Welcome to Canadian Punjabi Post
Follow us on

03

July 2025
 
ਮਨੋਰੰਜਨ

ਹਲਕਾ-ਫੁਲਕਾ

May 10, 2022 03:24 AM

ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ, ‘‘ਮੈਂ ਇਸ ਸਕੂਲ ਵਿੱਚ 10 ਸਾਲ ਤੋਂ ਹਾਂ।”

ਟੀਚਰ, ‘‘ਬਹੁਤ ਬੇਸ਼ਰਮ ਏਂ, ਤੂੰ ਕਿਸ ਕਲਾਸ ਵਿੱਚ ਪੜ੍ਹਦਾ ਏਂ?”
‘‘ਜੀ! ਮੈਂ ਇਸ ਸਕੂਲ ਦਾ ਚਪੜਾਸੀ ਹਾਂ।”
*******
ਧੀਰੂ (ਡੇਜ਼ੀ ਨੂੰ), ‘‘ਤੂੰ ਵਿੱਕੀ ਦੀ ਤਾਰੀਫ ਕਰਦਾ ਰਹਿੰਦਾ ਏਂ, ਉਹ ਹਮੇਸ਼ਾ ਤੇਰੀ ਬੁਰਾਈ ਕਰਦਾ ਰਹਿੰਦਾ ਹੈ।”
ਡੇਜ਼ੀ, ‘‘ਅਸਲ ਵਿੱਚ ਅਸੀਂ ਦੋਵੇਂ ਪੱਕੇ ਝੂਠੇ ਹਾਂ।”
*******
ਇੱਕ ਮੰਗਤਾ ਸੁਰਜੀਤ ਤੋਂ ਭੀਖ ਮੰਗ ਕੇ ਜਾਣ ਦੇ ਥੋੜ੍ਹੀ ਦੇਰ ਬਾਅਦ ਫਿਰ ਸੁਰਜੀਤ ਕੋਲ ਪਹੁੰਚ ਜਾਂਦਾ ਹੈ।
ਸੁਰਜੀਤ, ‘‘ਅਜੇ ਕੁਝ ਦੇਰ ਪਹਿਲਾਂ ਤੂੰ ਭੀਖ ਮੰਗ ਕੇ ਗਿਆ ਸੀ, ਫਿਰ ਆ ਗਿਐਂ।”
ਭਿਖਾਰੀ, ‘‘ਐਸ ਵੇਲੇ ਮੈਂ ਓਵਰ ਟਾਈਮ ਕਰ ਰਿਹਾ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!