Welcome to Canadian Punjabi Post
Follow us on

21

January 2025
ਬ੍ਰੈਕਿੰਗ ਖ਼ਬਰਾਂ :
30,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਕਾਬੂਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਟਰੰਪ ਦੀ ਸਹੁੰ ਚੁੱਕ ਸਮਾਗਮ ਮੌਕੇ ਮਸਕ ਨੇ ਹਿਟਲਰ ਵਰਗੀ ਦਿੱਤੀ ਸਲਾਮੀਟਰੰਪ ਨੇ ਫੌਜ ਦੇ ਸਵਾਗਤ ਸਮਾਰੋਹ ਵਿੱਚ ਕੀਤੀ ਸਿ਼ਰਕਤ, ਹੱਥ ਵਿਚ ਤਲਵਾਰ ਲੈ ਕੇ ਨੱਚੇਪ੍ਰੋਜੈਕਟ ਗੈਸਲਾਈਟ ਤਹਿਤ ਐਡਮਿੰਟਨ ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ਦਾ ਮੁਲਜ਼ਮ ਯੂਏਈ ਵਿੱਚ ਗ੍ਰਿਫ਼ਤਾਰ : ਸੂਤਰ7 ਮਹੀਨਿਆਂ ਤੋਂ ਹੰਸ ਦੇ ਸਰੀਰ ਵਿੱਚ ਵੱਜਿਆ ਹੋਇਆ ਸੀ ਤੀਰ, ਸਰੀਰ `ਚੋਂ ਕੱਢਿਆ ਗਿਆ ਤੀਰ, ਬਚਾਈ ਜਾਨਮੁੱਖ ਮੰਤਰੀ ਨੇ ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਦਾ ਦਿੱਤਾ ਨਾਅਰਾ
 
ਕੈਨੇਡਾ

ਕੇਲੋਨਾ ਅਪਾਰਟਮੈਂਟ ਵਿਚ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ `ਚ ਦਾਖਲ

January 07, 2025 11:46 AM

ਵੈਨਕੂਵਰ, 7 ਜਨਵਰੀ (ਪੋਸਟ ਬਿਊਰੋ): ਫਾਇਰਫਾਈਟਰਜ਼ ਨੇ ਸੋਮਵਾਰ ਦੁਪਹਿਰ ਕੇਲੋਨਾ ਸ਼ਹਿਰ ਦੇ ਨੇੜੇ ਇੱਕ ਘੱਟ ਉਚਾਈ ਵਾਲੀ ਅਪਾਰਟਮੈਂਟ ਇਮਾਰਤ ਦੀ ਤੀਜੀ ਮੰਜਿ਼ਲ `ਤੇ ਲੱਗੀ ਅੱਗ ਨੂੰ ਬੁਝਾਇਆ।
ਕੇਲੋਨਾ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਫਾਇਰਕਰਮੀ ਦੁਪਹਿਰ 2 ਵਜੇ ਰੋਕਲਿਫ ਏਵੇਨਿਊ ਦੇ 500 ਬਲਾਕ `ਤੇ ਪਹੁੰਚੇ, ਜਿੱਥੇ ਇੱਕ ਯੂਨਿਟ `ਚੋਂ ਭਾਰੀ ਮਾਤਰਾ ਵਿੱਚ ਕਾਲਾ ਧੂੰਆਂ ਨਿਕਲ ਰਿਹਾ ਸੀ।
ਪਲੈਟੂਨ ਕੈਪਟਨ ਕੋਰੀ ਲੈਂਗ ਨੇ ਦੱਸਿਆ ਪੰਜ ਫਾਇਰ ਬ੍ਰਿਗੇਡ ਗੱਡੀਆਂ, ਦੋ ਪੌੜੀ ਟਰੱਕ, ਇੱਕ ਬਚਾਅ ਟਰੱਕ ਅਤੇ ਇੱਕ ਕਮਾਂਡ ਵਾਹਨ ਨੂੰ ਘਟਨਾ ਸਥਾਨ `ਤੇ ਭੇਜਿਆ।
ਫਾਇਰਕਰਮੀ ਅੱਗ ਨੂੰ ਇੱਕ ਯੂਨਿਟ ਤੱਕ ਸੀਮਤ ਰੱਖਣ ਵਿੱਚ ਸਫਲ ਰਹੇ, ਪਰ ਇਸਦੇ ਹੇਠਾਂ ਦੇ ਕਮਰਿਆਂ ਵਿੱਚ ਪਾਣੀ ਭਰ ਗਿਆ ਅਤੇ ਧੂੰਆਂ ਪੂਰੀ ਤੀਜੀ ਮੰਜਿ਼ਲ ਤੱਕ ਫੈਲ ਗਿਆ।
ਲੈਂਗ ਨੇ ਦੱਸਿਆ ਕਿ ਇੱਕ ਨਿਵਾਸੀ ਨੂੰ ਸੱਟਾਂ ਦੇ ਚਲਦੇ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੋਸ਼ਲ ਸੇਵਾਵਾਂ ਨੂੰ ਮਦਦ ਲਈ ਤੈਨਾਤ ਕੀਤਾ ਗਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੋਜੈਕਟ ਗੈਸਲਾਈਟ ਤਹਿਤ ਐਡਮਿੰਟਨ ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ਦਾ ਮੁਲਜ਼ਮ ਯੂਏਈ ਵਿੱਚ ਗ੍ਰਿਫ਼ਤਾਰ : ਸੂਤਰ 7 ਮਹੀਨਿਆਂ ਤੋਂ ਹੰਸ ਦੇ ਸਰੀਰ ਵਿੱਚ ਵੱਜਿਆ ਹੋਇਆ ਸੀ ਤੀਰ, ਸਰੀਰ `ਚੋਂ ਕੱਢਿਆ ਗਿਆ ਤੀਰ, ਬਚਾਈ ਜਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ ਹੈਲੀਫੈਕਸ ਵਿੱਚ ਛੁਰੇਬਾਜ਼ੀ ਵਿਚ ਜ਼ਖਮੀ 16 ਸਾਲਾ ਪੀੜਤ ਨੂੰ ਸੀਪੀਆਰ ਕਰਨ ਵਾਲੇ ਨੇ ਦਿੱਤੀ ਗਵਾਹੀ ਹਸਪਤਾਲ ਵਿੱਚ ਨਾਲ ਦੇ ਮਰੀਜ਼ ਦੇ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ `ਤੇ ਲੱਗੇ ਚਾਰਜਿਜ਼ ਹਿਲਕਰੇਸਟ ਹਾਈ ਸਕੂਲ `ਚ ਝਗੜੇ ਦੌਰਾਨ ਵਿਦਿਆਰਥੀ ਦੇ ਮਾਰਿਆ ਚਾਕੂ, ਚਾਰ ਗ੍ਰਿਫ਼ਤਾਰ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਸਾਨੂੰ ਇਸ 'ਤੇ ਮਾਣ ਹੈ ਜਸਟਿਨ ਟਰੂਡਡੋ ਨੇ ਟਰੰਪ ਦੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ, ਕਿਹਾ- ਕੈਨੇਡਾ ਦਾ ਅਮਰੀਕਾ ਵਿਚ ਰਲੇਵਾਂ ਕਰਨਾ ਬੱਚਿਆਂ ਵਾਲੀ ਖੇਡ ਨਹੀਂ ਫੋਰਡ ਨੇ ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਅਮਰੀਕਾ ਨਾਲ energy plan ਕੀਤਾ ਪੇਸ਼ ਐਡਮਿੰਟਨ ਸੈਕੰਡ ਡਿਗਰੀ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ ਦੋਸ਼ੀ ਕਰਾਰ