Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਯੂਕਰੇਨੀਅਨ ਅਨਾਜ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ 50 ਮਿਲੀਅਨ ਡਾਲਰ ਦੇਣ ਦਾ ਕੀਤਾ ਵਾਅਦਾ

June 27, 2022 01:12 AM

ਸ਼ਲੌਸ ਐਲਮਾਓ, ਜਰਮਨੀ, 26 ਜੂਨ (ਪੋਸਟ ਬਿਊਰੋ) : ਯੂਕਰੇਨੀਅਨ ਅਨਾਜ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ 50 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਕਾਰਨ ਪੈਣ ਵਾਲੇ ਸੋਕੇ ਨੂੰ ਰੋਕਣ ਲਈ ਜੀ-7 ਮੁਲਕਾਂ ਨਾਲ ਰਲ ਕੇ ਅਗਲੇ ਕਦਮ ਚੁੱਕਣ ਦਾ ਤਹੱਈਆ ਪ੍ਰਗਟਾਇਆ। 

ਦੁਨੀਆ ਦੇ ਸੱਭ ਤੋਂ ਵਿਕਸਤ ਅਰਥਚਾਰਿਆਂ ਦੇ ਆਗੂਆਂ ਵੱਲੋਂ ਮੁਲਾਕਾਤ ਦੇ ਪਹਿਲੇ ਦਿਨ ਹੀ ਰੂਸ ਦੀ ਧੱਕੇਸ਼ਾਹੀ ਉੱਤੇ ਚਰਚਾ ਕੀਤੀ ਗਈ। ਜੀ-7 ਮੁਲਕਾਂ ਦੇ ਇਹ ਆਗੂ ਜਰਮਨੀ ਵਿੱਚ ਤਿੰਨ ਦਿਨਾਂ ਲਈ ਇੱਕਠੇ ਹੋਏ ਹਨ।ਕਾਮਨਵੈਲਥ ਸਰਕਾਰਾਂ ਦੇ ਆਗੂਆਂ ਵੱਲੋਂ ਵੈਸੇ ਇਹ ਸਿਖਰ ਵਾਰਤਾ ਚਾਰ ਦਿਨਾਂ ਲਈ ਕੀਤੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਇਹ ਸਾਰੇ ਆਗੂ ਕਿਗਾਲੀ, ਰਵਾਂਡਾ ਵਿੱਚ ਮੀਟਿੰਗ ਕਰਕੇ ਆਏ।ਇਨ੍ਹਾਂ ਮੀਟਿੰਗਾਂ ਵਿੱਚ ਹਾਲ ਦੀ ਘੜੀ ਰੂਸ ਵੱਲੋਂ ਯੂਕਰੇਨ ਉੱਤੇ ਕੀਤਾ ਗਿਆ ਹਮਲਾ ਹੀ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ।ਇਸ ਤੋਂ ਇਲਾਵਾ ਬੁੱਧਵਾਰ ਤੋਂ ਮੈਡਰਿਡ, ਸਪੇਨ ਵਿੱਚ ਹੋਣ ਵਾਲੀ ਨਾਟੋ ਸਿਖਰ ਵਾਰਤਾ ਦੇ ਏਜੰਡੇ ਵਿੱਚ ਵੀ ਇਹੋ ਵਿਸ਼ਾ ਹਾਵੀ ਰਹਿਣ ਦੀ ਸੰਭਾਵਨਾ ਹੈ। 

ਗਲੋਬਲ ਪੱਧਰ ਉੱਤੇ ਅਨਾਜ ਦੀ ਘਾਟ ਕਾਰਨ ਇਸ ਸਮੇਂ ਅਫਰੀਕਾ ਦੇ ਕਈ ਹਿੱਸੇ ਸੋਕੇ ਦੀ ਕਗਾਰ ਉੱਤੇ ਪਹੁੰਚ ਚੁੱਕੇ ਹਨ। ਟਰੂਡੋ ਦੇ ਜੀ-7 ਦੇ ਹੋਰਨਾਂ ਆਗੂਆਂ ਵੱਲੋਂ ਯੂਕਰੇਨ ਦੇ ਅਨਾਜ ਭੰਡਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਦੇਸ਼ ਦੀਆਂ ਵੱਡੀਆਂ ਬੰਦਰਗਾਹਾਂ ਉੱਤੇ ਐਕਸਪੋਰਟ ਨੂੰ ਰਕਣ ਲਈ ਰੂਸ ਨੂੰ ਜਿ਼ੰਮੇਵਾਰ ਦੱਸਿਆ ਜਾ ਰਿਹਾ ਹੈ। 

ਇਸ ਵਾਰਤਾ ਦੇ ਪਹਿਲੇ ਸੈਸ਼ਨ ਵਿੱਚ ਵਿਸ਼ਵ ਆਗੂਆਂ ਵੱਲੋਂ ਗਲੋਬਲ ਅਰਥਚਾਰੇ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਆਖਿਆ ਕਿ ਮਹਾਂਮਾਰੀ ਤੋਂ ਬਾਅਦ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਸੰਘਰਸ਼ ਕਾਰਨ ਦੁਨੀਆ ਭਰ ਵਿੱਚ ਵਸਤਾਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ ਤੇ ਆਮ ਚੀਜ਼ਾਂ ਤੱਕ ਹੀ ਲੋਕਾਂ ਦੀ ਪਹੁੰਚ ਮੁਸ਼ਕਲ ਹੋ ਗਈ ਹੈ। ਇਸੇ ਦਿਨ ਕੀਤੇ ਗਏ ਐਲਾਨ ਤਹਿਤ ਕੈਨੇਡਾ ਨੇ ਵਾਅਦਾ ਕੀਤਾ ਕਿ ਉਹ ਅਨਾਜ ਨੂੰ ਸਹੇਜ ਕੇ ਰੱਖਣ ਲਈ ਇਕਿਉਪਮੈਂਟ ਯੂਕਰੇਨ ਭੇਜੇਗਾ ਤਾਂ ਕਿ ਉਹ ਆਪਣੇ ਇਸ ਸਾਲ ਦੇ ਅਨਾਜ ਨੂੰ ਸਹੇਜ ਸਕਣ ਤੇ ਮਾਰਕਿਟ ਤੱਕ ਲਿਜਾ ਸਕਣ।

ਇੱਕ ਇੰਟਰਵਿਊ ਵਿੱਚ ਕੈਨੇਡਾ ਤੋਂ ਖੇਤੀਬਾੜੀ ਮੰਤਰੀ ਮੈਰੀ ਕਲਾਡੇ ਬਿਬਿਊ ਨੇ ਆਖਿਆ ਕਿ ਉਹ ਅਨਾਜ ਜਮ੍ਹਾਂ ਕਰਨ ਵਾਲੇ ਮੋਬਾਈਲ ਕੰਟੇਨਰ ਯੂਕਰੇਨ ਭੇਜਣਗੇ।    

 

 

   

 

 

XUkrynIan anfj nUM brbfd hox qoN bcfAux leI

kYnyzf ny 50 imlIan zflr dyx df kIqf vfadf

sLlOs aYlmfE, jrmnI, 26 jUn (post ibAUro) : XUkrynIan anfj nUM brbfd hox qoN bcfAux leI kYnyzf ny 50 imlIan zflr dyx df vfadf kIqf» ies dy nfl hI aYqvfr nUM p®Dfn mMqrI jsitn trUzo ny rUs vWloN XUkryn AuWqy kIqy gey hmly kfrn pYx vfly soky nUM rokx leI jI-7 mulkF nfl rl ky agly kdm cuWkx df qhWeIaf p®gtfieaf»

dunIaf dy sWB qoN ivksq arQcfiraF dy afgUaF vWloN mulfkfq dy pihly idn hI rUs dI DWkysLfhI AuWqy crcf kIqI geI» jI-7 mulkF dy ieh afgU jrmnI ivWc iqMn idnF leI ieWkTy hoey hn»kfmnvYlQ srkfrF dy afgUaF vWloN vYsy ieh isKr vfrqf cfr idnF leI kIqI jf rhI hY» sLinWcrvfr nUM ieh sfry afgU ikgflI, rvFzf ivWc mIitMg krky afey»ienHF mIitMgF ivWc hfl dI GVI rUs vWloN XUkryn AuWqy kIqf igaf hmlf hI crcf df muWK ivsLf bixaf hoieaf hY»ies qoN ielfvf buWDvfr qoN mYzirz, spyn ivWc hox vflI nfto isKr vfrqf dy eyjMzy ivWc vI ieho ivsLf hfvI rihx dI sMBfvnf hY»

globl pWDr AuWqy anfj dI Gft kfrn ies smyN aPrIkf dy keI ihWsy soky dI kgfr AuWqy phuMc cuWky hn» trUzo dy jI-7 dy hornF afgUaF vWloN XUkryn dy anfj BMzfrF nUM insLfnf bxfAux aqy dysL dIaF vWzIaF bMdrgfhF AuWqy aYksport nUM rkx leI rUs nUM ijLMmyvfr dWisaf jf irhf hY»

ies vfrqf dy pihly sYsLn ivWc ivsLv afgUaF vWloN globl arQcfry bfry crcf kIqI geI» afgUaF ny afiKaf ik mhFmfrI qoN bfad rUs qy XUkryn drimafn cWl rhy sMGrsL kfrn dunIaf Br ivWc vsqF dIaF kImqF afsmfn Coh rhIaF hn qy afm cIjLF qWk hI lokF dI phuMc musLkl ho geI hY» iesy idn kIqy gey aYlfn qihq kYnyzf ny vfadf kIqf ik Auh anfj nUM shyj ky rWKx leI ieikAupmYNt XUkryn Byjygf qF ik Auh afpxy ies sfl dy anfj nUM shyj skx qy mfrikt qWk iljf skx»

ieWk ieMtrivAU ivWc kYnyzf qoN KyqIbfVI mMqrI mYrI klfzy ibibAU ny afiKaf ik Auh anfj jmHF krn vfly mobfeIl kMtynr XUkryn Byjxgy»   

 

 

  

 

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ