Welcome to Canadian Punjabi Post
Follow us on

31

May 2025
 
ਟੋਰਾਂਟੋ/ਜੀਟੀਏ

ਰਿਹਾਇਸ਼ੀ ਬਿਲਡਿੰਗ ਵਿੱਚ ਹੋਈ ਲੜਾਈ ਵਿੱਚ ਇੱਕ ਹਲਾਕ

February 11, 2024 10:49 PM

ਟੋਰਾਂਟੋ, 11 ਫਰਵਰੀ (ਪੋਸਟ ਬਿਊਰੋ) : ਸ਼ਨਿੱਚਰਵਾਰ ਸਵੇਰੇ ਟੋਰਾਂਟੋ ਦੇ ਪੱਛਮ ਵਿੱਚ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਵੇਰੇ 6:00 ਵਜੇ ਤੋਂ ਪਹਿਲਾਂ ਪੁਲਿਸ ਨੂੰ ਵੈਸਟਨ ਰੋਡ ਤੇ ਲਾਅਰੈਂਸ ਐਵਨਿਊ ਵੈਸਟ ਸਥਿਤ ਇੱਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਲੜਾਈ ਹੋਣ ਦੀਆਂ ਖਬਰਾਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਬਿਲਡਿੰਗ ਵਿੱਚ ਜਿਹੜਾ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਟੋਰਾਂਟੋ ਪੁਲਿਸ ਦੀ ਹੋਮੀਸਾਈਡ ਯੂਨਿਟ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਾਹਨ ਚੋਰੀ ਦੇ ਮਾਮਲੇ `ਚ 11 ਅਤੇ 14 ਸਾਲਾ ਬੱਚੇ ਗ੍ਰਿਫ਼ਤਾਰ ਐੱਮਪੀਪੀ ਹਰਦੀਪ ਗਰੇਵਾਲ ਵੱਲੋਂ ਨਵਦੀਪ ਛਿੰਜ਼ਰ ਦਾ ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ ਨਾਲ ਸਨਮਾਨ ਕੌਂਸਲਰ ਸਟੀਫਨ ਡਾਸਕੋ ਸਾਲਾਨਾ ਵਾਰਡ 1 ਸੀਨੀਅਰਜ਼ ਮੇਲੇ ਦੀ ਕਰਨਗੇ ਮੇਜ਼ਬਾਨੀ ‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025‘ਚ ਬਣਿਆ ਮੇਲੇ ਵਾਲਾ ਮਾਹੌਲ ਲਾਸ਼ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਗ੍ਰਿਫ਼ਤਾਰ ਵਾਟਰਡਾਊਨ ਏਰੀਆ ਬੈਂਕ ਵਿੱਚ ਡਕੈਤੀ ਕਰਨ ਵਾਲੇ ਦੀ ਭਾਲ `ਚ ਪੁਲਿਸ ਸਕਾਰਬਰੋ ਦੇ 2 ਨਾਬਾਲਿਗ ਨਸ਼ੀਲੇ ਪਦਾਰਥ ਤੇ ਹਥਿਆਰ ਰੱਖਣ ਦੇ ਦੋਸ਼ `ਚ ਗ੍ਰਿਫ਼ਤਾਰ ਮਿਸੀਸਾਗਾ ਵਿੱਚ 2 ਵਾਹਨਾਂ ਦੀ ਟੱਕਰ, 1 ਗੰਭੀਰ ਜ਼ਖਮੀ ਓਸ਼ਵਾ ਵਿੱਚ ਐੱਸਯੂਵੀ ਤੇ ਈ-ਬਾਈਕ ਦੀ ਟੱਕਰ `ਚ ਇੱਕ ਦੀ ਮੌਤ ਨਾਰਥ ਯੌਰਕ ਦੇ ਵਾਕ ਵਿਦ ਇਜ਼ਰਾਈਲ `ਚ ਵਿਅਕਤੀ `ਤੇ ਯਹੂਦੀ ਵਿਰੋਧੀ ਗਾਲਾਂ ਕੱਢਣ ਦਾ ਦੋਸ਼