Welcome to Canadian Punjabi Post
Follow us on

01

July 2025
 
ਕੈਨੇਡਾ

ਪੂਰਵੀ ਓਂਟਾਰੀਓ ਵਿੱਚ ਬਲੂਬੇਰੀ ਦਾ ਸੀਜ਼ਨ ਸ਼ੁਰੂ

July 12, 2024 03:26 AM

ਓਂਟਾਰੀਓ, 11 ਜੁਲਾਈ (ਪੋਸਟ ਬਿਊਰੋ): ਪੇੇਂਬਰੋਕ, ਓਂਟਾਰੀਓ ਦੇ ਪੂਰਵ ਵਿੱਚ ਹੁਗਲੀ ਦੇ ਬਲੂਬੇਰੀ ਰਾਂਚ ਵਿੱਚ ਬਲੂਬੇਰੀ ਲੱਗ ਗਈਆਂ ਹਨ, ਕਿਉਂਕਿ ਇਨਹਾਂ ਨੂੰ ਤੋੜਨ ਦਾ ਸੀਜ਼ਨ ਵੀਰਵਾਰ ਨੂੰ ਸ਼ੁਰੂ ਹੋ ਗਿਆ ਹੈ।
ਕਿਸਾਨ ਬ੍ਰਾਇਨ ਹੁਗਲੀ ਨੇ ਕਿਹਾ ਜੇਕਰ ਤੁਸੀਂ ਇਸ ਹਫ਼ਤੇ ਆਉਂਦੇ ਹੋ ਅਤੇ ਤੁਸੀ ਆਪਣੇ ਟਰੱਕ ਨੂੰ ਨਹੀਂ ਭਰ ਕੇ ਨਹੀਂ ਲਿਜਾਂਦੇ, ਤਾਂ ਇਸਦਾ ਮਤਲੱਬ ਹੈ ਕਿ ਤੁਸੀਂ ਇਸਤੋਂ ਵਾਂਝੇ ਰਹਿ ਜਾਓਗੇ।
ਹੁਗਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਰਮੀਆਂ ਵਿੱਚ ਵੱਡੀ ਮਾਤਰਾ ਵਿੱਚ ਬੇਰੀਜ਼ ਤੋੜੇ ਜਾਣ ਦੀ ਉਮੀਦ ਹੈ, ਕਿਉਂਕਿ ਗਰਮੀਆਂ ਦੇ ਹਾਲੀਆ ਮੌਸਮ ਨੇ ਫਸਲ ਲਈ ਚੰਗੀ ਸ਼ੁਰੁਆਤ ਕੀਤੀ ਹੈ। ਬਲੂਬੇਰੀ ਲਈ, ਉਨ੍ਹਾਂ ਨੂੰ ਬਹੁਤ ਸਾਰਾ ਪਾਣੀ ਅਤੇ ਗਰਮੀ ਪਸੰਦ ਹੈ ਅਤੇ ਸਾਡੇ ਕੋਲ ਦੋਵੇਂ ਹਨ। ਇਸ ਲਈ ਇਹ ਬਲੂਬੇਰੀ ਲਈ ਇੱਕ ਵਧੀਆ ਮੌਸਮ ਰਿਹਾ ਹੈ। ਬਲੂਬੇਰੀ ਫ਼ਾਰਮ ਵਿੱਚ 18 ਵੱਖ-ਵੱਖ ਪ੍ਰਕਾਰ ਦੀ ਬਲੂਬੇਰੀਜ਼ ਉਗਾਈਆਂ ਜਾਂਦੀਆਂ ਹਨ ਜੋ ਪੂਰੇ ਮੌਸਮ ਵਿੱਚ ਵੱਖ-ਵੱਖ ਸਮੇਂ `ਤੇ ਪੱਕਦੀਆਂ ਹਨ, ਜਿਨ੍ਹਾਂ ਦਾ ਸਵਾਦ ਵੀ ਵੱਖ-ਵੱਖ ਹੁੰਦਾ ਹੈ।
ਹਾਲੇ ਵੀ ਬੇਲ `ਤੇ ਪੱਕੀਆਂ ਬਲੂਬੇਰੀਜ਼ ਨਾਲ ਬੇਰੀ ਤੋੜਨ ਵਾਲਿਆਂ ਨੂੰ ਬੇਲ ਉੱਤੇ ਹਰੇ ਅਤੇ ਸਫੇਦ ਰੰਗ ਦੀਆਂ ਕਈ ਬੇਰੀਜ਼ ਵਿਖਾਈ ਦੇਣਗੀਆਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ