Welcome to Canadian Punjabi Post
Follow us on

04

July 2025
 
ਮਨੋਰੰਜਨ

ਝਾਰਖੰਡ ਦੇ ਪਲਾਮੂ ਵਿੱਚ ‘ਬਿਹਾਰ ਡਾਈਰੀਜ਼’ ਦੀ ਸ਼ੂਟਿੰਗ ਕਰ ਰਹੇ ਅਵਿਨਾਸ਼ ਤਿਵਾੜੀ

September 27, 2021 03:11 AM

ਮੌਜੂਦਾ ਦੌਰ ਵਿੱਚ ਨਿਰਮਾਤਾ ਨਿਰਦੇਸ਼ਕ ਕਹਾਣੀ ਦੇ ਪਿਛੋਕੜ ਅਨੁਸਾਰ ਵੱਡੇ ਸ਼ਹਿਰਾਂ ਨੂੰ ਛੱਡ ਕੇ ਛੋਟੇ ਸ਼ਹਿਰਾਂ ਦੀਆਂ ਅਸਲ ਲੋਕੇਸ਼ਨਾਂ ਨੂੰ ਪਹਿਲ ਦੇ ਰਹੇ ਹਨ। ‘ਲੈਲਾ ਮਜਨੂੰ’ ਅਤੇ ‘ਬੁਲਬੁਲ’ ਆਦਿ ਫਿਲਮਾਂ ਦੇ ਅਭਿਨੇਤਾ ਅਵਿਨਾਸ਼ ਤਿਵਾੜੀ ਵੀ ਇਸ ਵੇਲੇ ਝਾਰਖੰਡ ਦੇ ਪਲਾਮੂ ਵਿੱਚ ‘ਐੱਮ ਐੱਸ ਧੋਨੀ : ਦ ਅਨਟੋਲਡ ਸਟੋਰੀ’ ਅਤੇ ‘ਸਪੈਸ਼ਲ 26’ ਦੇ ਡਾਇਰੈਕਟਰ ਨੀਰਜ ਪਾਂਡੇ ਦੇ ਪ੍ਰੋਡਕਸ਼ਨ ਵਿੱਚ ਬਣ ਰਹੀ ਵੈੱਬ ਸੀਰੀਜ਼ ‘ਬਿਹਾਰ ਡਾਈਰੀਜ਼’ ਦੀ ਸ਼ੂਟਿੰਗ ਕਰ ਰਹੇ ਹਨ।
‘ਬਿਹਾਰ ਡਾਈਰੀਜ਼’ ਆਈ ਪੀ ਐੱਸ ਅਫਸਰ ਅਮਿਤ ਲੋਢਾ ਦੁਆਰਾ ਲਿਖੀ ਕਿਤਾਬ ਬਿਹਾਰ ਡਾਇਰੀਜ਼ : ਦ ਟਰੂ ਸਟੋਰੀ ਆਫ ਹਾਉ ਬਿਹਾਰਸ ਮੋਸਟ ਡੇਂਜਰਸ ਕ੍ਰਿਮੀਨਲ ਵਾਜ ਕਾਟ' ਉੱਤੇ ਆਧਾਰਤ ਵੈੱਬ ਸੀਰੀਜ਼ ਹੈ। ਅਵਿਨਾਸ਼ ਇਸ ਵੈੱਬ ਸੀਰੀਜ਼ ਵਿੱਚ ਆਈ ਪੀ ਐੱਸ ਅਮਿਤ ਲੋਢਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!