Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
Photo Gallery
ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਐੱਮ.ਐੱਲ.ਏ. ਸ: ਬਲਵਿੰਦਰ ਸਿੰਘ ਲਾਡੀ ਹੁਰਾਂ ਦਾ ਟੋਰਾਂਟੋ ਪਹੁੰਚਣ ਉਤੇ ਨਿੱਘਾ ਸਵਾਗਤ

ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਐੱਮ.ਐੱਲ.ਏ. ਸ: ਬਲਵਿੰਦਰ ਸਿੰਘ ਲਾਡੀ ਹੁਰਾਂ ਦਾ ਕੱਲ੍ਹ ਟੋਰਾਂਟੋ ਪਹੁੰਚਣ ਉਤੇ ਗੁਰਸ਼ਰਨ ਬੌਬੀ ਸਿੱਧੂ ਦੇ ਗ੍ਰਹਿ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਤਸਵੀਰ ਵਿਚ ਮੰਤਰੀ ਪ੍ਰਭਮੀਤ ਸਰਕਾਰੀਆ, ਕੌਂਸਲਰ ਹਰਕੀਰਤ ਸਿੰਘ, ਪੁਲਿਸ ਬੋਰਡ ਦੇ ਵਾਈਸ ਚੇਅਰ ਰੌਨ ਚੱਠਾ, ਇੰਦਰਜੀਤ ਬਲ, ਜਗਦੀਸ਼ ਗਰੇਵਾਲ, ਪਰਮਜੀਤ ਸਿੰਘ ਜੌਹਲ, ਪੰਕਜ ਸੰਧੂ, ਜਗੀਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਿਰਕ ਨਜ਼ਰ ਆ ਰਹੇ ਹਨ।     

More Photos

NMT: ਆਪ ਸਭ ਨੂੰ ਨਵੇਂ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ।

Dubai Jewellers: ਆਪ ਸਭ ਨੂੰ ਨਵੇਂ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ।

ਲੜਾਈ ਤਾਂ ਭ੍ਰਿਸ਼ਟਾਚਾਰ ਵਿਰੁੱਧ ਚਾਹੀਦੀ ਹੈ, ਪਰ ਕੰਮ ਸੁਖਾਲਾ ਨਹੀਂ

ਦਰਿਆ ਬਣਕੇ ਕਿਸੇ ਨੂੰ ਡਬਾਉਣ ਤੋਂ ਬਿਹਤਰ ਹੈ ਕਿ ਜ਼ਰੀਆ ਬਣਕੇ ਕਿਸੇ ਨੂੰ ਬਚਾਇਆ ਜਾਵੇ

ਕੈਨੇਡਾ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਪੰਜਾਬੀ ਉਮੀਦਵਾਰਾਂ ਨਾਲ ਜਾਣ ਪਛਾਣ

ਗਿੱਪੀ ਗਰੇਵਾਲ ਆਪਣੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਰਿਲੀਜ਼ ਕਰਨ ਲਈ ਤਿਆਰ

ਮਿਲਖਾ ਸਿੰਘ ਦੇ ਜੀਵਨ `ਤੇ ਇਕ ਝਾਤ

ਥਰਮਲ ਦੇ ਕੱਚੇ ਕਾਮੇ ਤਨਖਾਹ ਕਟੌਤੀ ਨੂੰ ਲੈਕੇ ਮੋਬਾਈਲ ਟਾਵਰ `ਤੇ ਜਾ ਚੜ੍ਹੇ

ਮੋਹਾਲੀ ਵਿਚ ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ

ਜਿਨ੍ਹੇ ਨਾਜ਼ ਥਾ ਹਿੰਦ ਪਰ, ਵੋ ਕਹਾਂ ਹੈਂ

ਖਾਲਸਾ ਏਡ ਦੇ ਵੀਰ ਇੰਦਰਜੀਤ ਦੀ ਹਾਦਸੇ 'ਚ ਮੌਤ, ਬਠਿੰਡਾਂ 'ਚ PPE ਕਿੱਟਾਂ ਵੰਡ ਕੇ ਆ ਰਹੀ ਸੀ ਗੱਡੀ

ਰਣਜੀਤ ਬਾਵਾ ਨੇ ਆਪਣੇ ਟਵਿੱਟਰ ਅਕਾਊਂਟ `ਤੇ ਆਪਣੇ ਨਵੇਂ ਗੀਤ ਦਾ ਇਕ ਖੂਬਸੂਰਤ ਪੋਸਟਰ ਸ਼ੇਅਰ ਕੀਤਾ ਹੈ। ਜੋਕਿ 22 ਅਪ੍ਰੈਲ ਨੂੰ ਆ ਰਿਹਾ ਹੈ....

ਕੋਰੋਨਾ ਦੇ ਕਹਿਰ ਦੀ ਮੌਜ਼ੂਦਾ ਸਥਿਤੀ ਬਿਆਨ ਕਰਦੀ ਪੇਟਿੰਗ

ਗਾਇਕ ਗਿੱਪੀ ਗਰੇਵਾਲ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ।

ਸ਼ੇਰਾ ਤੇ ਸਲਮਾਨ ਦੇ ਰਿਸ਼ਤੇ ਦੇ 25 ਸਾਲ ਪੂਰੇ ਹੋਣ ਉਤੇ ਸਲਮਾਨ ਨੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀ ਪੋਸਟ

ਲਾਲ ਸਿੰਘ ਚੱਢਾ 2020 ਦੀ ਵੱਡੀ ਫਿਲਮ

ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਵਿਆਹ ਦੀ ਵਰ੍ਹੇਗੰਢ ‘ਤੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਪੁੱਤਰ ਮਹਿਤਾਬ ਸਿੰਘ ਖਹਿਰਾ ਦੇ ਵਿਆਹ ਦੀਆਂ ਫੋਟੋਆਂ ਆਪਣੇ ਫੇਸਬੁਕ ਪੇਜ ’ਤੇ ਕੀਤੀਆਂ ਸਾਂਝੀਆਂ

13 ਨਵੰਬਰ ਨੂੰ ਰਿਲੀਜ਼ ਹੋਵੇਗਾ ਭਾਈ ਮਰਦਾਨਾ ਦੇ ਵਾਰਿਸ ਸੂਫ਼ੀ ਗਾਇਕ ਮਾਣਕ ਅਲੀ ਦੁਆਰਾ ਗਾਇਆ 550 ਸਾਲਾ ਨੂੰ ਸਮਰਪਿਤ ਸ਼ਬਦ "ਬਾਬਾ ਨਾਨਕਾ ਜੱਗ 'ਤਾਰ ਦੇ"

ਅਮਿਤਾਬ ਬੱਚਨ ਦੇ ਫਿ਼ਲਮ ਇੰਡਸਟਰੀ 'ਚ 50 ਸਾਲ ਪੂਰੇ

ਆਪਣੇ ਹੱਥਾਂ ਨਾਲ ਆਪਣਾ ਕੰਮ ਆਪੇ ਹੀ ਸਵਾਰਣਾ ਚਾਹੀਦਾ ਹੈ। ਸ਼ਾਇਦ ਇਹ ਹੀ ਸੰਦੇਸ਼ ਦੇ ਰਹੀ ਹੈ ਇਹ ਤਸਵੀਰ...!!

ਜਸਬੀਰ ਜੱਸੀ ਦਾ ਇਕ ਅੰਦਾਜ਼....

ਬਰੈਂਪਟਨ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ ਜੋੜਨ ਵਾਲੀ ਸੜਕ ਦਾ ਨਾਮ ਗੁਰੂ ਨਾਨਕ ਸਟਰੀਟ ਹੋਵੇਗਾ ਜਿਸਦਾ ਉਦਘਾਟਨ 24 ਨਵੰਬਰ ਨੂੰ ਹੋਵੇਗਾ। ਇਸ ਸੰਬੰਧੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਕੌਂਸਲ `ਚ ਮਤਾ ਵੀ ਪਾਸ ਕੀਤਾ ਗਿਆ ਸੀ। ਜਿਸਨੂੰ ਹਰਕੀਰਤ ਸਿੰਘ ਤੇ ਗੁਰਪ੍ਰੀਤ ਢਿੱਲੋਂ ਵੱਲੋਂ ਲਿਆਂਦਾ ਗਿਆ ਸੀ।

ਕੇਂਦਰ ਸ਼ਾਸਿਤ ਪ੍ਰਦਰਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ ਕੀਤਾ
Picture of the Day