Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਕੈਨੇਡਾ

ਓਨਟਾਰੀਓ ਦੀਆਂ ਸਿਆਸੀ ਪਾਰਟੀਆਂ ਨੂੰ ਫੋਰਡ ਵੱਲੋਂ ਪਾਰਟੀ ਸਬਸਿਡੀ ਬੰਦ ਕੀਤੇ ਜਾਣ ਦਾ ਡਰ

October 04, 2018 08:15 AM

ਓਨਟਾਰੀਓ, 3 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਦੀਆਂ ਸਿਆਸੀ ਪਾਰਟੀਆਂ ਨੂੰ ਟੈਕਸਦਾਤਾਵਾਂ ਦੇ ਫੰਡਾਂ ਨਾਲ ਚੱਲਣ ਵਾਲੀਆਂ ਸਬਸਿਡੀਜ਼ ਦੇ ਰੂਪ ਵਿੱਚ ਇਸ ਸਾਲ 12 ਮਿਲੀਅਨ ਡਾਲਰ ਤੋਂ ਵੀ ਵੱਧ ਰਕਮ ਹਾਸਲ ਹੋ ਰਹੀ ਹੈ। ਪਰ ਪਾਰਟੀਆਂ ਨੂੰ ਡਰ ਹੈ ਕਿ ਪ੍ਰੀਮੀਅਰ ਡੱਗ ਫੋਰਡ ਜਲਦ ਹੀ ਇਨ੍ਹਾਂ ਪਾਰਟੀ ਸਬਸਿਡੀਜ਼ ਨੂੰ ਖਤਮ ਕਰ ਸਕਦੇ ਹਨ। 

ਇਹ ਸਬਸਿਡੀਜ਼ 2017 ਵਿੱਚ ਉਦੋਂ ਸ਼ੁਰੂ ਹੋਈਆਂ ਜਦੋਂ ਵਿੰਨ ਸਰਕਾਰ ਨੇ ਕੰਪਨੀਆਂ ਤੇ ਯੂਨੀਅਨਜ਼ ਤੋਂ ਸਿਆਸੀ ਡੋਨੇਸ਼ਨਜ਼ ਲੈਣ ਉੱਤੇ ਰੋਕ ਲਾ ਦਿੱਤੀ ਤੇ ਕਿਸੇ ਵਿਅਕਤੀ ਵਿਸੇ਼ਸ਼ ਵੱਲੋਂ ਕਿਸੇ ਪਾਰਟੀ ਦੇ ਖਜ਼ਾਨੇ ਲਈ ਪਾਏ ਜਾਣ ਵਾਲੇ ਯੋਗਦਾਨ ਦੀ ਸਾਲਾਨਾ ਹੱਦ ਮਿੱਥ ਦਿੱਤੀ। ਇਸ ਸਾਲ ਪਹਿਲਾਂ ਹੀ ਫੋਰਡ ਹਾਸਲ ਹੋਣ ਵਾਲੇ ਭੱਤਿਆਂ ਨੂੰ ਖਤਮ ਕਰਨ ਦਾ ਤਹੱਈਆ ਪ੍ਰਗਟਾਅ ਚੁੱਕੇ ਹਨ, ਉਸ ਸਮੇਂ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਹਾਸਲ ਕਰਨੀ ਚਾਹੁੰਦੇ ਸਨ। 

ਫੋਰਡ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ ਜਦੋਂ ਉਹ ਪ੍ਰੀਮੀਅਰ ਚੁਣੇ ਜਾਣਗੇ ਤਾਂ ਉਹ ਓਨਟਾਰੀਓ ਦੇ ਟੈਕਸਦਾਤਾਵਾਂ ਦੇ ਨਾਲ ਖੜ੍ਹੇ ਰਹਿਣਗੇ ਤੇ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਪ੍ਰਤੀ ਵੋਟ ਸਬਸਿਡੀ ਖਤਮ ਕਰ ਦੇਣਗੇ। ਇਸ ਨਾਲ ਹਰ ਸਾਲ ਟੈਕਸਦਾਤਾਵਾਂ ਦੇ ਕਈ ਮਿਲੀਅਨ ਡਾਲਰਜ਼ ਦੀ ਬਚਤ ਹੋਵੇਗੀ। ਉਨ੍ਹਾਂ ਇਹ ਵੀ ਲਿਖਿਆ ਸੀ ਕਿ ਜੇ ਕੋਈ ਪਾਰਟੀ ਆਪਣੀ ਕੈਂਪੇਨ ਚਲਾਉਣ ਲਈ ਆਪਣਾ ਪੈਸਾ ਇੱਕਠਾ ਨਹੀਂ ਕਰ ਸਕਦੀ ਤਾਂ ਉਹ ਟੈਕਸਦਾਤਾਵਾਂ ਦੇ ਪੈਸੇ ਉੱਤੇ ਨਿਰਭਰ ਕਿਵੇਂ ਰਹਿ ਸਕਦੀ ਹੈ। 

ਹਰੇਕ ਪਾਰਟੀ ਨੂੰ ਪਿਛਲੀਆਂ ਚੋਣਾਂ ਵਿੱਚ ਹਾਸਲ ਹੋਈਆਂ ਵੋਟਾਂ ਦੇ ਹਿਸਾਬ ਨਾਲ ਕੁਆਰਟਰਲੀ ਭੱਤਾ ਮਿਲਦਾ ਹੈ। ਜੇ ਸਬਸਿਡੀਜ਼ ਜਾਰੀ ਰਹਿੰਦੀਆਂ ਹਨ ਤਾਂ ਅਗਲੇ ਸਾਲ ਦੇ ਫੰਡ ਹੇਠ ਲਿਖੇ ਅਨੁਸਾਰ ਹੋਣਗੇ :

ਪੀਸੀ : 5.5 ਮਿਲੀਅਨ ਡਾਲਰ

ਐਨਡੀਪੀ : 4.6 ਮਿਲੀਅਨ ਡਾਲਰ

ਲਿਬਰਲ : 2.6 ਮਿਲੀਅਨ ਡਾਲਰ

ਗ੍ਰੀਨ : 630,000 ਡਾਲਰ

ਇੱਕ ਵਾਰੀ ਕਾਰਪੋਰੇਟ ਤੇ ਯੂਨੀਅਨਾਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦੇ ਬੰਦ ਹੋਣ ਨਾਲ ਪਾਰਟੀਆਂ ਵੱਲੋਂ ਇੱਕਠੇ ਕੀਤੇ ਜਾਣ ਵਾਲੇ ਫੰਡਾਂ ਵਿੱਚ ਭਾਰੀ ਗਿਰਾਵਟ ਆਵੇਗੀ। ਪਿਛਲੇ ਸਾਲ, ਸਾਰੀਆਂ ਮੁੱਖ ਪਾਰਟੀਆਂ ਨੇ ਡੋਨੇਸ਼ਨਾਂ ਨਾਲੋਂ ਪ੍ਰਤੀ ਵੋਟ ਸਬਸਿਡੀ ਤੋਂ ਵਾਧੂ ਰਕਮ ਹਾਸਲ ਕੀਤੀ ਸੀ। ਇਹ ਸਬਸਿਡੀ ਬੰਦ ਹੋ ਜਾਵੇਗੀ ਇਹ ਵਿਚਾਰ ਮਨ ਵਿੱਚ ਆਉਂਦੇ ਸਾਰ ਹੀ ਕੁੱਝ ਪਾਰਟੀਆਂ ਅੰਦਰ ਡਰ ਬੈਠ ਗਿਆ ਹੈ। 

ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਨੇ ਆਖਿਆ ਕਿ ਉਹ ਇਸ ਲਈ ਫਿਕਰਮੰਦ ਹਨ ਕਿਉਂਕਿ ਸਾਨੂੰ ਓਨਟਾਰੀਓ ਦੀ ਸਿਆਸਤ ਵਿੱਚ ਵਾਪਿਸ ਆਉਣ ਲਈ ਬਹੁਤ ਜਿ਼ਆਦਾ ਰਕਮ ਦੀ ਲੋੜ ਨਹੀਂ ਹੈ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਮਹੂਰੀਅਤ ਨੂੰ ਕੰਮ ਕਰਨ ਲਈ ਕੋਈ ਰਾਹ ਤਾਂ ਹੋਣਾ ਹੀ ਚਾਹੀਦਾ ਹੈ ਤੇ ਪਾਰਟੀਆਂ ਨੂੰ ਆਪਣੇ ਕੰਮਕਾਜ ਨੂੰ ਚਲਾਉਣ ਤੇ ਕੈਂਪੇਨਜ਼ ਨੂੰ ਤੋਰਨ ਲਈ ਵਿੱਤੀ ਮਦਦ ਲੈਣ ਲਈ ਕੋਈ ਰਾਹ ਤਾਂ ਚਾਹੀਦਾ ਹੈ। ਚਾਰ ਮੁੱਖ ਪਾਰਟੀਆਂ ਵਿੱਚੋਂ ਲਿਬਰਲ ਪਾਰਟੀ ਵਿੱਤੀ ਤੌਰ ਉੱਤੇ ਬਹੁਤ ਮਾੜੀ ਸਥਿਤੀ ਵਿੱਚ ਹੈ। ਪਾਰਟੀ ਸਿਰ 9 ਮਿਲੀਅਨ ਡਾਲਰ ਦਾ ਕਰਜ਼ਾ ਹੈ ਤੇ ਇਸ ਦੀ ਜਾਣਕਾਰੀ ਪਿਛਲੇ ਵੀਕੈਂਡ ਅੰਤਰਿਮ ਆਗੂ ਜੌਹਨ ਫਰੇਜ਼ਰ ਨੇ ਦਿੱਤੀ। 

 

 

  

EntfrIEdIaFisafsIpfrtIaFƒPorzvwloN

pfrtIsbiszIbMdkIqyjfxdfzr

EntfrIE,3akqUbr(postibAUro):EntfrIEdIaFisafsIpfrtIaFƒtYksdfqfvFdyPMzFnflcwlxvflIaFsbiszIjLdyrUpivwciessfl12imlIanzflrqoNvIvwDrkmhfslhorhIhY.prpfrtIaFƒzrhYikpRImIarzwgPorzjldhIienHFpfrtIsbiszIjLƒKqmkrskdyhn.

iehsbiszIjL2017ivwcAudoNsLurUhoeIaFjdoNivMnsrkfrnykMpnIaFqyXUnIanjLqoNisafsIzonysLnjLlYxAuWqyroklfidwqIqyiksyivakqIivsyLsLvwloNiksypfrtIdyKjLfnyleIpfeyjfxvflyXogdfndIsflfnfhwdimwQidwqI.iessflpihlFhIPorzhfslhoxvflyBwiqaFƒKqmkrndfqhweIafpRgtfacuwkyhn,AussmyNAuhpRogrYisvkMjLrvyitvlIzrisLphfslkrnIcfhuMdysn.

PorznyafpxIPysbuwkpostivwciliKafsIikjdoNAuhpRImIarcuxyjfxgyqFAuhEntfrIEdytYksdfqfvFdynflKVHyrihxgyqyisafsIpfrtIaFƒidwqIjfxvflIpRqIvotsbiszIKqmkrdyxgy.iesnflhrsfltYksdfqfvFdykeIimlIanzflrjLdIbcqhovygI.AunHFiehvIiliKafsIikjykoeIpfrtIafpxIkYNpynclfAuxleIafpxfpYsfiewkTfnhINkrskdIqFAuhtYksdfqfvFdypYsyAuWqyinrBrikvyNrihskdIhY.

hrykpfrtIƒipClIaFcoxFivwchfslhoeIaFvotFdyihsfbnflkuafrtrlIBwqfimldfhY.jysbiszIjLjfrIrihMdIaFhnqFaglysfldyPMzhyTilKyanusfrhoxgy:

·        pIsI:5[5imlIanzflr

·        aYnzIpI:4[6imlIanzflr

·        ilbrl:2[6imlIanzflr

·        gRIn:630,000zflr

iewkvfrIkfrporytqyXUnIanFvwloNpfeyjfxvflyXogdfndybMdhoxnflpfrtIaFvwloNiewkTykIqyjfxvflyPMzFivwcBfrIigrfvtafvygI.ipClysfl,sfrIaFmuwKpfrtIaFnyzonysLnFnfloNpRqIvotsbiszIqoNvfDUrkmhfslkIqIsI.iehsbiszIbMdhojfvygIiehivcfrmnivwcafAuNdysfrhIkuwJpfrtIaFaMdrzrbYTigafhY.

gRInpfrtIafgUmfeIksLrynrnyafiKafikAuhiesleIiPkrmMdhnikAuNiksfƒEntfrIEdIisafsqivwcvfipsafAuxleIbhuqijLafdfrkmdIloVnhINhY.aYnzIpIafgUaYNzrIafhOrvQnypwqrkfrFnflgwlbfqkridaFafiKafikjmhUrIaqƒkMmkrnleIkoeIrfhqFhoxfhIcfhIdfhYqypfrtIaFƒafpxykMmkfjƒclfAuxqykYNpynjLƒqornleIivwqImddlYxleIkoeIrfhqFcfhIdfhY.cfrmuwKpfrtIaFivwcoNilbrlpfrtIivwqIqOrAuWqybhuqmfVIsiQqIivwchY.pfrtIisr9imlIanzflrdfkrjLfhYqyiesdIjfxkfrIipClyvIkYNzaMqirmafgUjOhnPryjLrnyidwqI.

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾ ਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤ ਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀ ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ