Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਦੁੱਧ ਦੀ ਕੁਲਫੀ

July 01, 2020 09:58 AM

ਸਮੱਗਰੀ-ਚਾਰ ਪੈਕੇਟ ਦੁੱਧ, ਇੱਕ ਚਮਚ ਇਲਾਇਚੀ ਪਾਊਡਰ, ਦੋ ਕੱਪ ਖੰਡ, ਸੁੱਕੇ ਫਲ ਸਜਾਵਟ ਲਈ।
ਕੁਲਫੀ ਬਣਾਉਣ ਦਾ ਤਰੀਕਾ-ਪਹਿਲਾਂ ਕੜਾਹੀ ਵਿੱਚ ਚਾਰ ਪੈਕਟ ਦੁੱਧ ਨੂੰ ਘੱਟ ਸੇਕ 'ਤੇ ਪਕਾਓ। ਇਸ ਨੂੰ ਹੌਲੀ-ਹੌਲੀ ਹਿਲਾਉਂਦੇ ਰਹੋ ਤਾਂ ਜੋ ਦੁੱਧ ਥੱਲੇ ਨਾ ਲੱਗ ਜਾਵੇ। ਫਿਰ ਇਸ ਵਿੱਚ ਇੱਕ ਚਮਚ ਇਲਾਇਚੀ ਪਾਊਡਰ ਅਤੇ ਦੋ ਕੱਪ ਚੀਨੀ ਪਾਓ ਅਤੇ ਚੰਗੀ ਤਰ੍ਹਾਂ ਰਲਾ ਲਓ।
ਜਦੋਂ ਤੱਕ ਦੁੱਧ 1/3 ਨਹੀਂ ਰਹਿੰਦਾ ਉਦੋਂ ਤੱਕ ਉਬਾਲਦੇ ਰਹੋ। ਦੁੱਧ ਨੂੰ ਆਈਸ ਕਰੀਮ ਕੱਪ ਜਾਂ ਘੜੇ ਵਿੱਚ ਪਾਓ। ਇਸ ਨੂੰ ਅੱਠ-ਨੌਂ ਘੰਟਿਆਂ ਲਈ ਸੈਟ ਕਰਨ ਲਈ ਫਰਿੱਜ ਵਿੱਚ ਰੱਖੋ। ਕੁਲਫੀ ਤਿਆਰ ਹੈ।

 
Have something to say? Post your comment