Welcome to Canadian Punjabi Post
Follow us on

04

July 2025
 
ਮਨੋਰੰਜਨ

ਰਾਈਟਿੰਗ ਵਿੱਚ ਵੀ ਹੱਥ ਅਜ਼ਮਾ ਰਹੀ ਹੈ ਆਹਨਾ

September 27, 2021 03:09 AM

ਕੈਮਰੇ ਮੂਹਰੇ ਆਪਣੇ ਐਕਟਿੰਗ ਦਾ ਲੋਹਾ ਮੰਨਵਾਉਣ ਵਾਲੀ ਅਭਿਨੇਤਰੀ ਆਹਨਾ ਕੁਮਰਾ ਲੇਖਿਕਾ ਵੀ ਬਣ ਗਈ ਹੈ। ਕੋਰੋਨਾ ਕਾਲ ਵਿੱਚ ‘ਖੁਦਾ ਹਾਫਿਜ਼' ਫਿਲਮ ਦੀ ਅਭਿਨੇਤਰੀ ਆਹਨਾ ਨੇ ਘਰ ਬੈਠੇ ਦੋ ਸਕ੍ਰਿਪਟ ਉੱਤੇ ਕੰਮ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਇੱਕ ਸਕ੍ਰਿਪਟ ਫਿਲਮ ਦੀ ਅਤੇ ਦੂਸਰੀ ਵੈੱਬ ਸੀਰੀਜ਼ ਦੇ ਲਈ ਹੈ।
ਆਹਨਾ ਨੇ ਕਿਹਾ ਕਿ ਮੈਂ ਹਮੇਸ਼ਾ ਕੈਮਰੇ ਸਾਹਮਣੇ ਕੰਮ ਕੀਤਾ ਹੈ, ਪਰ ਲੇਖਨ ਰਾਈਟਿੰਗ ਦਾ ਸਫਰ ਵੀ ਮਜ਼ੇਦਾਰ ਹੈ। ਰਾਈਟਿੰਗ ਦਾ ਸ਼ੌਕ ਮੈਨੂੰ ਬਹੁਤ ਪਹਿਲਾਂ ਤੋਂ ਹੈ, ਪਰ ਕੰਮ ਕਾਰਨ ਉਹ ਕਈ ਵਾਰ ਹੋ ਸੀ ਨਹੀਂ ਸਕਦਾ। ਮਹਾਮਾਰੀ ਅਤੇ ਲਾਕਡਾਊਨ ਦੌਰਾਨ ਕਹਾਣੀਆਂ ਲਿਖਣ ਤੇ ਸੋਚਣ ਦਾ ਸਮਾਂ ਮਿਲਿਆ। ਮੈਂ ਆਪਣੇ ਆਸਪਾਸ ਜੋ ਚੀਜ਼ਾਂ ਦੇਖਦੀ ਹਾਂ, ਉਨ੍ਹਾਂ ਤੋਂ ਪ੍ਰਭਾਵਤ ਤੇ ਪ੍ਰੇਰਿਤ ਹੋ ਕੇ ਕਹਾਣੀਆਂ ਲਿਖਦੀ ਹਾਂ। ਆਸਪਾਸ ਦੇ ਲੋਕਾਂ ਨੂੰ ਇੱਕ ਕਿਰਦਾਰ ਮੰਨਦੀ ਹਾਂ। ਫਿਲਮ ਦੀ ਕਹਾਣੀ ਮੈਂ ਦਸ ਸਾਲ ਪਹਿਲਾਂ ਲਿਖੀ ਸੀ। ਅੱਜਕੱਲ੍ਹ ਉਹ ਫਿਰ ਲਿਖ ਰਹੀ ਹਾਂ। ਵੈੱਬ ਸੀਰੀਜ਼ ਦਾ ਇੱਕ ਆਈਡੀਆ ਲਾਕਡਾਊਨ ਦੌਰਾਨ ਆਇਆ ਸੀ। ਆਹਨਾ ਨੇ ਪਿੱਛੇ ਜਿਹੇ ਲੰਡਨ ਵਿੱਚ ਇੱਕ ਕਰਾਈਮ ਥ੍ਰਿਲਰ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸੇ ਦੌਰਾਨ ਉਨ੍ਹਾਂ ਦੀ ਨੈਟਫਲਿਕਸ ਸੀਰੀਜ਼ ‘ਕਾਲ ਮਾਇ ਏਜੰਟ : ਬਾਲੀਵੁੱਡ’ ਦਾ ਟੀਜ਼ਰ ਰਿਲੀਜ਼ ਹੋਇਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!