Welcome to Canadian Punjabi Post
Follow us on

04

July 2025
 
ਮਨੋਰੰਜਨ

‘ਭੇੜੀਆ’ ਵਿੱਚ ਮੇਰਾ ਰੋਲ ਬੱਸ ਲਵ ਇੰਟ੍ਰੈਸਟ ਦਾ ਨਹੀਂ: ਕ੍ਰਿਤੀ ਸਨਨ

December 06, 2021 01:53 AM

ਕ੍ਰਿਤੀ ਸਨਨ ਦੀ ਅਗਲੀ ਫਿਲਮ ਅਮਰ ਕੌਸ਼ਿਕ ਦੇ ਨਿਰਦੇਸ਼ਨ ਵਾਲੀ ‘ਭੇੜੀਆ’ ਹੈ, ਜੋ ਬਾਲੀਵੁੱਡ ਦੀ ਪਹਿਲੀ ਵੇਅਰਵੁਲਫ ਸਟੋਰੀ ਦੱਸੀ ਜਾਂਦੀ ਹੈ। ਇਸ ਵਿੱਚ ਉਹ ਵਰੁਣ ਧਵਨ ਨਾਲ ਨਜ਼ਰ ਆਏਗੀ। ਇਸ ਬਾਰੇ ਕ੍ਰਿਤੀ ਨੇ ਕਿਹਾ, ‘‘ਇਸ ਫਿਲਮ ਵਿੱਚ ਮੈਂ ਟਿਪੀਕਲ ਹੀਰੋਇਨ ਦੇ ਰੋਲ ਵਿੱਚ ਨਜ਼ਰ ਨਹੀਂ ਆਵਾਂਗੀ। ਇੱਥੇ ਮੇਰਾ ਕਿਰਦਾਰ ਲੀਡ ਐਕਟਰ ਦੀ ਲਵ ਇੰਟ੍ਰੈਸਟ ਤੋਂ ਵੱਧ ਹੈ। ਇਹ ਕਾਫੀ ਦਿਲਚਸਪ ਕਿਰਦਾਰ ਹੈ ਅਤੇ ਇਸ ਨੂੰ ਨਿਭਾਉਣਾ ਓਨਾ ਮੁਸ਼ਕਲ ਸੀ। ਇਹ ਮੇਰੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਦਿਲਚਸਪ ਸਕ੍ਰਿਪਟ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!