲਾਂ ਵਿੱਚ ਕੰਮ ਕਰਦੇ ਮੁਲਾਜ਼ਮ, ਆਰਕੀਟੈਕਟਸ, ਸੀ ਏ, ਪੱਤਰਕਾਰ, ਕਿਸਾਨ ਆਦਿ। ਇਹ ਵਰਗ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਭੁਗਤਾਨ ਕਰਦਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਕੋਲ ਇਸ ਵਰਗ ਲਈ ਕੋਈ ਪਹਿਲ ਨਹੀਂ। ਰਿਜ਼ਰਵ ਬੈਂਕ ਦੀ ਰਿਪੋਰਟ ਅਨੁਸਾਰ ਮਹਿੰਗਾਈ ਘਟਣ ਦੀ ਕੋਈ ਸੰਭਾਵਨਾ ਨਹੀਂ। ਆਮਦਨੀ ਅਤੇ ਰੋਜ਼ਗਾਰ ਦੇ ਮੌਕੇ ਨਹੀਂ ਵਧ ਰਹੇ, ਸਗੋਂ ਘਟ ਰਹੇ ਹਨ, ਜਿਸ ਨਾਲ ਪਹਿਲਾਂ ਤੋਂ ਬਦਹਾਲੀ ਹੁਣ ਕਸ਼ਟਦਾਇਕ ਹੋਈ ਹੈ।

ਇੱਕ ਅੰਦਾਜ਼ੇ ਅਨੁਸਾਰ 135 ਕਰੋੜ ਦੀ ਆਬਾਦੀ ਵਿੱਚ 80 ਕਰੋੜ ਗਰੀਬ ਹਨ, ਜਿਨ੍ਹਾਂ ਨੂੰ ਸਰਕਾਰ ਤੋਂ ਕਰੀਬ ਦੋ ਸਾਲ ਤੋਂ ਮੁਫਤ ਅਨਾਜ ਤੇ ਹੋਰ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਇਸ ਦਾ ਅਰਥ ਹੈ ਕਿ ਸਰਕਾਰ ਨੇ 80 ਕਰੋੜ ਆਬਾਦੀ ਨੂੰ ਗਰੀਬ ਮੰਨਿਆ ਹੈ। ਦੇਸ਼ ਵਿੱਚ ਲੱਗਭਗ 10 ਕਰੋੜ ਅਮੀਰ ਤੇ ਉਚ ਦਰਮਿਆਨੇ ਵਰਗ ਵਿਚਲੇ ਲੋਕਾਂ ਦੀ ਗਿਣਤੀ ਅੱਜ ਚਾਰੇ ਪਾਸਿਓਂ ਮਾਰ ਝੱਲ ਰਹੀ ਹੈ। ਮਹਿੰਗਾਈ ਉੱਤੇ ਕਾਬੂ ਪਾਉਣ ਲਈ ਕੇਂਦਰੀ ਬੈਂਕ ਨੇ ਜਿਹੜੇ ਉਪਾਅ ਕੀਤੇ ਹਨ, ਉਸ ਨਾਲ ਮਹਿੰਗਾਈ ਥੰਮਦੀ ਨਜ਼ਰ ਨਹੀਂ ਆਈ, ਉਸ ਦੀ ਵਧ ਮਾਰ ਦਰਮਿਆਨੇ ਵਰਗ ਉੱਤੇ ਪੈ ਰਹੀ ਹੈ।

 

 

   

drimafny vrg df drd vI mihsUs kro

-ainl gupqf ‘qrfvVI'

ieh sB df jfixaf qwQ hY ik Bfjpf dI afDfr BUmI hmyÈf qoN drimafnf vrg irhf hY. qRfsdI ieh hY ik srkfr dIaF nIqIaF aqy koronf sµkt dI vwzI mfr iesy vrg AuWqy peI hY. kmËor vrg leI ilaFdI geIaF BlfeI XojnfvF qoN dyÈ dy hyTly afmdn vrg dI i˵dgI ivwc vwzI qbdIlI afeI hY, pr drimafnf vrg afpxy ËKm plos irhf hY. Auh cµgy idnF dI afs ivwc bury idnF vflf sµqfp Jwl irhf hY. loV ies gwl dI hY ik srkfr ivwc bYTy lok afm lokF dIaF smwisafvF pRqI sµvydnÈIl hox aqy AunHF ivwc smwisaf dy hwl dI iewCf ÈkqI hovy.

koronf kfl ivwc kroVF lokF dy roËgfr ruk gey, AunHF dI afmdn Gt geI. kOmFqrI eyjµsIaF anusfr 80 PIsdI BfrqI lokF dI afmdn ivwc igrfvt afeI. afm lok mihµgfeI vDx dy nfl burI qrHF pRBfivq hoey aqy AunHF dy Gr df bjt ihwl igaf. hyTlf drimafnf vrg aqy drimafny vrg leI mihµgfeI asihxXog ho geI. ies vrg dI afmdn ivwcoN pYt®ol, zIËl, gYs, iswiKaf aqy ishq, mkfn dI ikÈq AuWqy Krc ipwCoN jo bcdf hY, Gr clfAux leI Krc huµdf sI. Aus ivwcoN 20 qoN 25 PIsdI vwD Krc krnf pY irhf hY. Gtdf roËgfr qy AuproN mihµgfeI dI mfr, ies siQqI qoN rfhq dI afs Gwt hI idKfeI idµdI hY. srkfrI aµkiVaF anusfr dyÈ dy Qok muwl afDfirq krMsI psfrf 14[5 hY, ijhVf ies vkq ies dhfky dy sB qoN Auprly pwDr AuWqy hY.

ibnF Èwk ivÈv pwDrI kfrnF kr ky mihµgfeI vDdI hY. rUs-XUkryn jµg kfrn kwcy qyl dIaF kImqF ivwc BfrI AuCfl afieaf. rUs AuWqy afriQk pfbµdIaF kfrn kwcy qyl, Kfd, anfj, KurfkI qyl aqy DfqUaF dIaF kImqF ivwc AuCfl afieaf. zr hY ik hY ik agly idnF ivwc krMsI psfrf hor vD skdf hY. irjLrv bYNk mihµgfeI GtfAux leI ivafj drF ivwc vfDf krdf hY, ijs df iswDf asr drimafny vrg AuWqy pYNdf hY, Aus dI eI aYm afeI (krjLy dI mfisk iksLq) vD jFdI hY. roË dIaF loVF, ijvyN Kfx-pIx qoN lY ky Kpqkfr, sfmfn, kwpVy, bUt, pihrfvf-smwgrI, pYt®ol, zIËl, rsoeI gYs dy Bfa aqy skUl dI PIs afid bhuq vD geI hY, pr afmdn qy roËgfr dy mOky nhIN vD rhy. GtI afmdn qy vDdIaF kImqF ny drimafny vrg ƒ loVF GtfAux leI mËbUr kIqf hY.

srkfr cfhy qF zfierYkt tYks dIaF drF Gtf ky mwD vrg ƒ shUlqF dy skdI hY. kyNdr dy nfl sUbf srkfrF qyl AuWqy Auqpfdn PIs qy vYt Gtf dyx qF jnqf ƒ rfhq iml skdI hY. srkfr splfeI dIaF aVcxF dUr kr ky AucIaF kImqF dy dOr qoN pfr lMGx leI mYnPYkrcirµg XUintF ƒ rfhq dy skdI hY. aYm aYs aYm eI (mfeIkro aqy CotIaF XUintF) ƒ jI aYs tI ivwc kuJ kmI krky ibjlI drHF ivwc rfhq dy ky ienkm tYks ivwc Cot dy ky lokF ƒ mihµgfeI qoN bcf skdI hY. cµgI tYks kulYkÈn srkfr ƒ PrI hYNz idµdI hY. srkfr df 2021-22 ivwc tYks aµdfËn 22[17 lwK kroV rupey sI, awj ieh kmfeI 27 lwK kroV rupey qoN Aupr clI geI hY pr drimafny vrg dIaF smwisafvF dy pRqI srkfr suihrd nhIN hY. dyÈ ivwc apRYl 2022 dy dOrfn jI aYs tI kulYkÈn 1[68 kroV hoeI ijs df muwK kfrn kImqF ivwc vfDf irhf hY.

vwK-vwK qrHF XojnfvF df lfB dy ky srkfr Kfs kr ky grIb vrg ƒ rfhq dyx ivwc sPl rhI hY. muPq anfj, afXuÈmfn Xojnf, afvfs Xojnf aqy hor srkfrI XojnfvF df lfB drimafny vrg ƒ nhIN imldf, pr jdoN srkfr tYks vDfAuNdI jF mihµgfeI vDdI hY qF drimafnf vrg afpxy afp ƒ lfcfr mihsUs krdf hY, ijs ƒ lfB pfqrI vrg dI kImq AuWqy incoiVaf jf irhf hY.

drimafnf vrg iksy vI dyÈ dI rIVH dI hwzI huµdf hY. tIcr, zfktr aqy hor mYzIkl stfP, ieµjInIar qy PYktrIaF dy kfmy, Coty qy drimafny vpfrI, aYm aYs aYm eI adfry clfAux vfly AudXogpqI, hotlF ivwc kµm krdy mulfËm, afrkItYkts, sI ey, pwqrkfr, iksfn afid. ieh vrg tYks dy rUp ivwc srkfr ƒ Bugqfn krdf hY. kyNdr qy sUbf srkfrF kol ies vrg leI koeI pihl nhIN. irjLrv bYNk dI irport anusfr mihµgfeI Gtx dI koeI sµBfvnf nhIN. afmdnI aqy roËgfr dy mOky nhIN vD rhy, sgoN Gt rhy hn, ijs nfl pihlF qoN bdhflI hux kÈtdfiek hoeI hY.

iewk aµdfËy anusfr 135 kroV dI afbfdI ivwc 80 kroV grIb hn, ijnHF ƒ srkfr qoN krIb do sfl qoN muPq anfj qy hor XojnfvF df lfB iml irhf hY. ies df arQ hY ik srkfr ny 80 kroV afbfdI ƒ grIb mµinaf hY. dyÈ ivwc lwgBg 10 kroV amIr qy Auc drimafny vrg ivcly lokF dI igxqI awj cfry pfisEN mfr Jwl rhI hY. mihµgfeI AuWqy kfbU pfAux leI kyNdrI bYNk ny ijhVy Aupfa kIqy hn, Aus nfl mihµgfeI QµmdI nËr nhIN afeI, Aus dI vD mfr drimafny vrg AuWqy pY rhI hY.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ