Welcome to Canadian Punjabi Post
Follow us on

02

July 2025
 
ਮਨੋਰੰਜਨ

ਫਿਲਮ ‘ਗਣਪਤ’ ਦੇ ਆਖਰੀ ਸ਼ਡਿਊਲ ਲਈ ਲੱਦਾਖ ਜਾਏਗੀ ਕ੍ਰਿਤੀ ਸਨਨ

May 12, 2022 01:36 AM

ਕ੍ਰਿਤੀ ਸਨਨ ਜਲਦੀ ਹੀ ਫਿਲਮ ‘ਗਣਪਤ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਉਸ ਦੇ ਨਾਲ ਟਾਈਗਰ ਸ਼ਰਾਫ ਲੀਡ ਰੋਲ ਵਿੱਚ ਹੈ। ਜਾਣਕਾਰੀ ਮਿਲੀ ਹੈ ਕਿ ਕ੍ਰਿਤੀ ਫਿਲਮ ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਲਈ ਲੱਦਾਖ ਜਾ ਸਕਦੀ ਹੈ। ਜਿੱਥੇ ਟਾਈਗਰ ਤੇ ਕ੍ਰਿਤੀ ਐਕਸ਼ਨ ਸੀਨਸ ਨੂੰ ਸ਼ੂਟ ਕਰਨਗੇ। ਉਨ੍ਹਾਂ ਦੇ ਇਹ ਸ਼ਡਿਊਲ 15 ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਹ ਇੱਕ ਥ੍ਰਿਲਰ ਜੋਨਰ ਦੀ ਫਿਲਮ ਹੈ।
ਫਿਲਮ ਵਿੱਚ ਕ੍ਰਿਤੀ ਜੱਸੀ ਦੇ ਕਿਰਦਾਰ ਵਿੱਚ ਆਉਣ ਵਾਲੀ ਹੈ। ਇਹ ਨਿਰਮਾਣ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਜਾਣਾ ਹੈ। ਵਿਕਾਸ ਬਹਿਲ ਇਸ ਦੇ ਡਾਇਰੈਕਟਰ ਹਨ ਤੇ ਇਹ ਇਸੇ ਸਾਲ ਕ੍ਰਿਸਮਸ ਉਤੇ ਰਿਲੀਜ਼ ਹੋਵੇਗੀ। ਵਰਕਫਰੰਟ ਵਜੋਂ ਕ੍ਰਿਤੀ ਇਸ ਸਾਲ ਬੈਕ-ਟੂ-ਬੈਕ ਕਈ ਫਿਲਮਾਂ ‘ਆਦਿਪੁਰਸ਼’, ‘ਭੇੜੀਆ’, ‘ਸ਼ਹਿਜ਼ਾਦਾ’ ਆਦਿਵਿੱਚ ਆਵੇਗੀ। ਉਸ ਨੂੰ ਆਖਰੀ ਫਿਲਮ ਵਿੱਚ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ ‘ਬੱਚਨ ਪਾਂਡੇ’ ਵਿੱਚ ਦੇਖਿਆ ਗਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!